ਪੜਚੋਲ ਕਰੋ
ਚੰਦਨ ਦੀ ਖੇਤੀ ਨਾਲ ਹੈਕਟੇਅਰ 'ਚੋਂ ਸਵਾ ਦੋ ਕਰੋੜ ਦੀ ਕਮਾਈ

ਹੁਸ਼ਿਆਰਪੁਰ: ਦੱਖਣੀ ਭਾਰਤ ਚੰਦਨ ਦੀ ਖੇਤੀ ਲਈ ਜਾਣਿਆ ਜਾਂਦਾ ਸੀ। ਹੁਣ ਪੰਜਾਬ ਵੀ ਦੱਖਣ ਭਾਰਤ ਦੀ ਰਾਹ 'ਤੇ ਪੈ ਗਿਆ ਹੈ। ਸੂਬੇ ਨੂੰ ਚੰਦਨ ਦੀ ਹੱਬ ਬਣਾਉਣ ਲਈ ਜੰਗਲਾਤ ਵਿਭਾਗ ਡਟਿਆ ਹੋਇਆ ਹੈ। ਹੁਸ਼ਿਆਰਪੁਰ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੌਦੇ ਸਪਲਾਈ ਕੀਤੇ ਜਾ ਰਹੇ ਹਨ। ਇਸ ਨਾਲ ਚੰਦਨ ਦੀ ਖੁਸ਼ਬੂ ਪੂਰੇ ਪੰਜਾਬ ਵਿੱਚ ਮਹਿਕੇਗੀ। ਚੰਦਨ ਦੀ ਖੇਤੀ ਨਾਲ ਜਿੱਥੇ ਕਿਸਾਨ ਮਾਲੋਮਾਲ ਹੋ ਜਾਣਗੇ, ਉੱਥੇ ਚੰਦਨ ਨਾਲ ਸਬੰਧਤ ਉਦਯੋਗ ਵੀ ਪ੍ਰਫੁਲਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚੰਦਨ ਦੀ ਬਹੁਤ ਮੰਗ ਹੈ।




ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ





















