ਪੜਚੋਲ ਕਰੋ

ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ

ਪੰਜਾਬ ਸਰਕਾਰ ਵੱਲੋਂ ਅਗਰਵਾਲ ਸਮਾਜ ਨਾਲ ਸਬੰਧਤ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।

ਚੰਡੀਗੜ੍ਹ:

ਪੰਜਾਬ ਸਰਕਾਰ ਵੱਲੋਂ ਅਗਰਵਾਲ ਸਮਾਜ ਨਾਲ ਸਬੰਧਤ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਸੂਚੀ ਅਨੁਸਾਰ ਵੱਖ-ਵੱਖ ਹਲਕਿਆਂ ਲਈ ਨਵੇਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ।

ਜਾਰੀ ਸੂਚੀ ਮੁਤਾਬਕ ਮੁਕੇਰੀਆਂ ਤੋਂ ਰੋਹਿਤ ਕੁਮਾਰ ਅਗਰਵਾਲ, ਸ਼ਾਮ ਚੌਰਾਸੀ ਤੋਂ ਯੋਗੇਸ਼ ਗੁਪਤਾ, ਉੜਮੁੜ ਤੋਂ ਮੁਨੀਸ਼ ਗੁਪਤਾ, ਚੱਬੇਵਾਲ ਤੋਂ ਵਿਪਨ ਅਗਰਵਾਲ, ਗੜ੍ਹਸ਼ੰਕਰ ਤੋਂ ਭੂਸ਼ਣ ਕੁਮਾਰ, ਆਦਮਪੁਰ ਤੋਂ ਰਾਜੀਵ ਸਿੰਗਲਾ, ਕਰਤਾਰਪੁਰ ਤੋਂ ਰਵਿੰਦਰ ਕੁਮਾਰ, ਨਕੋਦਰ ਤੋਂ ਅਮਿਤ ਗੋਇਲ, ਫਿਲੌਰ ਤੋਂ ਰਵੀ ਕਾਂਤ, ਸ਼ਾਹਕੋਟ ਤੋਂ ਸ਼ਿਵ ਸ਼ੰਭੂ, ਜਲੰਧਰ ਕੈਂਟ ਤੋਂ ਰਾਜਕੁਮਾਰ ਗਰਗ, ਜਲੰਧਰ ਸੈਂਟਰਲ ਤੋਂ ਰਾਜਨ ਗੁਪਤਾ, ਜਲੰਧਰ ਨਾਰਥ ਤੋਂ ਚੰਦਨ ਗੋਇਲ, ਜਲੰਧਰ ਵੈਸਟ ਤੋਂ ਨੀਰਜ ਗੁਪਤਾ, ਕਪੂਰਥਲਾ ਤੋਂ ਅਰੁਣ ਅਗਰਵਾਲ, ਫਗਵਾੜਾ ਤੋਂ ਕੈਲਾਸ਼ ਗੁਪਤਾ, ਬੰਗਾ ਤੋਂ ਅਸੀਮ ਅਗਰਵਾਲ, ਅਟਾਰੀ ਤੋਂ ਨਿਖਿਲ ਗੁਪਤਾ, ਅੰਮ੍ਰਿਤਸਰ ਸੈਂਟਰਲ ਤੋਂ ਸਨੀ ਗੁਪਤਾ, ਅੰਮ੍ਰਿਤਸਰ ਈਸਟ ਤੋਂ ਦੀਪਕ ਬਾਂਸਲ, ਅੰਮ੍ਰਿਤਸਰ ਨਾਰਥ ਤੋਂ ਨਰੇਸ਼ ਅਗਰਵਾਲ, ਅੰਮ੍ਰਿਤਸਰ ਸਾਊਥ ਤੋਂ ਸ਼ੁਭਮ ਗੁਪਤਾ, ਅੰਮ੍ਰਿਤਸਰ ਵੈਸਟ ਤੋਂ ਆਕਾਸ਼ ਅਗਰਵਾਲ, ਬਟਾਲਾ ਤੋਂ ਵਰੁਣ ਬਾਂਸਲ, ਡੇਰਾ ਬਾਬਾ ਨਾਨਕ ਤੋਂ ਮਨੋਜ ਕੁਮਾਰ, ਗੁਰਦਾਸਪੁਰ ਤੋਂ ਅੰਕੁਸ਼ ਅਗਰਵਾਲ, ਸੁਜਾਨਪੁਰ ਤੋਂ ਮੁਨੀਸ਼ ਬਾਂਸਲ, ਖਡੂਰ ਸਾਹਿਬ ਤੋਂ ਨਰਿੰਦਰ ਤੇਜਪਾਲ, ਪੱਟੀ ਤੋਂ ਵਿਨੀ ਗੋਇਲ ਅਤੇ ਤਰਨਤਾਰਨ ਤੋਂ ਅਮਿਤ ਗੁਪਤਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸੇ ਤਰ੍ਹਾਂ ਫਰੀਦਕੋਟ ਤੋਂ ਅਤੁਲ ਗੋਇਲ, ਜੈਤੋ ਤੋਂ ਨਰੇਸ਼ ਜਿੰਦਲ, ਕੋਟਕਪੂਰਾ ਤੋਂ ਕ੍ਰਿਸ਼ਨ ਕੁਮਾਰ ਗੋਇਲ, ਫਤਿਹਗੜ੍ਹ ਸਾਹਿਬ ਤੋਂ ਰਾਜਨ ਗੁਪਤਾ, ਦਾਖਾ ਤੋਂ ਮੁਕੇਸ਼ ਬਾਂਸਲ, ਗਿੱਲ ਤੋਂ ਰਵੀ ਕੁਮਾਰ ਗਰਗ, ਰਾਏਕੋਟ ਤੋਂ ਰਾਜੀਵ ਗਰਗ, ਖੰਨਾ ਤੋਂ ਵਿਕਾਸ ਅਗਰਵਾਲ, ਪਾਇਲ ਤੋਂ ਪਵਨ ਗੁਪਤਾ, ਆਤਮ ਨਗਰ ਤੋਂ ਮੁਕੇਸ਼ ਅਗਰਵਾਲ, ਲੁਧਿਆਣਾ ਸੈਂਟਰਲ ਤੋਂ ਕੁੰਜ ਬਿਹਾਰੀ ਧਨੂਕਾ, ਲੁਧਿਆਣਾ ਈਸਟ ਤੋਂ ਅਮਿਤ ਕੁਮਾਰ ਗੁਪਤਾ, ਲੁਧਿਆਣਾ ਨਾਰਥ ਤੋਂ ਜੁਗਲ ਗੋਇਲ, ਲੁਧਿਆਣਾ ਸਾਊਥ ਤੋਂ ਡਾ. ਸੰਜੇ ਕੁਮਾਰ, ਲੁਧਿਆਣਾ ਵੈਸਟ ਤੋਂ ਗਿਆਨ ਚੰਦ, ਬਾਘਾ ਪੁਰਾਣਾ ਤੋਂ ਭੂਸ਼ਣ ਗੋਇਲ, ਧਰਮਕੋਟ ਤੋਂ ਕਪਿਲ ਸਿੰਗਲਾ, ਮੋਗਾ ਤੋਂ ਸੰਕੇਤ ਗਰਗ, ਨਿਹਾਲ ਸਿੰਘਵਾਲਾ ਤੋਂ ਵਿਨੋਦ ਕੁਮਾਰ ਗੋਇਲ, ਅਮਰਗੜ੍ਹ ਤੋਂ ਜਤਿੰਦਰ ਕੁਮਾਰ, ਮਾਲੇਰਕੋਟਲਾ ਤੋਂ ਸੁਰਿੰਦਰ ਕੁਮਾਰ ਗਰਗ, ਘਨੌਰ ਤੋਂ ਪ੍ਰਦੀਪ ਕੁਮਾਰ, ਨਾਭਾ ਤੋਂ ਵਿਕਾਸ ਗੋਇਲ, ਪਟਿਆਲਾ ਦਿਹਾਤੀ ਤੋਂ ਦੀਪਕ ਗੋਇਲ, ਰਾਜਪੁਰਾ ਤੋਂ ਪੰਕਜ ਮਿੱਤਲ, ਪਟਿਆਲਾ ਤੋਂ ਨਰੇਸ਼ ਗੁਪਤਾ, ਸਮਾਣਾ ਤੋਂ ਤਰਸੇਮ ਚੰਦ, ਸਨੌਰ ਤੋਂ ਅਨਿਲ ਬਾਂਸਲ, ਸ਼ੁਤਰਾਣਾ ਤੋਂ ਮਦਨ ਗੋਇਲ ਅਤੇ ਚਮਕੌਰ ਸਾਹਿਬ ਤੋਂ ਪ੍ਰਿੰਸ ਜੈਨ ਨੂੰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਧੂਰੀ ਤੋਂ ਭੀਮ ਗਰਗ, ਦਿੜ੍ਹਬਾ ਤੋਂ ਮੰਗਤ ਸਿੰਗਲਾ, ਲਹਿਰਾ ਤੋਂ ਸ਼ੀਸ਼ਪਾਲ, ਸੰਗਰੂਰ ਤੋਂ ਜੋਗਿੰਦਰ ਪਾਲ, ਡੇਰਾ ਬੱਸੀ ਤੋਂ ਮਹਿਮਾ ਅਗਰਵਾਲ, ਖਰੜ ਤੋਂ ਨੰਦੀ ਪਾਲ ਬਾਂਸਲ, ਐੱਸ.ਏ.ਐੱਸ. ਨਗਰ (ਮੋਹਾਲੀ) ਤੋਂ ਮਨੋਜ ਅਗਰਵਾਲ, ਬਰਨਾਲਾ ਤੋਂ ਰਾਜ ਧੌਲਾ, ਭਦੌੜ ਤੋਂ ਡਾ. ਅਨਿਲ ਕੁਮਾਰ, ਮਹਿਲ ਕਲਾਂ ਤੋਂ ਚਮਨਦੀਪ ਸਿੰਗਲਾ, ਬਠਿੰਡਾ ਦਿਹਾਤੀ ਤੋਂ ਰਾਜਿੰਦਰ ਕੁਮਾਰ (ਰਵੀ ਗੋਇਲ), ਬਠਿੰਡਾ ਸ਼ਹਿਰੀ ਤੋਂ ਵਿਮਲ ਕੁਮਾਰ ਮਿੱਤਲ, ਭੁੱਚੋ ਮੰਡੀ ਤੋਂ ਰਜਨੀਸ਼ ਕੁਮਾਰ ਰਾਜੂ, ਮੌੜ ਤੋਂ ਪ੍ਰਦੀਪ ਕੁਮਾਰ ਅਗਰਵਾਲ, ਰਾਮਪੁਰਾ ਫੂਲ ਤੋਂ ਰਾਜਨ ਗੋਇਲ, ਤਲਵੰਡੀ ਸਾਬੋ ਤੋਂ ਤਰਸੇਮ ਸਿੰਗਲਾ, ਅਬੋਹਰ ਤੋਂ ਈਸ਼ਾਨ ਗੁਪਤਾ, ਬੱਲੂਆਣਾ ਤੋਂ ਦਲੀਪ ਅਗਰਵਾਲ, ਫਾਜ਼ਿਲਕਾ ਤੋਂ ਸੁਰੇਸ਼ ਗੋਇਲ, ਜਲਾਲਾਬਾਦ ਤੋਂ ਰਾਜੇਸ਼ ਕੁਮਾਰ, ਫਿਰੋਜ਼ਪੁਰ ਦਿਹਾਤੀ ਤੋਂ ਨਰਿੰਦਰ ਅਗਰਵਾਲ, ਜੀਰਾ ਤੋਂ ਰਾਜ ਕੁਮਾਰ, ਬੁਢਲਾਡਾ ਤੋਂ ਵਿਕੇਸ਼ ਕੁਮਾਰ ‘ਵਿੱਕੀ’, ਮਾਨਸਾ ਤੋਂ ਹਰੀ ਓਮ ਕ੍ਰਿਸ਼ਨ ਗਰਗ, ਸਰਦੂਲਗੜ੍ਹ ਤੋਂ ਲਕਸ਼ਮੀ ਨਾਰਾਇਣ, ਲੰਬੀ ਤੋਂ ਹਿਮਾਂਸ਼ੂ ਬਾਂਸਲ, ਮਲੋਟ ਤੋਂ ਸੁਨੀਸ਼ ਗੋਇਲ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੁਰਿੰਦਰ ਬਾਂਸਲ ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ।

ਸਰਕਾਰ ਅਤੇ ਸਮਾਜ ਵਿਚਕਾਰ ਸੰਵਾਦ ਹੋਵੇਗਾ ਮਜ਼ਬੂਤ

ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨਿਯੁਕਤੀਆਂ ਦਾ ਮੁੱਖ ਉਦੇਸ਼ ਵਿਧਾਨ ਸਭਾ ਪੱਧਰ 'ਤੇ ਅਗਰਵਾਲ ਸਮਾਜ ਨਾਲ ਜੁੜੇ ਭਲਾਈ ਪ੍ਰੋਗਰਾਮਾਂ ਦਾ ਬਿਹਤਰ ਤਾਲਮੇਲ ਬਣਾਉਣਾ, ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਸਰਕਾਰ ਅਤੇ ਸਮਾਜ ਵਿਚਕਾਰ ਸੰਚਾਰ ਨੂੰ ਹੋਰ ਮਜ਼ਬੂਤ ਕਰਨਾ ਹੈ।

ਪੁਲਿਸ ਅਤੇ ਪ੍ਰਸ਼ਾਸਨਿਕ ਜਾਂਚ ਤੋਂ ਬਾਅਦ ਜਾਰੀ ਹੋਣਗੇ ਅੰਤਿਮ ਹੁਕਮ

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਆਧਾਰ 'ਤੇ ਇਹ ਨਿਯੁਕਤੀਆਂ ਐਲਾਨੀਆਂ ਗਈਆਂ ਹਨ। ਹਾਲਾਂਕਿ, ਸੰਬੰਧਿਤ ਵਿਅਕਤੀਆਂ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਤਸਦੀਕ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਸਰਕਾਰੀ ਹੁਕਮ ਜਾਰੀ ਕੀਤੇ ਜਾਣਗੇ।

Advertisement

ਟਾਪ ਹੈਡਲਾਈਨ

CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼
CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Advertisement

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
Embed widget