ਪੜਚੋਲ ਕਰੋ
(Source: ECI/ABP News)
ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਪੀਐਮ ਮੋਦੀ ਸਣੇ ਅਟਲ ਟਨਲ ਦਾ ਕੀਤਾ ਸੀ ਉਦਘਾਟਨ
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਜੈ ਰਾਮ ਠਾਕੁਰ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ।
![ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਪੀਐਮ ਮੋਦੀ ਸਣੇ ਅਟਲ ਟਨਲ ਦਾ ਕੀਤਾ ਸੀ ਉਦਘਾਟਨ Chief Minister Jai Ram Thakur Corona Positive, inaugurated Atal Tunnel with PM Modi ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਪੀਐਮ ਮੋਦੀ ਸਣੇ ਅਟਲ ਟਨਲ ਦਾ ਕੀਤਾ ਸੀ ਉਦਘਾਟਨ](https://static.abplive.com/wp-content/uploads/sites/5/2020/10/12195852/jai-ram-thakur.jpg?impolicy=abp_cdn&imwidth=1200&height=675)
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਜੈ ਰਾਮ ਠਾਕੁਰ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ। ਇਸ ਪ੍ਰੋਗਰਾਮ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਹੋਏ ਸੀ। ਉਨ੍ਹਾਂ ਵੱਲੋਂ ਅਟਲ ਰੋਹਤਾਂਗ ਟਨਲ ਦਾ ਉਦਘਾਟਨ ਕੀਤਾ ਗਿਆ ਸੀ।
ਕਿਸਾਨ ਅੰਦੋਲਨ ਨੂੰ ਹਲਕੇ 'ਚ ਹੀ ਲੈਂਦੀ ਰਹੀ ਮੋਦੀ ਸਰਕਾਰ, ਹਾਲਾਤ ਵਿਗੜਦੇ ਵੇਖ ਹੁਣ ਘੜੀ ਨਵੀਂ ਰਣਨੀਤੀ
551ਵੇਂ ਗੁਰਪੁਰਬ ਮੌਕੇ ਸਿਰਫ ਨਨਕਾਣਾ ਸਾਹਿਬ ਦਾ ਮਿਲੇਗਾ ਵੀਜ਼ਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
![ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਪੀਐਮ ਮੋਦੀ ਸਣੇ ਅਟਲ ਟਨਲ ਦਾ ਕੀਤਾ ਸੀ ਉਦਘਾਟਨ](https://static.abplive.com/wp-content/uploads/sites/5/2020/10/12195827/IMG-20201012-WA0028.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)