ਪੜਚੋਲ ਕਰੋ
Advertisement
ਲਾੜਾ ਤੇ ਬਰਾਤੀ ਸਟੇਸ਼ਨ 'ਤੇ ਹੀ ਭੁੱਲ ਗਏ ਦੁਲਹਨ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਅਜੀਬੋ-ਗਰੀਬ ਘਟਨਾ ਵਾਪਰੀ। ਵਿਆਹ ਤੋਂ ਬਾਅਦ ਲਾੜੇ ਤੋਂ ਵਿਛੜ ਕੇ ਲਾੜੀ ਪਲੇਟਫਾਰਮ 'ਤੇ ਰਹਿ ਗਈ। ਲਾੜੀ ਦੇ ਭਰਾ ਨੇ ਦੱਸਿਆ ਕਿ ਵਿਦਾਈ ਤੋਂ ਬਾਅਦ ਮਿਰਜ਼ਾਪੁਰ ਸਟੇਸ਼ਨ ਤੋਂ ਬਰਾਤ ਦਾ ਪੁਰਸ਼ੋਤਮ ਐਕਸਪ੍ਰੈਸ 'ਚ ਰਿਜ਼ਰਵੇਸ਼ਨ ਸੀ। ਟ੍ਰੇਨ ਕਰੀਬ 4 ਘੰਟੇ ਲੇਟ ਸੀ।
ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਅਜੀਬੋ-ਗਰੀਬ ਘਟਨਾ ਵਾਪਰੀ। ਵਿਆਹ ਤੋਂ ਬਾਅਦ ਲਾੜੇ ਤੋਂ ਵਿਛੜ ਕੇ ਲਾੜੀ ਪਲੇਟਫਾਰਮ 'ਤੇ ਰਹਿ ਗਈ। ਲਾੜੀ ਦੇ ਭਰਾ ਨੇ ਦੱਸਿਆ ਕਿ ਵਿਦਾਈ ਤੋਂ ਬਾਅਦ ਮਿਰਜ਼ਾਪੁਰ ਸਟੇਸ਼ਨ ਤੋਂ ਬਰਾਤ ਦਾ ਪੁਰਸ਼ੋਤਮ ਐਕਸਪ੍ਰੈਸ 'ਚ ਰਿਜ਼ਰਵੇਸ਼ਨ ਸੀ। ਟ੍ਰੇਨ ਕਰੀਬ 4 ਘੰਟੇ ਲੇਟ ਸੀ।
ਹੋਲੀ ਕਰਕੇ ਬਹੁਤ ਭੀੜ ਸੀ। ਟ੍ਰੇਨ ਆਉਣ 'ਤੇ ਲਾੜਾ ਤੇ ਬਰਾਤੀ ਟ੍ਰੇਨ 'ਤੇ ਚੜ੍ਹ ਗਏ। ਇਸ ਦਰਮਿਆਨ ਭੀੜ ਹੋਣ ਕਾਰਨ ਲਾੜੀ ਪਲੇਟਫਾਰਮ 'ਤੇ ਹੀ ਰਹਿ ਗਈ। ਕੁੜੀ ਵਾਲੇ ਰੌਲ਼ਾ ਪਾਉਂਦੇ ਰਹੇ ਤੇ ਲਾੜੀ ਰੋਣ ਲੱਗ ਪਈ।
ਇਹ ਵੀ ਪੜ੍ਹੋ:
ਇਸ ਬਾਜ਼ਾਰ 'ਚ ਵਿਕਦੀ ਦੁਲਹਨ
ਪੂਰੇ ਸਟੇਸ਼ਨ 'ਤੇ ਹਲਚਲ ਮੱਚ ਗਈ। ਲੋਕ ਸਟੇਸ਼ਨ ਸੁਪਰੀਡੈਂਟ ਨੂੰ ਗੁਹਾਰ ਲਾਉਂਦੇ ਰਹੇ, ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਟ੍ਰੇਨ ਲੰਘ ਜਾਣ ਤੋਂ ਬਾਅਦ ਲਾੜੀ ਨੂੰ ਨਿਰਾਸ਼ ਹੋ ਕੇ ਪੇਕਿਆਂ ਦੇ ਪਰਤਣਾ ਪਿਆ।
ਇਹ ਵੀ ਪੜ੍ਹੋ:
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement