ਪੜਚੋਲ ਕਰੋ

73 ਸਾਲ ਦੇ ਬਜ਼ੁਰਗ ਨੇ ਅਸੰਭਵ ਨੂੰ ਕੀਤਾ ਸੰਭਵ, ਵਿਗਿਆਨੀ ਹੈਰਾਨ !

ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 45 ਕਿਲੋਮੀਟਰ ਦੂਰ ਮਹਾ ਸਮੁੰਦਰ ਵਿੱਚ 73 ਸਾਲ ਦੇ ਭਾਗੀਰਥ ਬਿਸਈ ਨੇ ਆਪਣੇ ਘਰ ਦੀ ਛੱਤ ‘ਤੇ ਹੀ ਝੋਨੇ ਦੀ ਖੇਤੀ ਕੀਤੀ। ਖੇਤੀ ਲਈ ਜ਼ਮੀਨ ਨਹੀਂ ਸੀ ਤਾਂ ਘਰ ਦੀ ਛੱਤ ਨੂੰ ਹੀ ਖੇਤ ਬਣਾ ਲਿਆ। ਛੱਤ ਡਿੱਗੇ ਨਾ ਇਸ ਲਈ ਕੀਤਾ ਜੁਗਾੜ ਛੱਤ ‘ਤੇ ਰੇਤ ਤੇ ਸੀਮੈਂਟ ਦੀ ਢਲਾਈ ਤਾਂ ਕਰਾਈ ਪਰ ਲੋਹੇ ਦੀ ਛੱੜ ਨਾਲ ਬਾਂਸ ਦੀ ਲੱਕੜ ਲਵਾਈ। ਉਨ੍ਹਾਂ ਦਾ ਤਰਕ ਹੈ ਕਿ ਬਾਂਸ ਜਲਦੀ ਨਹੀਂ ਸੜਦਾ। ਬਾਂਸ ਨਾਲ ਪ੍ਰਯੋਗ ਕਰਨ ਤੋਂ ਸਿੱਲ੍ਹ ਦੀ ਸਮੱਸਿਆ ਦੂਰ ਹੋ ਗਈ। ਛੱਤ ‘ਤੇ ਮਿੱਟੀ ਦੀ ਛੇ ਇੰਚ ਪਰਤ ਵਿਛਾਈ। ਮਿੱਟੀ ਸਾਧਾਰਨ ਹੈ। ਇਸ ਲਈ ਨਾ ਤਾਂ ਟ੍ਰੇਨਿੰਗ ਲਈ ਤੇ ਨਾ ਹੀ ਉਹ ਰਵਾਇਤੀ ਕਿਸਾਨ ਹੈ। farming-on-roof5_14518460 ਬਜ਼ੁਰਗ ਕਿਸਾਨ ਦੇ ਜਨੂੰਨ ਨੂੰ ਦੇਖ ਵਿਗਿਆਨੀ ਵੀ ਹੈਰਾਨ 2004 ਵਿੱਚ ਐਫ.ਸੀ.ਆਈ. ਤੋਂ ਰਿਟਾਇਰ ਹੋਣ ਤੋਂ ਬਾਅਦ 100 ਵਰਗ ਫੁੱਟ ਵਿੱਚ ਚੌਲ ਦੀ ਲੁਆਈ ਦਾ ਪ੍ਰਯੋਗ ਸਫਲ ਰਿਹਾ। ਫਿਰ ਘਰ ਨੂੰ ਦੋ ਮੰਜ਼ਲਾ ਕੀਤਾ। ਤਿੰਨ ਹਜ਼ਾਰ ਵਰਗ ਫੁੱਟ ਦੀ ਛੱਤ ‘ਤੇ ਛੇ ਇੰਚ ਮਿੱਟੀ ਦੀ ਪਰਤ ਵਿਛਾਈ। ਹੁਣ ਉਹ ਤਿੰਨ ਹਜ਼ਾਰ ਵਰਗ ਫੁੱਟ ਦੀ ਛੱਤ ‘ਤੇ ਹੀ ਖੇਤੀ ਕਰ ਰਹੇ ਹਨ। ਸਾਲ ਵਿੱਚ ਦੋ ਕੁਇੰਟਲ ਚੌਲ ਦੋ ਅਲੱਗ-ਅਲੱਗ ਕਿਸਮਾਂ ਦੇ ਲੈਂਦੇ ਹਨ। ਇੰਨਾ ਦੇ ਜਨੂੰਨ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ। ਕੀ-ਕੀ ਉਗਾਉਂਦੇ ਹਨ ਭਾਗੀਰਥ ਦੁਬਰਾਜ ਚੌਲ, ਸਬਜ਼ੀ ਦੀ ਖੇਤੀ ਕਰਦੇ ਹਨ। ਗੇਂਦੇ ਦੇ ਫੁੱਲ, ਟਮਾਟਰ, ਬੈਂਗਣ ਦੇ ਨਾਲ ਦੋ ਕਿਸਮ ਦੀ ਮਿਰਚ ਦਾ ਉਤਪਾਦਨ ਕਰਦੇ ਹਨ। ਇੱਕ ਹੀ ਤਣੇ ਵਿੱਚ ਦੋ ਤਰ੍ਹਾਂ ਦੀ ਪੈਦਾਵਾਰ। ਇਸ ਪ੍ਰਯੋਗ ਨੂੰ ਵੱਡੇ ਪੈਮਾਨੇ ‘ਤੇ ਕਰੇਗਾ। ਹੁਣ ਕੰਮ ਦੀ ਲਾਗਤ ਵਿੱਚ ਚੌਲ ਦੀ 14 ਇੰਚ ਦੀ ਬੱਲੀ ਤੋਂ ਜ਼ਿਆਦਾ ਉਪਜ ਲੈਣ ਲੱਗੇ ਹੋਏ ਹਨ। ਪੌਦੇ ਤਿਆਰ ਕਰਕੇ ਦੂਸਰੀ ਜਗ੍ਹਾ ਪਲਾਂਟ ਕਰਦੇ ਹਨ। ਫੁੱਲ ਦੇ ਪੌਦੇ ਵਿੱਚ ਟਮਾਟਰ ਉਪਜ ਰਹੇ ਹਨ। farming-on-roof3_14518460 ਪਰਿਵਾਰ ਦੀ ਜ਼ਰੂਰਤ ਛੱਤ ਤੋਂ ਹੁੰਦੀ ਪੂਰੀ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਬੇਟਾ ਹੈ। ਉਹ ਕਹਿੰਦਾ ਹੈ ਕਿ ਛੱਤ ‘ਤੇ ਜਿੰਨੀ ਫ਼ਸਲ ਹੁੰਦੀ ਹੈ, ਉਹ ਉਸ ਦੇ ਪਰਿਵਾਰ ਲਈ ਕਾਫ਼ੀ ਹੈ। ਚੀਨ ਵਿੱਚ ਵੀ ਹੋ ਰਹੀ ਛੱਤ ‘ਤੇ ਖੇਤੀ ਚੀਨ ਵਿੱਚ ਵੀ ਅਜਿਹੇ ਹੀ ਤਰੀਕੇ ਨਾਲ ਛੱਤ ‘ਤੇ ਖੇਤੀ ਕੀਤੀ ਜਾ ਰਹੀ ਹੈ। ਜੇਝਿਆਂਗ ਪ੍ਰਦੇਸ਼ ਦੇ ਛਾਯੋਝਿੰਗ ਸ਼ਹਿਰ ਵਿੱਚ ਪੇਂਗ ਕੁਈਜੇਨ ਵੀ ਆਪਣੀ ਘਰ ਦੀ ਛੱਤ ‘ਤੇ ਖੇਤੀ ਕਰਦੇ ਹਨ। ਉਨ੍ਹਾਂ ਦਾ ਮਕਾਨ ਚਾਰ ਮੰਜ਼ਲਾ ਹੈ ਤੇ ਛੱਤ ਦਾ ਖੇਤਰਫਲ 120 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ।

ਟਾਪ ਹੈਡਲਾਈਨ

ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ

ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ

ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ

ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ

ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026

Embed widget