ਪੜਚੋਲ ਕਰੋ

ਕੋਵਿਡ-19 ਕਾਰਨ ਅਰਜਨਟੀਨਾ ‘ਕੋਪਾ ਅਮੈਰਿਕਾ’ ਦੀ ਮੇਜ਼ਬਾਨੀ ਤੋਂ ਟਾਲ਼ਾ ਵੱਟ ਕੇ ਖਿਸਕਿਆ

ਕੌਂਟੀਨੈਂਟਲ ਫ਼ੁਟਬਾਲ ਟੂਰਨਾਮੈਂਟ ‘ਕੋਪਾ ਅਮੈਰਿਕਾ’ ਦਾ ਹੁਣ ਕੋਈ ਵੀ ਦੇਸ਼ ਮੇਜ਼ਬਾਨ ਨਹੀਂ ਰਿਹਾ। ਇਸ ਵਾਰ ਇਹ ਟੂਰਨਾਮੈਂਟ ਅਰਜਨਟੀਨਾ ’ਚ ਹੋਣ ਜਾ ਰਿਹਾ ਸੀ ਪਰ ਕੋਵਿਡ-19 ਦੇ ਖ਼ਤਰਿਆਂ ਕਾਰਣ ਦੱਖਣੀ ਅਮਰੀਕਾ ਦੀ ਫ਼ੁਟਬਾਲ ਜਥੇਬੰਦੀ CONMEBOL ਨੇ ਸੂਚਿਤ ਕੀਤਾ ਕਿ ਅਰਜਨਟੀਨਾ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰੇਗਾ।

ਕੌਂਟੀਨੈਂਟਲ ਫ਼ੁਟਬਾਲ ਟੂਰਨਾਮੈਂਟ ‘ਕੋਪਾ ਅਮੈਰਿਕਾ’ ਦਾ ਹੁਣ ਕੋਈ ਵੀ ਦੇਸ਼ ਮੇਜ਼ਬਾਨ ਨਹੀਂ ਰਿਹਾ। ਇਸ ਵਾਰ ਇਹ ਟੂਰਨਾਮੈਂਟ ਅਰਜਨਟੀਨਾ ’ਚ ਹੋਣ ਜਾ ਰਿਹਾ ਸੀ ਪਰ ਕੋਵਿਡ-19 ਦੇ ਖ਼ਤਰਿਆਂ ਕਾਰਣ ਦੱਖਣੀ ਅਮਰੀਕਾ ਦੀ ਫ਼ੁਟਬਾਲ ਜਥੇਬੰਦੀ CONMEBOL ਨੇ ਸੂਚਿਤ ਕੀਤਾ ਕਿ ਅਰਜਨਟੀਨਾ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰੇਗਾ। ਇਹ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਹੁਣ ਸਿਰਫ਼ ਦੋ ਹਫ਼ਤਿਆਂ ਦਾ ਸਮਾਂ ਰਹਿ ਗਿਆ ਹੈ।
 
ਐਤਵਾਰ ਦੇਰ ਰਾਤੀਂ ਕੀਤੇ ਗਏ ਐਲਾਨ ਤੋਂ ਬਾਅਦ ‘ਕੋਪਾ ਅਮੈਰਿਕਾ 2021’ ਉੱਤੇ ਕੋਵਿਡ-19 ਦਾ ਪਰਛਾਵਾਂ ਪੈਂਦਾ ਸਾਫ਼ ਦਿਸ ਰਿਹਾ ਹੈ। ਪਿਛਲੇ ਵਰ੍ਹੇ ਮਾਰਚ ਤੋਂ ਸ਼ੁਰੂ ਹੋਈ ਇਸ ਮਹਾਮਾਰੀ ਕਾਰਣ ਪਹਿਲਾਂ ਹੀ ਪੂਰੀ ਦੁਨੀਆ ’ਚ ਬਹੁਤ ਕੁਝ ਉਲਟਾ-ਪੁਲਟਾ ਹੋ ਚੁੱਕਾ ਹੈ।
 
CONMEBOL ਨੇ ਟਵਿਟਰ ਉੱਤੇ ਕਿਹਾ, ਹੁਣ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਅਰਜਨਟੀਨਾ ਵੱਲੋਂ ‘ਕੋਪਾ ਅਮੈਰਿਕਾ’ ਦੀ ਮੇਜ਼ਬਾਨੀ ਨਹੀਂ ਕੀਤੀ ਜਾ ਰਹੀ। ਹੁਣ ਹੋਰਨਾਂ ਦੇਸ਼ਾਂ ਵੱਲੋਂ ਦਿੱਤੀਆਂ ਪੇਸ਼ਕਸ਼ਾਂ ਉੱਤੇ ਗ਼ੌਰ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਇਹ ਵੀ ਕਿਹਾ ਕਿ ਨਵੇਂ ਮੇਜ਼ਬਾਨ ਦੇਸ਼ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।
 
‘ਕੋਪਾ ਅਮੈਰਿਕਾ’ ਦੀ ਸ਼ੁਰੂਆਤ ਆਉਂਦੀ 13 ਜੂਨ ਤੋਂ ਹੋਣੀ ਤੈਅ ਹੈ ਅਤੇ ਇਹ 10 ਜੁਲਾਈ ਤੱਕ ਚੱਲੇਗਾ। ਦੱਖਣੀ ਅਮਰੀਕਾ ਦੀਆਂ ਟੀਮਾਂ ਪਹਿਲਾਂ ਹੀ ਇਸ ਟੂਰਨਾਮੈਂਟ ਦੀ ਤਿਆਰੀ ਕਰ ਰਹੀਆਂ ਹਨ ਅਤੇ ਵਰਲਡ ਕੱਪ ਕੁਆਲੀਫ਼ਾਇਰਜ਼ ਦੇ ਦੋ ਗੇੜ ਇਸੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਹਨ।
 
ਹੋਰ ਕੌਂਟੀਨੈਂਟਲ (ਮਹਾਂਦੀਪ ਦਾ) ਟੂਰਨਾਮੈਂਟਸ ਵਾਂਗ ‘ਕੋਪਾ ਅਮੈਰਿਕਾ’ ਪਹਿਲਾਂ ਪਿਛਲੇ ਸਾਲ 2020 ’ਚ ਵੀ ਮੁਲਤਵੀ ਕਰਨਾ ਪਿਆ ਸੀ ਕਿਉਂਕਿ ਅਮਰੀਕੀ ਮਹਾਂਦੀਪ ਵਿੱਚ ਕੋਰੋਨਾ ਦੇ ਬਹੁਤ ਜ਼ਿਆਦਾ ਕੇਸ ਆ ਰਹੇ ਸਨ ਤੇ ਮੌਤਾਂ ਵੀ ਹੋ ਰਹੀਆਂ ਸਨ। ਅਰਜਨਟੀਨਾ ’ਚ ਵੀ ਪਿਛਲੇ ਹਫ਼ਤੇ ਕੋਰੋਨਾ ਦੇ 35,000 ਨਵੇਂ ਕੇਸ ਆਏ ਸਨ ਅਤੇ 500 ਮੌਤਾਂ ਹੋ ਗਈਆਂ ਸਨ। ਦੇਸ਼ ਵਿੱਚ ਹੁਣ ਤੱਕ ਮਹਾਮਾਰੀ 77,000 ਜਾਨਾਂ ਲੈ ਚੁੱਕੀ ਹੈ। ਅਜਿਹੇ ਹਾਲਾਤ ਕਾਰਣ ਹੀ ਦੇਸ਼ ਦੀ ਸਰਕਾਰ ਨੂੰ ਇਸ ਟੂਰਨਾਮੈਂਟ ਦ ਮੇਜ਼ਬਾਨੀ ਟਾਲ਼ ਕੇ ਇਸ ਜ਼ਿੰਮੇਵਾਰੀ ਤੋਂ ਖਿਸਕਣਾ ਹੀ ਬਿਹਤਰ ਜਾਪਿਆ।

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ

ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ

ABP Sanjha Top 10, 5 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026

Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ

Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...

Embed widget