ਪੜਚੋਲ ਕਰੋ

ਭਾਰਤ ਵਿੱਚ 69 ਫੀਸਦੀ ਨੌਕਰੀਆਂ ਨੂੰ ਖਤਰਾ

ਵਾਸ਼ਿੰਗਟਨ- ਆਟੋਮੇਸ਼ਨ ਦੀ ਵਧਦੇ ਵਰਤੋਂ ਨਾਲ ਬਹੁਤ ਵੱਡੇ ਪੱਧਰ ਉੱਤੇ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪੈ ਸਕਦਾ ਹੈ। ਸੰਸਾਰ ਬੈਂਕ ਦੀ ਇੱਕ ਰਿਸਰਚ ਰਿਪੋਰਟ ਮੁਤਾਬਕ ਇਸ ਕਾਰਨ ਭਾਰਤ ਦੇ 69 ਫੀਸਦੀ ਲੋਕਾਂ ਦੇ ਰੋਜ਼ਗਾਰ ਉੱਤੇ ਖਤਰਾ ਮੰਡਰਾ ਰਿਹਾ ਹੈ। ਚੀਨ ਦੀਆਂ 77 ਫੀਸਦੀ ਨੌਕਰੀਆਂ ਇਸ ਦੀ ਜ਼ਦ ਵਿੱਚ ਆ ਸਕਦੀਆਂ ਹਨ। automation ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਟੈਕਨਾਲੋਜੀ ਰਵਾਇਤੀ ਆਰਥਿਕ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ ਉੱਤੇ ਰੋਕ ਸਕਦੀ ਹੈ। ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਜਿਮ ਕਿਮ ਨੇ ਕਿਹਾ, ਅਸੀਂ ਗ੍ਰੋਥ ਵਧਣ ਦੇ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੇ ਹਾਂ। ਇਸ ਲਈ ਇਹ ਸੋਚਣਾ ਹੋਵੇਗਾ ਕਿ ਵੱਖ-ਵੱਖ ਦੇਸ਼ਾਂ ਨੂੰ ਭਵਿੱਖ ਦੀ ਅਰਥ ਵਿਵਸਥਾ ਦੇ ਲਈ ਕਿਹੋ ਜਿਹੀਆਂ ਢਾਂਚਾਗਤ ਸਹੂਲਤਾਂ ਦੀ ਲੋੜ ਹੈ। ਜੇ ਇਹ ਸੱਚ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ ਨੌਕਰੀਆਂ ਜਾਂਦੀਆਂ ਹਨ ਤਾਂ ਸਮਝਣਾ ਪਵੇਗਾ ਕਿ ਇਨ੍ਹਾਂ ਦੇਸ਼ਾਂ ਲਈ ਆਰਥਿਕ ਤਰੱਕੀ ਦੇ ਕਿਹੜੇ ਰਸਤੇ ਹੋਣਗੇ। ਇਨ੍ਹਾਂ ਦੇਸ਼ਾਂ ਨੂੰ ਬੁਨਿਆਦੀ ਢਾਂਚੇ ਦੇ ਬਾਰੇ ਅੱਗੇ ਕੀ ਰੁਖ਼ ਅਪਣਾਉਣਾ ਪਵੇਗਾ। ਬਰੂਕਿੰਗਸ ਇੰਸਟੀਚਿਊਟ ਵਿੱਚ ਇੱਕ ਸਵਾਲ ਉੱਤੇ ਕਿਮ ਨੇ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਟੈਕਨਾਲੋਜੀ ਨੇ ਬੁਨਿਆਦੀ ਤੌਰ ਉੱਤੇ ਦੁਨੀਆ ਨੂੰ ਇੱਕ ਨਵਾਂ ਆਕਾਰ ਦਿੱਤਾ ਹੈ। ਇਹ ਅੱਗੇ ਵੀ ਅਜਿਹਾ ਕਰੇਗੀ, ਪਰੰਤੂ ਖੇਤੀ ਉਪਜ ਵਧਾਉਣ ਦੇ ਰਵਾਇਤੀ ਤਰੀਕਿਆਂ ਨਾਲ ਹਲਕੀ ਮੈਨੂਫੈਕਚਰਿੰਗ ਤੇ ਉਸ ਦੇ ਬਾਅਦ ਸਮੁੱਚਾ ਉਦਯੋਗੀਕਰਨ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੰਭਵ ਨਹੀਂ ਹੋ ਸਕਦਾ।

ਟਾਪ ਹੈਡਲਾਈਨ

Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ

Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ

Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ

Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...

Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ

Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!

Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ

Embed widget