ਪੜਚੋਲ ਕਰੋ

CBSE 10th Result 2021: ਅੱਜ ਐਲਾਨਿਆ ਜਾਵੇਗਾ 10ਵੀਂ ਕਲਾਸ ਦਾ ਰਿਜ਼ਲਟ, ਇੰਝ ਕਰ ਸਕਦੇ ਹੋ ਚੈੱਕ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 10ਵੀਂ ਜਮਾਤ ਦਾ ਨਤੀਜਾ ਅੱਜ ਯਾਨੀ ਮੰਗਲਵਾਰ ਨੂੰ 12 ਵਜੇ ਜਾਰੀ ਕੀਤਾ ਜਾਏਗਾ।


CBSE 10th Result 2021:  ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 10ਵੀਂ ਜਮਾਤ ਦਾ ਨਤੀਜਾ ਅੱਜ ਯਾਨੀ ਮੰਗਲਵਾਰ ਨੂੰ 12 ਵਜੇ ਜਾਰੀ ਕੀਤਾ ਜਾਏਗਾ। ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਤੇ ਹੁਣ ਵਿਦਿਆਰਥੀ 10ਵੀਂ ਕਲਾਸ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।

ਬੋਰਡ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਬੋਰਡ ਦੇ ਪ੍ਰੀਖਿਆਵਾਂ ਦੇ ਕੰਟਰੋਲਰ ਸਨਯਮ ਭਾਰਦਵਾਜ ਨੇ ਕਿਹਾ ਹੈ ਕਿ 10ਵੀਂ ਦਾ ਨਤੀਜਾ ਅੱਜ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ 12ਵੀਂ ਦੇ ਨਤੀਜੇ ਜਾਰੀ ਹੋਣ ਦੇ ਦਿਨ ਕਿਹਾ ਸੀ ਕਿ 10ਵੀਂ ਦੇ ਨਤੀਜਿਆਂ 'ਤੇ ਕੰਮ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ ਤੇ ਅਗਲੇ ਹਫਤੇ ਤੱਕ ਨਤੀਜਾ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


10ਵੀਂ ਦਾ ਨਤੀਜਾ ਬੋਰਡ ਵੱਲੋਂ ਅਧਿਕਾਰਤ ਵੈਬਸਾਈਟ cbseresults.nic.in 'ਤੇ ਜਾਰੀ ਕੀਤਾ ਜਾਵੇਗਾ। ਇਸ ਸਾਲ ਬੋਰਡ ਦਸਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਨਹੀਂ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਬੋਰਡ ਨੇ ਇਸ ਸਾਲ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਬੋਰਡ ਨੇ 10ਵੀਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਵਿਧੀ ਰਾਹੀਂ ਤਿਆਰ ਕੀਤਾ ਹੈ। ਜਿਹੜੇ ਵਿਦਿਆਰਥੀ ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਦੁਬਾਰਾ ਪ੍ਰੀਖਿਆ ਦੇਣ ਦੇ ਯੋਗ ਹੋਣਗੇ।

ਵਿਦਿਆਰਥੀ ਆਪਣੀ 10ਵੀਂ ਜਮਾਤ ਦਾ ਨਤੀਜਾ ਉਮੰਗ ਐਪ ਤੇ ਐਸਐਮਐਸ ਰਾਹੀਂ ਵੀ ਵੇਖ ਸਕਣਗੇ। ਸਭ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਉਮੰਗ ਐਪ ਡਾਉਨਲੋਡ ਕਰਨਾ ਪਏਗਾ। ਵਿਦਿਆਰਥੀ ਗੂਗਲ ਪਲੇ ਸਟੋਰ ਤੋਂ ਉਮੰਗ ਐਪ ਡਾਨਲੋਡ ਕਰ ਸਕਦੇ ਹਨ। ਉਸ ਤੋਂ ਬਾਅਦ ਉੱਥੇ ਉਪਲਬਧ ਵਿਕਲਪ ਵਿੱਚ ਸੀਬੀਐਸਈ ਦੀ ਚੋਣ ਕਰੋ ਤੇ ਇਸਦੇ ਬਾਅਦ ਆਪਣਾ ਲੌਗਇਨ ਵੇਰਵਾ ਦਾਖਲ ਕਰਨਾ ਹੋਵੇਗਾ।

ਜਿਵੇਂ ਹੀ ਤੁਸੀਂ ਆਪਣਾ ਵੇਰਵਾ ਦਰਜ ਕਰੋਗੇ ਤੁਹਾਡਾ 10ਵੀਂ ਦਾ ਨਤੀਜਾ ਖੁੱਲ ਜਾਵੇਗਾ। ਵਿਦਿਆਰਥੀ ਆਪਣੇ 10ਵੀਂ ਦੇ ਨਤੀਜੇ ਨੂੰ ਐਸਐਮਐਸ ਰਾਹੀਂ ਵੀ ਹਾਸਲ ਕਰ ਸਕਣਗੇ।ਇਸਦੇ ਲਈ, ਵਿਦਿਆਰਥੀਆਂ ਨੂੰ CBSE10 <ROLLNUMBER> <ADMITCARDID> ਦਾਖਲ ਕਰਨਾ ਪਏਗਾ ਤੇ ਇਸ ਨੂੰ 7738299899 ਨੰਬਰ 'ਤੇ ਭੇਜਣਾ ਪਵੇਗਾ। ਇਸ ਤਰ੍ਹਾਂ ਉਹ ਆਪਣਾ ਨਤੀਜਾ ਜਾਣ ਸਕਣਗੇ।
 

Education Loan Information:
Calculate Education Loan EMI

ਟਾਪ ਹੈਡਲਾਈਨ

Parvinder Singh Jhota ਦੇ ਇਨਸਾਫ਼ ਲਈ 28 ਅਕਤੂਬਰ ਨੂੰ ਦੁਨੀਆ ਭਰ 'ਚ ਹੋਵੇਗੀ ਅਰਦਾਸ, ਜਥੇਦਾਰ ਵੱਲੋਂ ਵੱਡਾ ਸੰਦੇਸ਼
Parvinder Singh Jhota ਦੇ ਇਨਸਾਫ਼ ਲਈ 28 ਅਕਤੂਬਰ ਨੂੰ ਦੁਨੀਆ ਭਰ 'ਚ ਹੋਵੇਗੀ ਅਰਦਾਸ, ਜਥੇਦਾਰ ਵੱਲੋਂ ਵੱਡਾ ਸੰਦੇਸ਼
Punjab News: ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ 'ਚ ਸ਼ਾਮਲ; ਭਾਜਪਾ ਨਾਲ ਗੱਠਜੋੜ ਵਿਚਾਲੇ ਵੱਡੀ ਖਬਰ...
ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ 'ਚ ਸ਼ਾਮਲ; ਭਾਜਪਾ ਨਾਲ ਗੱਠਜੋੜ ਵਿਚਾਲੇ ਵੱਡੀ ਖਬਰ...
Parvinder Singh Jhota Case : ਅੱਜ ਪੰਜਾਬ ਭਰ ’ਚ ‘ਝਾੜੂ’ ਸਾੜੇਗੀ ਐਕਸ਼ਨ ਕਮੇਟੀ, 13 ਦਿਨਾਂ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ
Parvinder Singh Jhota Case : ਅੱਜ ਪੰਜਾਬ ਭਰ ’ਚ ‘ਝਾੜੂ’ ਸਾੜੇਗੀ ਐਕਸ਼ਨ ਕਮੇਟੀ, 13 ਦਿਨਾਂ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਪੁੱਤਰ ਨੇ ਕਿਰਪਾਨ ਨਾਲ ਪਿਤਾ ਦਾ ਕਤਲ ਕੀਤਾ, ਘਟਨਾ ਸਮੇਂ ਘਰ 'ਚ ਮੌਜੂਦ ਸੀ ਹੋਰ ਪਰਿਵਾਰਕ...
ਪੰਜਾਬ 'ਚ ਵੱਡੀ ਵਾਰਦਾਤ, ਪੁੱਤਰ ਨੇ ਕਿਰਪਾਨ ਨਾਲ ਪਿਤਾ ਦਾ ਕਤਲ ਕੀਤਾ, ਘਟਨਾ ਸਮੇਂ ਘਰ 'ਚ ਮੌਜੂਦ ਸੀ ਹੋਰ ਪਰਿਵਾਰਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kulhad Pizza Sehaj Arora: ਕੁੱਲ੍ਹੜ ਪੀਜ਼ਾ ਫੇਮ ਸਹਿਜ ਅਰੋੜਾ ਦੀ ਹਾਲਤ ਗੰਭੀਰ, ਭਰਾ ਬੋਲਿਆ- ਅਪੈਂਡਿਕਸ ਦਾ ਆਪ੍ਰੇਸ਼ਨ ਹੋਇਆ, ਟੈਸਟਾਂ ਤੋਂ ਅੰਤੜੀਆਂ ਦੇ ਨੇੜੇ ਟਿਊਮਰ ਹੋਣ ਦੀ...
ਕੁੱਲ੍ਹੜ ਪੀਜ਼ਾ ਫੇਮ ਸਹਿਜ ਅਰੋੜਾ ਦੀ ਹਾਲਤ ਗੰਭੀਰ, ਭਰਾ ਬੋਲਿਆ- ਅਪੈਂਡਿਕਸ ਦਾ ਆਪ੍ਰੇਸ਼ਨ ਹੋਇਆ, ਟੈਸਟਾਂ ਤੋਂ ਅੰਤੜੀਆਂ ਦੇ ਨੇੜੇ ਟਿਊਮਰ ਹੋਣ ਦੀ...
Big News: ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...
ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
Parvinder Singh Jhota Case: ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
Gas Cylinder Rate Today: ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Embed widget