ਪੜਚੋਲ ਕਰੋ
Advertisement
ਕਾਮੇਡੀਅਨ ਕੁਨਾਲ ਨੂੰ ਪੱਤਰਕਾਰ ਅਰਨਬ ਗੋਸਵਾਮੀ ਨਾਲ 'ਪੰਗਾ' ਪਿਆ ਮਹਿੰਗਾ, ਹੁਣ ਲੱਗ ਰਹੇ ਬੈਨ 'ਤੇ ਬੈਨ
ਇੱਕ ਪ੍ਰਾਈਵੇਟ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ‘ਤੇ ਸਨੌਪਿੰਗ ਕਰਨ ਦੇ ਦੋਸ਼ੀ ਕਾਮੇਡੀਅਨ ਕੁਨਾਲ ਕਾਮਰਾ ਬਾਰੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਮੀਮਸ ਬਣ ਰਹੇ ਹਨ। ਲੋਕ ਨਵੇਂ ਮਾਈਮ ਬਣਾ ਕੇ ਕੁਨਾਲ ਕਾਮਰਾ ਦਾ ਸਮਰਥਨ ਤੇ ਵਿਰੋਧ ਕਰ ਰਹੇ ਹਨ।
ਨਵੀਂ ਦਿੱਲੀ: ਇੱਕ ਪ੍ਰਾਈਵੇਟ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ‘ਤੇ ਸਨੌਪਿੰਗ ਕਰਨ ਦੇ ਦੋਸ਼ੀ ਕਾਮੇਡੀਅਨ ਕੁਨਾਲ ਕਾਮਰਾ ਬਾਰੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਮੀਮਸ ਬਣ ਰਹੇ ਹਨ। ਲੋਕ ਨਵੇਂ ਮਾਈਮ ਬਣਾ ਕੇ ਕੁਨਾਲ ਕਾਮਰਾ ਦਾ ਸਮਰਥਨ ਤੇ ਵਿਰੋਧ ਕਰ ਰਹੇ ਹਨ। ਇਸ ਸਮੇਂ ਦੌਰਾਨ ਕੰਡੋਮ ਨਿਰਮਾਤਾ ਮੈਨਫੋਰਸ ਕੰਡੋਮ ਨੇ ਕੁਨਾਲ ਕਾਮਰਾ 'ਤੇ ਇੱਕ ਮਜ਼ੇਦਾਰ ਮੀਮ ਵੀ ਬਣਾਇਆ। ਇਹ ਮੀਮ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੇਖੋ ਇਹ ਮਜ਼ਾਕੀਆ ਮੀਮ ਟਵਿੱਟਰ 'ਤੇ ਮੀਮ ਨੂੰ ਸ਼ੇਅਰ ਕਰਦੇ ਹੋਏ ਮੈਨਫੋਰਸ ਕੰਡੋਮ ਨੇ ਲਿਖਿਆ ਹੈ, "ਹਮੇਸ਼ਾਂ ਤਿਆਰ ਰਹੋ, ਜੋ ਮਰਜ਼ੀ ਸਥਿਤੀ ਹੋਵੇ।" ਵਾਇਰਲ ਮੀਮ 'ਚ ਮੈਨਫੋਰਸ ਕੰਡੋਮ ਨੇ ਦਿਖਾਇਆ ਹੈ ਕਿ 'ਕਮਰੇ' ਤੇ 'ਕਾਮਰਾ' ਲਈ ਸੁਰੱਖਿਆ ਨੂੰ ਕਿਵੇਂ ਅਪਣਾਇਆ ਜਾਣਾ ਚਾਹੀਦਾ ਹੈ।Whatever be the situation, always be prepared. #FlightMode pic.twitter.com/0tEFexNJAu
— Manforce Condoms (@ManforceIndia) January 29, 2020
ਮੀਮ 'ਤੇ ਯੂਜ਼ਰ ਨੇ ਲਿਖਿਆ- ਬਹੁਤ ਹਾਰਡ - ਬਹੁਤ ਹਾਰਡ ਮੈਨਫੋਰਸ ਕੰਡੋਮ ਦੇ ਇਸ ਟਵੀਟ 'ਤੇ ਲੋਕ ਖ਼ੂਬ ਪ੍ਰਤੀਕ੍ਰਿਆ ਦੇ ਰਹੇ ਹਨ ਇੱਕ ਯੂਜ਼ਰ ਨੇ ਲਿਖਿਆ, "ਬਹੁਤ ਹਾਰਡ - ਬਹੁਤ ਹਾਰਡ" ਉੱਥੇ ਹੀ, ਇੱਕ ਹੋਰ ਯੂਜ਼ਰ ਨੇ ਲਿਖਿਆ, "ਓਏ, ਇਜ਼ਤ ਦੀ ਖਿੱਲੀ ਉੱਡਾ ਦਿੱਤੀ।"I did this for my hero... I did it for Rohit pic.twitter.com/aMSdiTanHo
— Kunal Kamra (@kunalkamra88) January 28, 2020
ਕੀ ਹੈ ਵਿਵਾਦ?Thank you Indigo a six month suspension is honestly very kind of you... Modiji might be suspending Air India forever. https://t.co/ari4erSE5F
— Kunal Kamra (@kunalkamra88) January 28, 2020
ਦੱਸ ਦੇਈਏ ਕਿ ਕਾਮੇਡੀਅਨ ਕੁਨਾਲ ਕਾਮਰਾ ਨੇ ਮੁੰਬਈ ਤੇ ਲਖਨਊ ਦੇ ਵਿਚਕਾਰ ਇੰਡੀਗੋ ਦੀ ਉਡਾਣ 'ਚ ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ 'ਤੇ ਤਨਜ਼ ਕੀਤਾ ਸੀ। ਉਸ ਨੇ ਅਰਨਬ ਨੂੰ ਪੁੱਛਿਆ ਕਿ ਕੀ ਉਹ ਡਰਪੋਕ ਹੈ ਜਾਂ ਪੱਤਰਕਾਰ। ਹਾਲਾਂਕਿ ਅਰਨਬ ਨੇ ਕਾਮਰਾ ਬਾਰੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਚੁੱਪ ਰਿਹਾ। ਕਾਮਰਾ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਸੀ। ਇਸ ਵਿਵਾਦ ਤੋਂ ਬਾਅਦ ਇੰਡੀਗੋ ਤੇ ਏਅਰ ਇੰਡੀਆ ਸਮੇਤ ਚਾਰ ਏਅਰਲਾਇੰਸ ਕੰਪਨੀਆਂ ਨੇ ਕਾਮਰਾ ਦੀ ਹਵਾਈ ਯਾਤਰਾ 'ਤੇ ਪਾਬੰਦੀ ਲਾ ਦਿੱਤੀ।I did this for my hero... I did it for Rohit pic.twitter.com/aMSdiTanHo
— Kunal Kamra (@kunalkamra88) January 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement