ਪੜਚੋਲ ਕਰੋ

ਸਾਵਧਾਨ! ਸੈਨੀਟਾਈਜ਼ਰ ਦੀ ਬੋਤਲ ਕਾਰਨ ਧਮਾਕਾ, ਸੜ ਕੇ ਔਰਤ ਦੀ ਮੌਤ

ਕੋਰੋਨਾ ਸੰਕਟ ਦੌਰਾਨ ਹੈਂਡ ਸੈਨੀਟਾਈਜ਼ਰ ਹਰੇਕ ਵਿਅਕਤੀ ਦੀ ਜ਼ਰੂਰਤ ਬਣ ਚੁੱਕਾ ਹੈ। ਬਹੁਤੇ ਲੋਕ ਘਰ ਦੇ ਅੰਦਰ ਤੇ ਬਾਹਰ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖਣ ਲੱਗ ਪਏ ਹਨ ਪਰ ਇਹੋ ਸੈਨੀਟਾਈਜ਼ਰ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ; ਅਜਿਹਾ ਸ਼ਾਇਦ ਕਿਸੇ ਨੇ ਹੀ ਸੋਚਿਆ ਹੋਵੇ ਪਰ ਇਹ ਸੱਚ ਹੈ।

ਮੁੰਬਈ: ਕੋਰੋਨਾ ਸੰਕਟ ਦੌਰਾਨ ਹੈਂਡ ਸੈਨੀਟਾਈਜ਼ਰ ਹਰੇਕ ਵਿਅਕਤੀ ਦੀ ਜ਼ਰੂਰਤ ਬਣ ਚੁੱਕਾ ਹੈ। ਬਹੁਤੇ ਲੋਕ ਘਰ ਦੇ ਅੰਦਰ ਤੇ ਬਾਹਰ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖਣ ਲੱਗ ਪਏ ਹਨ ਪਰ ਇਹੋ ਸੈਨੀਟਾਈਜ਼ਰ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ; ਅਜਿਹਾ ਸ਼ਾਇਦ ਕਿਸੇ ਨੇ ਹੀ ਸੋਚਿਆ ਹੋਵੇ ਪਰ ਇਹ ਸੱਚ ਹੈ। ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੇ ਪਿੰਡ ਬੋਰਵੜੇ ਦੀ ਇੱਕ ਔਰਤ ਸੁਨੀਤਾ ਕਾਸ਼ਿਦ ਨੇ ਘਰ ਦਾ ਕੂੜਾ-ਕਰਕਟ ਸਾੜਨ ਲਈ ਬਾਹਰ ਇਕੱਠਾ ਕੀਤਾ ਸੀ ਗ਼ਲਤੀ ਨਾਲ ਸੈਨੀਟਾਈਜ਼ਰ ਦੀ ਇੱਕ ਬੋਤਲ ਵੀ ਉਸ ਕੂੜੇ ’ਚ ਚਲੀ ਗਈ; ਜਿਸ ਉੱਤੇ ਕਿਸੇ ਦਾ ਵੀ ਧਿਆਨ ਨਾ ਗਿਆ। ਮਹਿਮਾਨਾਂ ਤੋਂ ਮਨਪਸੰਦ ਤੋਹਫ਼ੇ ਨਾ ਮਿਲੇ, ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ ਜਦੋਂ ਸੁਨੀਤਾ ਨੇ ਉਹ ਕੂੜਾ ਸਾੜਨ ਲਈ ਅੱਗ ਲਾਈ, ਤਾਂ ਸੈਨੀਟਾਈਜ਼ਰ ਕਾਰਨ ਇੰਨੀ ਤੇਜ਼ੀ ਨਾਲ ਧਮਾਕਾ ਹੋਇਆ ਕਿ ਉਸ ਦਾ 80 ਫ਼ੀ ਸਦੀ ਸਰੀਰ ਸੜ ਗਿਆ। ਇਹ ਘਟਨਾ ਪਿਛਲੇ ਵਰ੍ਹੇ 27 ਦਸੰਬਰ ਦੀ ਹੈ। ਉਹ ਤਦ ਤੋਂ ਹੀ ਹਸਪਤਾਲ ’ਚ ਜ਼ੇਰੇ ਇਲਾਜ ਸੀ। ਅੱਜ ਉਸ ਦੀ ਮੌਤ ਹੋ ਗਈ ਹੈ। ਮਾਹਿਰਾਂ ਮੁਤਾਬਕ ਸੈਨੀਟਾਈਜ਼ਰ ਵਿੱਚ ਰਸਾਇਣ ਹੁੰਦਾ ਹੈ, ਜੋ ਅਜਿਹੀਆਂ ਘਾਤਕ ਘਟਨਾਵਾਂ ਦਾ ਕਾਰਣ ਬਣ ਸਕਦਾ ਹੈ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਬਹੁਤ ਸਾਵਧਾਨੀ ਨਾਲ ਅਜਿਹੀ ਥਾਂ ਉੱਤੇ ਰੱਖਣਾ ਚਾਹੀਦਾ ਹੈ, ਜਿੱਥੇ ਉਸ ਨੂੰ ਸੇਕ ਜਾਂ ਅੱਗ ਲੱਗਣ ਦਾ ਕੋਈ ਖ਼ਤਰਾ ਨਾ ਹੋਵੇ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਕਦੇ ਵੀ ਕੂੜਾਦਾਨ ’ਚ ਨਾ ਸੁੱਟੇ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਲਈ ਖ਼ਤਰੇ ਦਾ ਸਬੱਬ ਬਣ ਸਕਦੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

20 ਦਿਨਾਂ ਬਾਅਦ FIR, 8 ਗ੍ਰਿਫ਼ਤਾਰ... ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਕਈ ਸਵਾਲ ਬਾਕੀ
20 ਦਿਨਾਂ ਬਾਅਦ FIR, 8 ਗ੍ਰਿਫ਼ਤਾਰ... ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਕਈ ਸਵਾਲ ਬਾਕੀ
ਮਾਨਸਾ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਰੱਦ, ਚੋਣ ਅਫਸਰ ਦੀ ਵਿਗੜੀ ਸਿਹਤ; ਪ੍ਰਧਾਨਗੀ ਦੀ ਦੌੜ 'ਚ 2 ਆਜ਼ਾਦ ਉਮੀਦਵਾਰ
ਮਾਨਸਾ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਰੱਦ, ਚੋਣ ਅਫਸਰ ਦੀ ਵਿਗੜੀ ਸਿਹਤ; ਪ੍ਰਧਾਨਗੀ ਦੀ ਦੌੜ 'ਚ 2 ਆਜ਼ਾਦ ਉਮੀਦਵਾਰ
ਪੰਜਾਬ 'ਚ ਬਿਜਲੀ ਸੰਕਟ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ, ਪਾਵਰਕਾਮ ਦਫਤਰਾਂ ਨੇ ਕੀਤਾ ਘਿਰਾਓ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਬਿਜਲੀ ਸੰਕਟ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ, ਪਾਵਰਕਾਮ ਦਫਤਰਾਂ ਨੇ ਕੀਤਾ ਘਿਰਾਓ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ AAP ਆਗੂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਲੋਕਾਂ 'ਚ ਸਹਿਮ ਦਾ ਮਾਹੌਲ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ AAP ਆਗੂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਲੋਕਾਂ 'ਚ ਸਹਿਮ ਦਾ ਮਾਹੌਲ; ਜਾਣੋ ਪੂਰਾ ਮਾਮਲਾ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
Punjab News: ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
Zodiac Sign: ਕਾਰੋਬਾਰੀਆਂ-ਨਿਵੇਸ਼ਕਾਂ ਲਈ ਲਾਭਦਾਇਕ ਸਮਾਂ, ਇਨ੍ਹਾਂ 4 ਰਾਸ਼ੀ ਵਾਲਿਆਂ ਨੂੰ ਮਾਲੋਮਾਲ ਕਰੇਗੀ ਸ਼ਨੀ ਦੀ ਉਲਟੀ ਚਾਲ! ਵਿਆਹੁਤਾ ਜ਼ਿੰਦਗੀ ਖੁਸ਼ਹਾਲ-ਨੌਕਰੀ 'ਚ ਤਰੱਕੀ ਦੇ ਯੋਗ...
ਕਾਰੋਬਾਰੀਆਂ-ਨਿਵੇਸ਼ਕਾਂ ਲਈ ਲਾਭਦਾਇਕ ਸਮਾਂ, ਇਨ੍ਹਾਂ 4 ਰਾਸ਼ੀ ਵਾਲਿਆਂ ਨੂੰ ਮਾਲੋਮਾਲ ਕਰੇਗੀ ਸ਼ਨੀ ਦੀ ਉਲਟੀ ਚਾਲ! ਵਿਆਹੁਤਾ ਜ਼ਿੰਦਗੀ ਖੁਸ਼ਹਾਲ-ਨੌਕਰੀ 'ਚ ਤਰੱਕੀ ਦੇ ਯੋਗ...
Embed widget