ਪੜਚੋਲ ਕਰੋ
(Source: ECI/ABP News)
ਬੀਜੇਪੀ ਲੀਡਰ ਦੀ ਧੀ ਦਾ ਸ਼ਾਹੀ ਵਿਆਹ, 500 ਕਰੋੜ ਖਰਚਾ
ਬੀਜੇਪੀ ਦੇ ਇਹ ਆਗੂ ਆਪਣੀ ਧੀ ਦੇ ਵਿਆਹ 'ਤੇ ਕਰੀਬ 500 ਕਰੋੜ ਰੁਪਏ ਖਰਚ ਰਹੇ ਹਨ। ਸ਼ਾਹੀ ਅੰਦਾਜ਼ 'ਚ ਨੌਂ ਦਿਨ ਤੱਕ ਚਲੱਣ ਵਾਲੇ ਇਸ ਵਿਆਹ 'ਚ ਕੀ ਕੁਝ ਹੈ ਖਾਸ, ਜਾਣੋਂ ਇਸ ਰਿਪੋਰਟ 'ਚ।
![ਬੀਜੇਪੀ ਲੀਡਰ ਦੀ ਧੀ ਦਾ ਸ਼ਾਹੀ ਵਿਆਹ, 500 ਕਰੋੜ ਖਰਚਾ BJP leader B. Sriramulu spending crores on her daughter's marriage ਬੀਜੇਪੀ ਲੀਡਰ ਦੀ ਧੀ ਦਾ ਸ਼ਾਹੀ ਵਿਆਹ, 500 ਕਰੋੜ ਖਰਚਾ](https://static.abplive.com/wp-content/uploads/sites/5/2020/03/05173640/bjp-marriage.jpg?impolicy=abp_cdn&imwidth=1200&height=675)
ਕਰਨਾਟਕ: ਅਕਸਰ ਫਿਲਮੀ ਸਿਤਾਰਿਆਂ ਦੇ ਵਿਆਹ ਚਰਚਾ ਦਾ ਵਿਸ਼ਾ ਬਣਦੇ ਹਨ। ਇਸ ਦਾ ਕਾਰਨ ਵਿਆਹ 'ਤੇ ਖਰਚ ਹੋਣ ਵਾਲਾ ਪੈਸਾ, ਸ਼ਾਹੀ ਠਾਠ-ਬਾਠ 'ਤੇ ਉਨ੍ਹਾਂ ਦੇ ਮਹਿੰਗੇ-ਮਹਿੰਗੇ ਕੱਪੜੇ ਹੁੰਦੇ ਹਨ। ਹੁਣ ਕਰਨਾਟਕ ਦੇ ਸਿਹਤ ਮੰਤਰੀ ਬੀ ਸ਼੍ਰੀਰਾਮੁਲੁ ਦੀ ਧੀ ਦਾ ਵਿਆਹ ਵੀ ਚਰਚਾ 'ਚ ਹੈ। ਬੀਜੇਪੀ ਦੇ ਇਹ ਆਗੂ ਆਪਣੀ ਧੀ ਦੇ ਵਿਆਹ 'ਤੇ ਕਰੀਬ 500 ਕਰੋੜ ਰੁਪਏ ਖਰਚ ਰਹੇ ਹਨ। ਸ਼ਾਹੀ ਅੰਦਾਜ਼ 'ਚ ਨੌਂ ਦਿਨ ਤੱਕ ਚਲੱਣ ਵਾਲੇ ਇਸ ਵਿਆਹ 'ਚ ਕੀ ਕੁਝ ਹੈ ਖਾਸ, ਜਾਣੋਂ ਇਸ ਰਿਪੋਰਟ 'ਚ।
ਇਹ ਵੀ ਪੜ੍ਹੋ:
ਸ਼ਿਵ ਸੈਨਾ ਨੇ ਮੋਦੀ ਨੂੰ ਦਿੱਤੀ ਰਤਨ ਟਾਟਾ ਦੇ ਰਾਹ ਚੱਲਣ ਦੀ ਸਲਾਹ
ਬੀਜੇਪੀ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼, ਕਾਂਗਰਸ ਦਾ ਦਾਅਵਾ- ਬੀਜੇਪੀ ਨੇ ਜ਼ਬਰਦਸਤੀ ਕੈਦ ਕੀਤੇ ਵਿਧਾਇਕ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)