ਪੜਚੋਲ ਕਰੋ
(Source: ECI/ABP News)
ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਸਿਰਫ 3,499 ਰੁਪਏ 'ਚ ਕਰੋ ਜਹਾਜ਼ ਦੀ ਸਵਾਰੀ
ਬਜਟ ਏਅਰਲਾਇੰਸ ਆਪਣੇ ਗਾਹਕਾਂ ਲਈ ਖਾਸ ਆਫਰ ਲੈ ਕੇ ਆਈ ਹੈ। ਇਸ ਤਹਿਤ 21 ਫਰਵਰੀ ਤੱਕ ਵਿਦੇਸ਼ੀ ਯਾਤਰਾ ਲਈ ਸਸਤੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਇਸ ਆਫਰ 'ਚ ਤੁਸੀਂ 1 ਮਾਰਚ ਤੋਂ 30 ਸਤੰਬਰ ਤੱਕ ਯਾਤਰਾ ਕਰ ਸਕਦੇ ਹੋ।
![ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਸਿਰਫ 3,499 ਰੁਪਏ 'ਚ ਕਰੋ ਜਹਾਜ਼ ਦੀ ਸਵਾਰੀ Budget Airlines Offers International Sale Starting From Rs. 3499 ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਸਿਰਫ 3,499 ਰੁਪਏ 'ਚ ਕਰੋ ਜਹਾਜ਼ ਦੀ ਸਵਾਰੀ](https://static.abplive.com/wp-content/uploads/sites/5/2020/02/19211159/budget-airlines.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬਜਟ ਏਅਰਲਾਇੰਸ ਆਪਣੇ ਗਾਹਕਾਂ ਲਈ ਖਾਸ ਆਫਰ ਲੈ ਕੇ ਆਈ ਹੈ। ਇਸ ਤਹਿਤ 21 ਫਰਵਰੀ ਤੱਕ ਵਿਦੇਸ਼ੀ ਯਾਤਰਾ ਲਈ ਸਸਤੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਇਸ ਆਫਰ 'ਚ ਤੁਸੀਂ 1 ਮਾਰਚ ਤੋਂ 30 ਸਤੰਬਰ ਤੱਕ ਯਾਤਰਾ ਕਰ ਸਕਦੇ ਹੋ।
ਕੰਪਨੀ ਮੁਤਾਬਕ ਅੰਤਰਾਸ਼ਟਰੀ ਉਡਾਣਾਂ ਦੀ ਟਿਕਟ ਸਾਰਿਆਂ ਖਰਚਿਆਂ ਸਮੇਤ 3,499 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਏਅ੍ਰਲਾਇੰਸ ਵੱਲੋਂ ਕਿਹਾ ਗਿਆ ਹੈ ਕਿ ਸੇਲ ਲਈ ਇੰਟਰਨੈਸ਼ਨਲ ਫਲਾਈਟ 'ਚ 2.5 ਲੱਖ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ਇਹ ਉਡਾਣਾਂ 24 ਇੰਟਰਨੈਸ਼ਨਲ ਡੈਸਟੀਨੇਸ਼ਨ ਲਈ ਉਪਲਬਧ ਹਨ।
ਤੁਹਾਨੂੰ ਦਸ ਦਈਏ ਕਿ 1 ਅਪ੍ਰੈਲ 2020 ਤੋਂ ਬਾਅਦ ਵਿਦੇਸ਼ੀ ਟੂਰ ਪੈਕੇਜ ਖਰੀਦਣਾ ਮਹਿੰਗਾ ਹੋ ਜਾਵੇਗਾ। ਜੇਕਰ ਕੋਈ ਵਿਦੇਸ਼ੀ ਟੂਰ ਪੈਕੇਜ ਖਰੀਦਦਾ ਹੈ ਜਾਂ ਵਿਦੇਸ਼ੀ ਕਰੰਸੀ ਐਕਸਚੇਂਜ ਕਰਾਉਂਦਾ ਹੈ ਤਾਂ 7 ਲੱਖ ਰੁਪਏ ਤੋਂ ਵੱਧ ਦੀ ਰਕਮ ਟੀਸੀਐਸ ਲੱਗੇਗਾ। ਦਰਅਸਲ ਕੇਂਦਰ ਸਰਕਾਰ ਨੇ ਆਮ ਬਜਟ 2020 'ਚ ਵਿਦੇਸ਼ੀ ਟੂਰ ਪੈਕੇਜ ਤੇ ਫੰਡ 'ਤੇ ਟੀਸੀਐਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)