ਪੜਚੋਲ ਕਰੋ

ਅਮਰੀਕਾ 'ਚ ਫਿਰ ਅਸ਼ਵੇਤ ਨੂੰ ਪੁਲਿਸ ਨੇ ਮਾਰੀ ਗੋਲੀ, ਮੌਤ ਤੋਂ ਬਾਅਦ ਪ੍ਰਦਰਸ਼ਨ ਜਾਰੀ

ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਸਾਥੀਆਂ ਨੇ ਇੱਕ ਅਸ਼ਵੇਤ (ਕਾਲੇ ਆਦਮੀ) ਡਿਜੋਨ ਕੀਜ਼ੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਲਾਸ ਏਂਜਲਸ: ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਸਾਥੀਆਂ ਨੇ ਇੱਕ ਅਸ਼ਵੇਤ (ਕਾਲੇ ਆਦਮੀ) ਡਿਜੋਨ ਕੀਜ਼ੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਾਈਕਲ ‘ਤੇ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੋਕਿਆ ਜਿਸ ‘ਤੇ ਉਸ ਨੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਮੁੱਕਾ ਮਾਰਿਆ। ਇਸ ਦੌਰਾਨ ਉਸ ਦਾ ਬੰਡਲ ਡਿੱਗ ਪਿਆ ਜਿਸ 'ਚ ਇੱਕ ਬੰਦੂਕ ਵੀ ਸੀ। ਸੋਮਵਾਰ ਦੁਪਹਿਰ ਦੀ ਗੋਲੀਬਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਵਿਸਕਾਨਸਿਨ ਦੇ ਕੀਨੋਸ਼ਾ ਵਿਖੇ ਅਸ਼ਵੇਤ, ਜੈਕਬ ਬਲੇਕ ਦੀ ਗੋਲੀ ਚੱਲਣ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਨਸਲੀ ਨਿਆਂ ਤੇ ਪੁਲਿਸ ਸੁਧਾਰਾਂ 'ਤੇ ਬਹਿਸ ਹੋ ਰਹੀ ਹੈ। ਗੋਲੀ ਲੱਗਣ ਕਾਰਨ ਬਲੇਕ ਆਦਮੀ ਅਧਰੰਗੀ ਹੋ ਗਿਆ ਹੈ। ਹੈਰਾਨੀਜਨਕ ਖ਼ੁਲਾਸਾ! ਠੀਕ ਹੋਏ ਮਰੀਜ਼ ਮੁੜ ਹੋ ਸਕਦੇ ਕੋਰੋਨਾ ਦੇ ਸ਼ਿਕਾਰ ਦੱਖਣੀ ਲਾਸ ਏਂਜਲਸ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੀ ਰਾਤ ਨੂੰ ਇੱਕ ਮਾਰਚ ਕੱਢਿਆ, ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਤੇ ਗੋਲੀਬਾਰੀ ਵਾਲੀ ਜਗ੍ਹਾ ਦੇ ਨੇੜੇ ਸ਼ੈਰਿਫ ਦੇ ਦਫਤਰ ਵੱਲ ਮਾਰਚ ਕੀਤਾ। ਇਸ ਦੌਰਾਨ 'ਨਿਆਂ ਨਹੀਂ, ਸ਼ਾਂਤੀ ਨਹੀਂ' ਦੇ ਨਾਅਰੇ ਵੀ ਲਗਾਏ ਜਾ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, CM ਦੇ ਗੁਪਤ ਮੀਟਿੰਗ ਦੇ ਵੀਡੀਓ ਨੂੰ ਲੈ ਹਲਚਲ ਤੇਜ਼; ਹੋਟਲ 'ਚ ਫਰਜ਼ੀ ਰਿਪੋਰਟ 'ਤੇ ਇੰਨੇ ਲੱਖ ਦੇ ਸੌਦੇ ਦਾ ਦਾਅਵਾ; SP ਨਾਲ ਚੈਟ...
ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, CM ਦੇ ਗੁਪਤ ਮੀਟਿੰਗ ਦੇ ਵੀਡੀਓ ਨੂੰ ਲੈ ਹਲਚਲ ਤੇਜ਼; ਹੋਟਲ 'ਚ ਫਰਜ਼ੀ ਰਿਪੋਰਟ 'ਤੇ ਇੰਨੇ ਲੱਖ ਦੇ ਸੌਦੇ ਦਾ ਦਾਅਵਾ; SP ਨਾਲ ਚੈਟ...
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ
ਪੰਜਾਬ 'ਚ ਕੱਲ੍ਹ ਤੋਂ ਵੋਟਰ ਲਿਸਟ ਦਾ SIR, ਘਰ-ਘਰ ਪਹੁੰਚਣਗੇ 24,453 BLO, 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਮਸ਼ਹੂਰ ਬਰਿਸਤਾ ਰੈਸਟੋਰੈਂਟ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ! ਜਾਣੋ ਕਿਸਨੇ ਲਈ ਵਾਰਦਾਤ ਦੀ ਜ਼ਿੰਮੇਵਾਰੀ?
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਮਸ਼ਹੂਰ ਬਰਿਸਤਾ ਰੈਸਟੋਰੈਂਟ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ! ਜਾਣੋ ਕਿਸਨੇ ਲਈ ਵਾਰਦਾਤ ਦੀ ਜ਼ਿੰਮੇਵਾਰੀ?

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Embed widget