ਪੜਚੋਲ ਕਰੋ

ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ! ਕਿਸਾਨਾਂ ਨੇ ਬਣਵਾ ਲਏ ਤੁਰਦੇ-ਫਿਰਦੇ ਘਰ

ਟਰਾਲੀ ਵਿੱਚ ਕੈਮਰਾ, ਪੱਖਾ, ਏਸੀ ਤੇ ਸੋਲਰ ਸਿਸਟਮ ਲਾਏ ਗਏ ਹਨ। ਹੱਥ ਮੂੰਹ ਧੋਣ ਲਈ ਪਾਣੀ ਵਾਲੀ ਟੈਂਕੀ ਵੀ ਲਾਈ ਗਈ ਹੈ। ਬੈਠਣ ਲਈ ਸੋਫੇ ਲਾਏ ਗਏ ਹਨ। ਇਸ ਕੈਬਿਨ ਵਿੱਚ 10 ਦੇ ਕਰੀਬ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ ਟਰਾਲੀ ਵਿੱਚ ਸੌਣ ਲਈ ਬੈੱਡ ਵੀ ਲਾਇਆ ਜਾ ਸਕਦਾ ਹੈ।

ਅਸ਼ਰਫ ਢੁੱਡੀ

ਲੁਧਿਆਣਾ/ ਚੰਡੀਗੜ੍ਹ: ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਤੁਰਦੇ-ਫਿਰਦੇ ਘਰ ਬਣਵਾ ਲਏ ਹਨ। ਇਹ ਟਰਾਲੀਆਂ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈ ਫਾਈ ਕੈਮਰਾ ਤੇ ਹੋਰ ਵੀ ਕਈ ਸਹੂਲਤਾਂ ਨਾਲ ਲੈਸ ਹਨ। ਲੁਧਿਆਣਾ ਵਿੱਚ ਅਜਿਹੀ ਕੈਬਿਨ ਟਰਾਲੀ ਸਪੈਸ਼ਲ ਕਿਸਾਨਾਂ ਲਈ ਬਣਾਈ ਗਈ ਹੈ। ਗਰਮੀ ਦੇ ਮੌਸਮ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਹ ਟਰਾਲੀ ਰਾਹਤ ਦੇਵੇਗੀ। ਪਿਓ ਤੇ ਪੁੱਤ ਨੇ ਢਾਈ ਮਹੀਨੇ ਦੀ ਮਿਹਨਤ ਤੋਂ ਬਾਅਦ ਟਰਾਲੀ ਤਿਆਰ ਕੀਤੀ ਹੈ।

ਦਿੱਲੀ 'ਚ ਪੋਹ ਮਾਘ ਦੀਆਂ ਰਾਤਾਂ ਠੰਢ ਵਿੱਚ ਠਰ੍ਹਦੇ ਹੋਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ। ਹੁਣ ਮਾਰਚ ਮਹੀਨਾ ਸ਼ੂਰੂ ਹੋ ਗਿਆ ਹੈ ਤੇ ਗਰਮੀ ਵਧਣ ਲੱਗ ਪਈ ਹੈ। ਕਿਸਾਨ ਆਪਣੀਆ ਟਰਾਲੀਆਂ ਵਿੱਚ ਪੱਖੇ, ਕੂਲਰ ਤੇ ਏਸੀ ਲਵਾ ਰਹੇ ਹਨ। ਲੁਧਿਆਣਾ ਦੇ ਕਿਸਾਨ ਨੇ ਵੀ ਏਸੀ ਕੈਬਿਨ ਵਾਲੀ ਟਰਾਲੀ ਤਿਆਰ ਕੀਤੀ ਹੈ।

ਇਸ ਟਰਾਲੀ ਵਿੱਚ ਕੈਮਰਾ, ਪੱਖਾ, ਏਸੀ ਤੇ ਸੋਲਰ ਸਿਸਟਮ ਲਾਏ ਗਏ ਹਨ। ਹੱਥ ਮੂੰਹ ਧੋਣ ਲਈ ਪਾਣੀ ਵਾਲੀ ਟੈਂਕੀ ਵੀ ਲਾਈ ਗਈ ਹੈ। ਬੈਠਣ ਲਈ ਸੋਫੇ ਲਾਏ ਗਏ ਹਨ। ਇਸ ਕੈਬਿਨ ਵਿੱਚ 10 ਦੇ ਕਰੀਬ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ ਟਰਾਲੀ ਵਿੱਚ ਸੌਣ ਲਈ ਬੈੱਡ ਵੀ ਲਾਇਆ ਜਾ ਸਕਦਾ ਹੈ।

ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਟਰਾਲੀ ਬਣਾਉਣ ਜਿਸ ਨੂੰ ਲੈ ਕੇ ਪਿਛਲੇ ਢਾਈ ਮਹੀਨੇ ਤੋਂ ਉਹ ਮਿਹਨਤ ਕਰ ਰਹੇ ਹਨ। ਇਸ ਟਾਰਾਲੀ ਵਿੱਚ ਮਹਿੰਗਾ ਇੰਟੀਰੀਅਰ ਲਾਇਆ ਗਿਆ ਹੈ। ਮੈਂ ਚਾਹੁੰਦਾ ਸੀ ਕਿ ਖੇਤ ਵਿੱਚ ਕੰਮ ਕਰਦੇ ਸਮੇਂ ਮੈਨੂੰ ਵਧੀਆ ਆਫਿਸ ਚਾਹੀਦਾ ਸੀ। ਇਹ ਆਈਡੀਆ ਮੇਰੇ ਦਿਮਾਗ ਵਿੱਚ ਸੀ। ਇਸ ਲਈ ਇਸ ਸਪੈਸ਼ਲ ਟਰਾਲੀ ਨੂੰ ਤਿਆਰ ਕੀਤਾ ਹੈ।

ਇਸ ਟਰਾਲੀ ਨੂੰ ਤਿਆਰ ਕਰਨ 'ਤੇ 6 ਤੋਂ 7 ਲੱਖ ਰੁਪਏ ਖਰਚ ਕੀਤਾ ਹੈ। ਇਸ ਟਰਾਲੀ ਨੂੰ ਬਣਾਉਣ ਤੋਂ ਬਾਅਦ ਹੁਣ ਜੋ ਲੋਕ ਇਸ ਨੂੰ ਦੇਖਣ ਆ ਰਹੇ ਹਨ, ਉਹ ਵੀ ਇਸ ਤਰ੍ਹਾਂ ਦੀ ਹੋਰ ਟਰਾਲੀ ਬਣਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਤਰਸੇਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਟਰਾਲੀਆਂ ਬਣਾਉਣ ਦੀ ਇਜਾਜਤ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਰੁਜ਼ਗਾਰ ਵਿੱਚ ਵਾਧਾ ਹੋ ਸਕੇ।  

 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ
PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ
ਕਿਸਾਨਾਂ ਨੂੰ ਇਨ੍ਹਾਂ ਕੰਮਾਂ ਲਈ ਸਰਕਾਰ ਦੇਵੇਗੀ 35% ਤੱਕ ਦੀ ਸਬਸਿਡੀ, ਇਦਾਂ ਚੁੱਕੋ ਯੋਜਨਾ ਦਾ ਫਾਇਦਾ
ਕਿਸਾਨਾਂ ਨੂੰ ਇਨ੍ਹਾਂ ਕੰਮਾਂ ਲਈ ਸਰਕਾਰ ਦੇਵੇਗੀ 35% ਤੱਕ ਦੀ ਸਬਸਿਡੀ, ਇਦਾਂ ਚੁੱਕੋ ਯੋਜਨਾ ਦਾ ਫਾਇਦਾ
IMD Rain Alert : ਅਗਲੇ ਸੱਤ ਦਿਨਾਂ ਤੱਕ ਇਨ੍ਹਾਂ ਰਾਜਾਂ 'ਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ , ਜਾਣੋ ਮੌਸਮ ਵਿਭਾਗ ਨੇ ਕੀ ਕਿਹਾ  
IMD Rain Alert : ਅਗਲੇ ਸੱਤ ਦਿਨਾਂ ਤੱਕ ਇਨ੍ਹਾਂ ਰਾਜਾਂ 'ਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ , ਜਾਣੋ ਮੌਸਮ ਵਿਭਾਗ ਨੇ ਕੀ ਕਿਹਾ  
PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
ਪੰਜਾਬ CM ਮਾਨ ਦੇ ਭਰਾ ਨੇ BJP 'ਚ ਕੀਤੀ ਐਂਟਰੀ, ਸਿਆਸੀ ਪਾਰਟੀਆਂ ਨੇ ਕੱਸਿਆ ਤੰਜ: ਮਜੀਠੀਆ ਬੋਲੇ- 'ਘਰਦੇ ਛੱਡਣ ਤਾਂ ਸਮਝੋ ਮਾਮਲਾ ਗੜਬੜ...'
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Big Breaking: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ; 1 ASP, 2 ACP ਅਤੇ 26 DSP ਦੇ ਕੀਤੇ ਗਏ ਤਬਾਦਲੇ: ਵੇਖੋ ਪੂਰੀ ਲਿਸਟ...
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
ਪੰਜਾਬ 'ਚ ਵੱਡੀ ਵਾਰਦਾਤ, ਸ਼ਾਪਿੰਗ ਮਾਲ ਚ ਅੰਨ੍ਹੇਵਾਹ ਚੱਲੀਆਂ ਗੋਲੀਆਂ: ਹਮਲਾਵਰਾਂ ਨੇ ਨੌਜਵਾਨ ਨੂੰ ਦਿੱਤੀ ਮੌਤ; ਵੀਡੀਓ ਸ਼ੇਅਰ ਕਰ ਕਤਲ ਦੀ ਲਈ ਜ਼ਿੰਮੇਵਾਰੀ..
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭਿਆਨਕ ਹਾਦਸੇ 'ਚ ਦਰਦਨਾਕ ਮੌਤ; ਟਰੱਕ ਨੇ ਕਾਰ ਨੂੰ ਟੱਕਰ ਮਾਰੀ: ਫਿਰ...
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ
Embed widget