ਪੜਚੋਲ ਕਰੋ

Farmer's Success Story:ਲੈਮਨ ਮੈਨ ਨਿੰਬੂ ਦੀ ਤਕਨੀਕੀ ਖੇਤੀ ਨਾਲ ਕਮਾ ਰਿਹਾ ਲੱਖਾਂ ਰੁਪਏ, ਹੋਰਾਂ ਕਿਸਾਨਾਂ ਨੂੰ ਵੀ ਦੇ ਰਿਹਾ ਸੁਝਾਅ

ਲੋਕ ਨੌਕਰੀਆਂ ਤੇ ਵੱਡੇ ਵੱਡੇ ਪੈਕੇਜ ਹਾਸਲ ਕਰਨ ਦੀ ਭੱਜ ਦੌੜ 'ਚ ਲੱਗੇ ਮਿਲਦੇ ਹਨ ਪਰ ਅੱਜ ਅਸੀਂ ਇੱਕ ਐਸੇ ਵਿਅਕਤੀ ਦੀ ਕਹਾਣੀ ਦੱਸ ਰਹੇ ਹਾਂ ਜਿਸ ਨੇ ਲੱਖਾਂ ਦਾ ਪੈਕੇਜ ਛੱਡ ਖੇਤੀ ਤੇ ਕਿਸਾਨੀ ਦੀ ਚੋਣ ਕੀਤੀ।

ਰੌਬਟ ਦੀ ਰਿਪੋਰਟ ਲੋਕ ਨੌਕਰੀਆਂ ਤੇ ਵੱਡੇ ਵੱਡੇ ਪੈਕੇਜ ਹਾਸਲ ਕਰਨ ਦੀ ਭੱਜ ਦੌੜ 'ਚ ਲੱਗੇ ਮਿਲਦੇ ਹਨ ਪਰ ਅੱਜ ਅਸੀਂ ਇੱਕ ਐਸੇ ਵਿਅਕਤੀ ਦੀ ਕਹਾਣੀ ਦੱਸ ਰਹੇ ਹਾਂ ਜਿਸ ਨੇ ਲੱਖਾਂ ਦਾ ਪੈਕੇਜ ਛੱਡ ਖੇਤੀ ਤੇ ਕਿਸਾਨੀ ਦੀ ਚੋਣ ਕੀਤੀ। ਅਸੀਂ ਗੱਲ ਕਰ ਰਹੇ ਹਾਂ ਯੂਪੀ ਦੇ ਅਨੰਦ ਮਿਸ਼ਰਾ ਉਰਫ ਲੈਮਨ ਮੈਨ ਦੀ। ਅਨੰਦ ਨੇ ਨਿੰਬੂ ਦੀ ਬਾਗਬਾਨੀ ਕਰਕੇ ਸਵੈ-ਨਿਰਭਰਤਾ ਦੀ ਮਿਸਾਲ ਪੇਸ਼ ਕੀਤੀ। ਕਿਸਾਨਾਂ ਨੂੰ ਸੁਝਾਅ ਵੀ ਦਿੰਦੇ ਹਨ ਵਿਕਾਸਖੰਡ ਦੇ ਬਲਾਕ ਕਚਨਾਵਾ ਪਿੰਡ ਦਾ ਰਹਿਣ ਵਾਲਾ ਆਨੰਦ ਮਿਸ਼ਰਾ, ਨਿੰਬੂ ਮੈਨ ਵਜੋਂ ਜਾਣਿਆ ਜਾਂਦਾ ਹੈ। ਉਹ ਨਿੰਬੂ ਦੀ ਬਾਗਬਾਨੀ ਦਾ ਕੰਮ ਕਰ ਰਿਹਾ ਹੈ। ਆਨੰਦ ਮਿਸ਼ਰਾ ਨਿੰਬੂ ਦੀ ਬਾਗਬਾਨੀ ਤੋਂ ਲੱਖਾਂ ਰੁਪਏ ਕਮਾ ਰਿਹਾ ਹੈ। ਨਾਲ ਹੀ ਉਹ ਹੋਰ ਦੂਰੋਂ ਦੂਰੋਂ ਆਉਣ ਵਾਲੇ ਕਿਸਾਨਾਂ ਨੂੰ ਵੀ ਤਕਨੀਕੀ ਖੇਤੀ ਵੱਲ ਆਉਣ  ਲਈ ਉਤਸ਼ਾਹਤ ਕਰ ਰਿਹਾ ਹੈ। ਸਿਰਫ ਇੰਨਾ ਹੀ ਨਹੀਂ, ਆਨੰਦ ਮਿਸ਼ਰਾ ਖੁਦ ਬਗੀਚੇ ਵਿੱਚ ਨਵੇਂ ਪੌਦੇ ਤਿਆਰ ਕਰਨ ਲਈ ਕੰਮ ਕਰਦੇ ਦਿਖਾਈ ਦਿੰਦਾ ਹੈ। ਮਜ਼ਦੂਰਾਂ ਦੇ ਨਾਲ, ਅਨੰਦ ਮਿਸ਼ਰਾ ਵੀ ਰੁੱਖਾਂ ਤੇ ਬੂਟਿਆਂ ਦੀ ਦੇਖ ਰੇਖ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਦਾ ਹੈ ਪਰ ਇਸ ਨਾਲ, ਲੈਮਨ ਮੈਨ ਬਾਗਬਾਨੀ ਦੇਖਣ ਜਾਂ ਸਮਝਣ ਆਏ ਕਿਸਾਨਾਂ ਨੂੰ ਸੁਝਾਅ ਤੇ ਟਿਪਸ ਦਿੰਦਾ ਹੈ। ਬਾਗਬਾਨੀ ਤੋਂ ਲੱਖਾਂ ਰੁਪਏ ਕਮਾ ਰਿਹਾ ਲੈਮਨ ਮੈਨ ਲੈਮਨ ਮੈਨ ਨਿੰਬੂ ਦੇ ਫਲਾਂ ਤੋਂ ਪੈਸਾ ਕਮਾ ਰਿਹਾ ਹੈ, ਨਾਲ ਹੀ ਗੂਟੀ ਦੇ ਜ਼ਰੀਏ ਨਵੇਂ ਪੌਦੇ ਬਣਾ ਰਿਹਾ ਹੈ। ਨਿੰਬੂ ਦੇ ਬੂਟੇ ਵੇਚਣ ਦਾ ਕੰਮ ਵੀ ਕਰਦਾ ਹੈ। ਇਸ ਤਰ੍ਹਾਂ, ਉਹ ਇਕੋ ਫਸਲ ਦੇ ਦੋ ਤਰ੍ਹਾਂ ਨਾਲ ਲਾਭ ਦਾ ਆਨੰਦ ਲੈ ਰਿਹਾ ਹੈ। ਲੈਮਨ ਮੈਨ ਦੋ ਕਿਸਮਾਂ ਦੇ ਨਿੰਬੂ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਕਾਗਦੀ ਦੀ ਪਹਿਲੀ ਕਿਸਮ ਜੋ ਕਿ ਬੀਜ ਵਾਲੀ ਹੁੰਦੀ ਹੈ ਤੇ ਦੂਜੀ ਬਿਨ੍ਹਾਂ ਬੀਜ ਵਾਲੀ।ਇਸ ਤਰੀਕੇ ਨਾਲ, ਨਿੰਬੂ ਦੇ ਬਾਗ ਵਿਚ ਦੋ ਕਿਸਮ ਦੇ ਨਿੰਬੂ ਪੈਦਾ ਹੁੰਦੇ ਹਨ, ਇਕ ਬੀਜ ਵਾਲੇ ਤੇ ਦੂਜੇ ਬਿਨਾਂ ਬੀਜ ਦੇ। Farmer's Success Story:ਲੈਮਨ ਮੈਨ ਨਿੰਬੂ ਦੀ ਤਕਨੀਕੀ ਖੇਤੀ ਨਾਲ ਕਮਾ ਰਿਹਾ ਲੱਖਾਂ ਰੁਪਏ, ਹੋਰਾਂ ਕਿਸਾਨਾਂ ਨੂੰ ਵੀ ਦੇ ਰਿਹਾ ਸੁਝਾਅ ਅਮਰੂਦ ਦੀ ਬਾਗਬਾਨੀ ਵੀ ਕਰ ਰਿਹਾ ਸ਼ੁਰੂ ਨਿੰਬੂ ਦੀ ਬਾਗਬਾਨੀ ਦੇ ਨਾਲ-ਨਾਲ ਆਨੰਦ ਅਮਰੂਦ ਵੀ ਬਾਗਬਾਨੀ ਵੀ ਸ਼ੁਰੂ ਕਰ ਰਿਹਾ ਹੈ। ਅਮਰੂਦ ਦੇ ਦਰੱਖਤਾਂ ਲਈ, ਉਹ ਦਾਅਵਾ ਕਰਦੇ ਹਨ ਕਿ ਇਕ ਸਾਲ ਬਾਅਦ ਅਮਰੂਦ ਫਲ ਦੇਣਾ ਸ਼ੁਰੂ ਕਰ ਦੇਣਗੇ, ਉਨ੍ਹਾਂ ਨੂੰ ਉਗਾਉਣ ਤੇ ਕਾਇਮ ਰੱਖਣ ਲਈ ਉਨ੍ਹਾਂ ਕੋਲ ਚੰਗੀ ਤਕਨੀਕ ਹੋਣੀ ਚਾਹੀਦੀ ਹੈ। ਆਨੰਦ ਮਿਸ਼ਰਾ ਪ੍ਰਧਾਨ ਮੰਤਰੀ ਦੇ ਸਵੈ-ਨਿਰਭਰ ਭਾਰਤ ਲਈ ਵੀ ਆਪਣਾ ਯੋਗਦਾਨ ਦੇ ਰਿਹਾ ਹੈ। ਉਸ ਨੇ ਦਰਜਨਾਂ ਮੰਚਾਂ ਤੋਂ ਸਨਮਾਨ ਵੀ ਪ੍ਰਾਪਤ ਹੋ ਚੁੱਕਾ ਹੈ। ਇਕੋ ਫਸਲ ਤੋਂ ਕਈ ਲਾਭ ਆਨੰਦ ਮਿਸ਼ਰਾ ਉਰਫ ਲੈਮਨ ਮੈਨ ਨਿੰਬੂ ਦੀ ਬਾਗਬਾਨੀ ਤੋਂ ਲੱਖਾਂ ਰੁਪਏ ਕਮਾਉਣ ਦੇ ਨਾਲ,  ਨਿੰਬੂ ਦੇ ਦਰੱਖਤਾਂ ਦੀਆਂ ਟਹਿਣੀਆਂ ਵਿਚ ਗੂਟੀ ਬਣਾ ਕੇ ਦੂਜਾ ਬੂਟਾ ਵੀ ਤਿਆਰ ਕਰ ਰਿਹਾ ਹੈ। ਇਹ ਬੂਟਾ 70 ਤੋਂ 80 ਰੁਪਏ ਦੀ ਕੀਮਤ ਨਾਲ ਵੇਚਿਆ ਜਾਂਦਾ ਹੈ। ਜਿਹਨਾਂ ਟਾਹਣੀਆਂ ਦੀ ਸ਼ਾਂਟੀ ਕਰਨੀ ਚਾਹੀਦੀ ਹੈ ਆਨੰਦ ਉਨ੍ਹਾਂ ਨੂੰ ਨਵੇਂ ਬੂਟੇ ਦਾ ਰੂਪ ਦੇ ਕੇ ਹੋਰਨਾਂ ਕਿਸਾਨਾਂ ਨੂੰ ਬਾਗਬਾਨੀ ਕਰਨ ਲਈ ਵੀ ਉਤਸ਼ਾਹਿਤ ਕਰਦਾ ਹੈ। Farmer's Success Story:ਲੈਮਨ ਮੈਨ ਨਿੰਬੂ ਦੀ ਤਕਨੀਕੀ ਖੇਤੀ ਨਾਲ ਕਮਾ ਰਿਹਾ ਲੱਖਾਂ ਰੁਪਏ, ਹੋਰਾਂ ਕਿਸਾਨਾਂ ਨੂੰ ਵੀ ਦੇ ਰਿਹਾ ਸੁਝਾਅ ਕੀ ਕਹਿੰਦਾ ਹੈ ਲੈਮਨ ਮੈਨ ਆਨੰਦ ਮਿਸ਼ਰਾ ਦਾ ਕਹਿਣਾ ਹੈ ਕਿ ਨਿੰਬੂ ਦੀ ਬਾਗਬਾਨੀ ਕਰਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਉਹ ਕਹਿੰਦਾ ਹੈ ਕਿ
" ਮੈਂ ਆਪਣੇ ਆਪ ਬਾਗਬਾਨੀ ਵਿਚ ਰੁੱਝਿਆ ਰਹਿੰਦਾ ਹਾਂ ਅਤੇ ਬਾਗ ਦੀ ਦੇਖਭਾਲ ਕਰਦਾ ਹਾਂ ਅਤੇ ਦੂਰੋਂ ਆਉਂਦੇ ਖੇਤੀਬਾੜੀ ਕਰਨ ਵਾਲੇ ਭਰਾਵਾਂ ਨੂੰ ਸੁਝਾਅ ਦਿੰਦਾ ਹਾਂ ਤਾਂ ਕਿ ਉਹ ਤਕਨੀਕੀ ਖੇਤੀ ਕਰਕੇ ਆਤਮ ਨਿਰਭਰ ਬਣ ਸਕਣ ਅਤੇ ਲੱਖਾਂ ਰੁਪਏ ਦੀ ਕਮਾਈ ਵੀ ਕਰ ਸਕਣ। "
-
ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget