Tax on Farmers: ਕਿਸਾਨਾਂ ਨੇ ਜੇ ਇੰਝ ਕੀਤੀ ਕਮਾਈ ਤਾਂ ਦੇਣਾ ਪਵੇਗਾ ਟੈਕਸ ? ਜਾਣੋ ਕੀ ਨੇ ਨਿਯਮ

ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਕਿਸਾਨਾਂ ਦੀ ਸਾਰੀ ਆਮਦਨ ਟੈਕਸ-ਮੁਕਤ ਹੁੰਦੀ ਹੈ, ਪਰ ਇਹ ਸੱਚ ਨਹੀਂ ਹੈ। ਆਓ ਜਾਣਦੇ ਹਾਂ ਕਿਸਾਨਾਂ ਦੀ ਕਮਾਈ 'ਤੇ ਇਨਕਮ ਟੈਕਸ ਕਾਨੂੰਨ ਕੀ ਕਹਿੰਦਾ ਹੈ...

Tax on Farmers: ਇਨਕਮ ਟੈਕਸ ਰਿਟਰਨ ਭਰਨ ਦਾ ਸੀਜ਼ਨ ਜ਼ੋਰਾਂ 'ਤੇ ਹੈ। ਰਿਟਰਨ ਭਰਨ ਦੀ ਮਿਆਦ ਸ਼ੁਰੂ ਹੋਏ ਦੋ ਮਹੀਨੇ ਬੀਤ ਚੁੱਕੇ ਹਨ ਤੇ ਅੰਤਿਮ ਮਿਤੀ ਵਿੱਚ ਅਜੇ ਦੋ ਮਹੀਨੇ ਬਾਕੀ ਹਨ। ਦੇਸ਼ ਵਿਚ ਲਗਭਗ ਹਰ ਕਿਸਮ ਦੀ ਆਮਦਨ 'ਤੇ ਟੈਕਸ ਦਾ ਭੁਗਤਾਨ ਕਰਨਾ

Related Articles