ਪੜਚੋਲ ਕਰੋ
Advertisement
ਦੋਹਾ 'ਚ ਤਾਲਿਬਾਨ ਤੇ ਅਮਰੀਕਾ 'ਚ ਸ਼ਾਂਤੀ ਸਮਝੌਤੇ 'ਤੇ ਹੋਏ ਦਸਤਖਤ, 14 ਮਹੀਨੇ 'ਚ ਵਾਪਿਸ ਆਉਣਗੀਆਂ ਫੋਰਸਿਜ਼
ਕਤਰ ਦੀ ਰਾਜਧਾਨੀ ਦੋਹਾ 'ਚ ਸਾਲਾਂ ਦੀ ਲੰਬੀ ਗੱਲ-ਬਾਤ ਤੋਂ ਬਾਅਦ ਅਮਰੀਕਾ ਤੇ ਅਫਗਾਨ ਤਾਲਿਬਾਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰ ਦਿੱਤੇ ਹਨ। ਇਸ ਤਹਿਤ ਅਮਰੀਕਾ ਅਫਗਾਨੀਸਤਾਨ ਤੋਂ ਫੌਜਾਂ ਨੂੰ ਵਾਪਿਸ ਬੁਲਾਉਣਾ ਸ਼ੁਰੂ ਕਰੇਗਾ।
ਦੋਹਾ: ਕਤਰ ਦੀ ਰਾਜਧਾਨੀ ਦੋਹਾ 'ਚ ਸਾਲਾਂ ਦੀ ਲੰਬੀ ਗੱਲ-ਬਾਤ ਤੋਂ ਬਾਅਦ ਅਮਰੀਕਾ ਤੇ ਅਫਗਾਨ ਤਾਲਿਬਾਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰ ਦਿੱਤੇ ਹਨ। ਇਸ ਤਹਿਤ ਅਮਰੀਕਾ ਅਫਗਾਨੀਸਤਾਨ ਤੋਂ ਫੌਜਾਂ ਨੂੰ ਵਾਪਿਸ ਬੁਲਾਉਣਾ ਸ਼ੁਰੂ ਕਰੇਗਾ।
ਇਨ੍ਹਾਂ ਦੀ ਗਿਣਤੀ ਘਟਾ ਕੇ 8,600 ਕੀਤੀ ਜਾਵੇਗੀ। ਸਮਝੌਤੇ ਨੂੰ ਲੈ ਕੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਕਤਰ ਪਹੁੰਚੇ ਹਨ। ਉਨ੍ਹਾਂ ਦੇ ਨਾਲ ਅਮਰੀਕਾ ਦਾ ਮੁੱਖ ਬੁਲਾਰਾ ਜ਼ਲਮੈ ਖਾਲੀਲਜਾਦ ਵੀ ਮੌਜੂਦ ਸੀ।
ਸਮਝੌਤੇ ਦੇ ਮੱਦੇਨਜ਼ਰ ਭਾਰਤ ਨੇ ਅਫਗਾਨੀਸਤਾਨ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਅਫਗਾਨ ਦੀ ਅਗੁਵਾਈ ਤੇ ਅਫਗਾਨ ਨਿਯੰਤਰਣ ਅਧੀਨ ਸਥਿਰ ਤੇ ਸੰਮਿਲਤ ਸ਼ਾਂਤੀ ਤੇ ਮੇਲ-ਮਿਲਾਪ ਦਾ ਸਮਰਥਣ ਕਰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement