ਪੜਚੋਲ ਕਰੋ

ਚੀਨ ਨੇ ਭਾਰਤ ਖ਼ਿਲਾਫ਼ ਚੱਲੀ ਵੱਡੀ ਚਾਲ, ਅਮਰੀਕਾ ਨੇ ਸਾਜਿਸ਼ ਦਾ ਕੀਤਾ ਖੁਲਾਸਾ

ਅਮਰੀਕਾ ਨੇ ਚੀਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਚੀਨ ਦੀ ਭਾਰਤ ਖ਼ਿਲਾਫ਼ ਵੱਡੀ ਚਾਲ ਦਾ ਪਰਦਾਫਾਸ਼ ਕੀਤਾ ਹੈ। ਅਮਰੀਕਾ ਨੇ ਜੂਨ ਦੇ ਅੱਧ 'ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਚੀਨ ਦੀ ਯੋਜਨਾਬੱਧ ਰਣਨੀਤੀ ਤੇ ਯੋਜਨਾ ਦਾ ਹਿੱਸਾ ਦੱਸਿਆ ਹੈ।

ਵਾਸ਼ਿੰਗਟਨ: ਅਮਰੀਕਾ ਨੇ ਚੀਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਚੀਨ ਦੀ ਭਾਰਤ ਖ਼ਿਲਾਫ਼ ਵੱਡੀ ਚਾਲ ਦਾ ਪਰਦਾਫਾਸ਼ ਕੀਤਾ ਹੈ। ਅਮਰੀਕਾ ਨੇ ਜੂਨ ਦੇ ਅੱਧ 'ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਚੀਨ ਦੀ ਯੋਜਨਾਬੱਧ ਰਣਨੀਤੀ ਤੇ ਯੋਜਨਾ ਦਾ ਹਿੱਸਾ ਦੱਸਿਆ ਹੈ। ਅਮਰੀਕਾ ਦੇ ਟੌਪ ਚੈਨਲ ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਚੀਨੀ ਸਰਕਾਰ ਨੇ ਜੂਨ ਵਿੱਚ ਗਲਵਾਨ ਘਾਟੀ ਵਿੱਚ ਹਿੰਸਕ ਝੜਪਾਂ ਦੀ ਯੋਜਨਾ ਬਣਾਈ ਸੀ ਤੇ ਇਸ ਨੂੰ ਅੰਜਾਮ ਦਿੱਤਾ। ਗੈਲਵਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਸੈਨਿਕ ਮਾਰੇ ਗਏ ਸੀ। ਗਲਵਾਨ 'ਚ ਹੋਈ ਹਿੰਸਕ ਝੜਪ ਤੋਂ ਕਈ ਮਹੀਨਿਆਂ ਬਾਅਦ ਯੂਐਸ ਨੇ ਆਪਣੀ ਰਿਪੋਰਟ ‘ਯੂਐਸ-ਚੀਨ ਆਰਥਿਕ ਤੇ ਸੁਰੱਖਿਆ ਸਮੀਖਿਆ ਕਮਿਸ਼ਨ’ 'ਚ ਕਿਹਾ ਹੈ ਕਿ ਕੁਝ ਸਬੂਤ ਦੱਸਦੇ ਹਨ ਕਿ ਚੀਨੀ ਸਰਕਾਰ ਨੇ ਗਲਵਾਨ ਘਾਟੀ 'ਚ ਹਿੰਸਕ ਝੜਪ ਦੀ ਯੋਜਨਾ ਬਣਾਈ ਸੀ। ਰਿਪੋਰਟ ਕਹਿੰਦੀ ਹੈ ਕਿ ਇਹ ਸੰਭਾਵਿਤ ਘਾਤਕ ਘਟਨਾਵਾਂ ਲਈ ਕੀਤਾ ਗਿਆ ਹੈ। ਬੀਜੇਪੀ ਵਿਧਾਇਕ ਦੀ ਸ਼ਰਮਨਾਕ ਕਰਤੂਤ, ਗਰਭਵਤੀ ਔਰਤ ਨੂੰ ਧੱਕਾ ਮਾਰ ਕੇ ਸੁੱਟਿਆ, ਗਰਭ 'ਚ ਹੀ ਬੱਚੇ ਦੀ ਮੌਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੂਨ 2020 'ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਤੇ ਐਲਏਸੀ ਦੇ ਕੋਲ ਲੱਦਾਖ ਖੇਤਰ 'ਚ ਗਾਲਵਾਨ ਘਾਟੀ 'ਚ ਭਾਰਤੀ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ, ਜਿਸ ਤੋਂ ਬਾਅਦ ਮਈ ਦੇ ਸ਼ੁਰੂ 'ਚ ਕਈ ਐਲਏਸੀ ਖੇਤਰਾਂ ਦੇ ਨਜ਼ਦੀਕ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਤਣਾਅ ਸਾਹਮਣੇ ਆਉਣ ਲੱਗਾ। ਇਸ ਹਿੰਸਕ ਝੜਪ 'ਚ ਘੱਟੋ ਘੱਟ 20 ਭਾਰਤੀ ਜਵਾਨ ਸ਼ਹੀਦ ਹੋਏ। ਚੀਨ ਨੇ ਆਪਣੇ ਸੈਨਿਕਾਂ ਦੀ ਮੌਤ ਦੀ ਸਪੱਸ਼ਟ ਗਿਣਤੀ ਨਹੀਂ ਦਿੱਤੀ। 1975 ਤੋਂ ਬਾਅਦ ਪਹਿਲੀ ਵਾਰ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਵਿੱਚ ਸੈਨਿਕਾਂ ਦੀ ਮੌਤ ਹੋਈ। ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਸਬੂਤ ਸੁਝਾਅ ਦਿੰਦੇ ਹਨ ਕਿ ਚੀਨੀ ਸਰਕਾਰ ਨੇ ਇਸ ਘਟਨਾ ਦੀ ਯੋਜਨਾ ਬਣਾਈ ਸੀ, ਜਿਸ ਵਿੱਚ ਇੱਕ ਸੰਭਾਵਿਤ ਘਾਤਕ ਹਮਲੇ ਦੀ ਸੰਭਾਵਨਾ ਵੀ ਸ਼ਾਮਲ ਸੀ। ਉਦਾਹਰਨ ਵਜੋਂ ਰੱਖਿਆ ਮੰਤਰੀ ਵੇਈ ਨੇ ਆਪਣੇ ਬਿਆਨ 'ਚ ਕਈ ਹਫ਼ਤੇ ਪਹਿਲਾਂ ਚੀਨ ਨੂੰ ਸਥਿਰਤਾ ਨੂੰ ਉਤਸ਼ਾਹਤ ਕਰਨ ਲਈ ਲੜਾਈ ਦੀ ਵਰਤੋਂ ਲਈ ਉਤਸ਼ਾਹਤ ਕੀਤਾ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Patiala News: ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Dera Radha Swami Beas: ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
Embed widget