ਪੜਚੋਲ ਕਰੋ

ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਹੁਣ ਤੱਕ 30 ਹਜ਼ਾਰ ਲੋਕਾਂ ਦੀ ਮੌਤ

ਦੁਨੀਆ ਦੇ 195 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਐਤਵਾਰ ਸਵੇਰ ਤੱਕ 6 ਲੱਖ 541 ਪੀੜਤਾਂ ਦੀ ਪੁਸ਼ਟੀ ਹੋਈ। 30,873 ਲੋਕ ਜਾਨ ਗਵਾ ਚੁਕੇ ਹਨ। ਇਸੇ ਦੌਰਾਨ 1 ਲੱਖ 42 ਹਜ਼ਾਰ 175 ਲੋਕ ਠੀਕ ਵੀ ਹੋਏ ਹਨ। ਯੂਰਪ ‘ਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਉੱਥੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਾਅਰ ਕੋਰੋਨਾਵਾਇਰਸ ਨਾਲ ਠੀਕ ਹੋ ਗਈ ਹੈ। ਕੈਨੇਡਾ ‘ਚ ਹੁਣ ਤੱਕ 5,655 ਲੋਕ ਸੰਕਰਮਿਤ ਹਨ, ਜਦਕਿ 60 ਦੀ ਮੌਤ ਹੋ ਚੁੱਕੀ ਹੈ।

ਵਾਸ਼ਿੰਗਟਨ: ਦੁਨੀਆ ਦੇ 195 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਐਤਵਾਰ ਸਵੇਰ ਤੱਕ 6 ਲੱਖ 541 ਪੀੜਤਾਂ ਦੀ ਪੁਸ਼ਟੀ ਹੋਈ। 30,873 ਲੋਕ ਜਾਨ ਗਵਾ ਚੁਕੇ ਹਨ। ਇਸੇ ਦੌਰਾਨ 1 ਲੱਖ 42 ਹਜ਼ਾਰ 175 ਲੋਕ ਠੀਕ ਵੀ ਹੋਏ ਹਨ। ਯੂਰਪ ‘ਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਉੱਥੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਾਅਰ ਕੋਰੋਨਾਵਾਇਰਸ ਨਾਲ ਠੀਕ ਹੋ ਗਈ ਹੈ। ਕੈਨੇਡਾ ‘ਚ ਹੁਣ ਤੱਕ 5,655 ਲੋਕ ਸੰਕਰਮਿਤ ਹਨ, ਜਦਕਿ 60 ਦੀ ਮੌਤ ਹੋ ਚੁੱਕੀ ਹੈ। ਅਮਰੀਕਾ ‘ਚ ਸੰਕਰਮਿਤਾਂ ਦੀ ਗਿਣਤੀ 1 ਲੱਖ 23 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। 2,221 ਲੋਕਾਂ ਦੀ ਮੌਤ ਹੋ ਚੁਕੀ ਹੈ। ਉੁਧਰ ਯੂਰਪ ‘ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਇਟਲੀ ਹੈ। ਸ਼ਨੀਵਾਰ ਨੂੰ ਇੱਥੇ 889 ਲੋਕਾਂ ਦੀ ਮੌਤ ਹੋਈ। ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, 92,472 ਲੋਕ ਸੰਕਰਮਿਤ ਹਨ। ਇਸ ਤੋਂ ਬਾਅਦ ਸਪੇਨ ਦੂਸਰਾ ਪ੍ਰਭਾਵਿਤ ਦੇਸ਼ ਹੈ। ਇੱਥੇ ਹੁਣ ਤੱਕ 5982 ਲੋਕਾਂ ਦੀ ਮੌਤ ਹੋਈ ਹੈ, ਜਦਕਿ 73,235 ਸੰਕਰਮਿਤ ਹਨ। ਜੌਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਫਰਾਂਸ ‘ਚ ਹੁਣ ਤੱਕ 2314 ਲੋਕਾਂ ਦੀ ਮੌਤ ਹੋਈ ਹੈ। 38 ਹਜ਼ਾਰ 105 ਨਾਗਰਿਕ ਸੰਕਰਮਿਤ ਹਨ। ਨਿਊਜ਼ੀਲੈਂਡ ‘ਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ 70 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ। ਦੇਸ਼ ‘ਚ ਇਸ ਮਹਾਮਾਰੀ ਨਾਲ ਇਹ ਪਹਿਲੀ ਮੌਤ ਹੈ। ਐਤਵਾਰ ਨੂੰ ਇੱਥੇ 63 ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਮਰੀਜ਼ਾਂ ਦੀ ਗਿਣਤੀ 514 ਹੈ। ਤੁਰਕੀ ‘ਚ ਕੋਰੋਨਾਵਾਇਰਸ ਨਾਲ ਸੰਕਰਮਣ ਦੀ ਪੁਸ਼ਟੀ ਨਾਲ ਕੁਲ 7,402 ਮਾਮਲੇ ਸਾਹਮਣੇ ਆ ਚੁੱਕੇ ਹਨ। 108 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਤੀਜੇ ਪੜਾਅ ਲਈ ਸਰਕਾਰ ਨੇ ਖਿੱਚੀ ਤਿਆਰੀ, ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 1029

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਗਊ ਤਸਕਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਦੇਵਾਂਗਾ ਹੁਕਮ', ਜਾਣੋ ਕਿਸ ਮੰਤਰੀ ਨੇ ਕਰ'ਤਾ ਵੱਡਾ ਐਲਾਨ
'ਗਊ ਤਸਕਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਦੇਵਾਂਗਾ ਹੁਕਮ', ਜਾਣੋ ਕਿਸ ਮੰਤਰੀ ਨੇ ਕਰ'ਤਾ ਵੱਡਾ ਐਲਾਨ
ਵੱਡੀ ਖ਼ਬਰ! ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਟਰੰਪ ਨੇ ਗਲਤ ਬੰਦੇ ਨਾਲ ਲਿਆ ਪੰਗਾ, ਚੀਨੇ ਨੇ ਅਮਰੀਕਾ 'ਤੇ ਲਾਇਆ ਜ਼ਬਰਦਸਤ ਟੈਰਿਫ, Google 'ਤੇ ਵੀ ਲਿਆ ਸਖ਼ਤ ਫੈਸਲਾ
ਟਰੰਪ ਨੇ ਗਲਤ ਬੰਦੇ ਨਾਲ ਲਿਆ ਪੰਗਾ, ਚੀਨੇ ਨੇ ਅਮਰੀਕਾ 'ਤੇ ਲਾਇਆ ਜ਼ਬਰਦਸਤ ਟੈਰਿਫ, Google 'ਤੇ ਵੀ ਲਿਆ ਸਖ਼ਤ ਫੈਸਲਾ
What is Grey Divorce: ਵਰਿੰਦਰ ਸਹਿਵਾਗ ਲੈਣਗੇ Grey Divorce ? ਕ੍ਰਿਕਟ ਜਗਤ 'ਚ ਇਸ ਨੂੰ ਲੈ ਛਿੜੀ ਚਰਚਾ, ਜਾਣੋ ਕੀ ਹੁੰਦਾ...
ਵਰਿੰਦਰ ਸਹਿਵਾਗ ਲੈਣਗੇ Grey Divorce ? ਕ੍ਰਿਕਟ ਜਗਤ 'ਚ ਇਸ ਨੂੰ ਲੈ ਛਿੜੀ ਚਰਚਾ, ਜਾਣੋ ਕੀ ਹੁੰਦਾ...
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਗਊ ਤਸਕਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਦੇਵਾਂਗਾ ਹੁਕਮ', ਜਾਣੋ ਕਿਸ ਮੰਤਰੀ ਨੇ ਕਰ'ਤਾ ਵੱਡਾ ਐਲਾਨ
'ਗਊ ਤਸਕਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਦੇਵਾਂਗਾ ਹੁਕਮ', ਜਾਣੋ ਕਿਸ ਮੰਤਰੀ ਨੇ ਕਰ'ਤਾ ਵੱਡਾ ਐਲਾਨ
ਵੱਡੀ ਖ਼ਬਰ! ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਟਰੰਪ ਨੇ ਗਲਤ ਬੰਦੇ ਨਾਲ ਲਿਆ ਪੰਗਾ, ਚੀਨੇ ਨੇ ਅਮਰੀਕਾ 'ਤੇ ਲਾਇਆ ਜ਼ਬਰਦਸਤ ਟੈਰਿਫ, Google 'ਤੇ ਵੀ ਲਿਆ ਸਖ਼ਤ ਫੈਸਲਾ
ਟਰੰਪ ਨੇ ਗਲਤ ਬੰਦੇ ਨਾਲ ਲਿਆ ਪੰਗਾ, ਚੀਨੇ ਨੇ ਅਮਰੀਕਾ 'ਤੇ ਲਾਇਆ ਜ਼ਬਰਦਸਤ ਟੈਰਿਫ, Google 'ਤੇ ਵੀ ਲਿਆ ਸਖ਼ਤ ਫੈਸਲਾ
What is Grey Divorce: ਵਰਿੰਦਰ ਸਹਿਵਾਗ ਲੈਣਗੇ Grey Divorce ? ਕ੍ਰਿਕਟ ਜਗਤ 'ਚ ਇਸ ਨੂੰ ਲੈ ਛਿੜੀ ਚਰਚਾ, ਜਾਣੋ ਕੀ ਹੁੰਦਾ...
ਵਰਿੰਦਰ ਸਹਿਵਾਗ ਲੈਣਗੇ Grey Divorce ? ਕ੍ਰਿਕਟ ਜਗਤ 'ਚ ਇਸ ਨੂੰ ਲੈ ਛਿੜੀ ਚਰਚਾ, ਜਾਣੋ ਕੀ ਹੁੰਦਾ...
Champions Trophy 2025: ਚੈਂਪੀਅਨਜ਼ ਟਰਾਫੀ 2025 ਲਈ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ ? ਸ਼ਮੀ-ਅਕਸ਼ਰ ਸਣੇ 4 ਮੈਚ ਵਿਨਰ ਹੋਏ ਬਾਹਰ
ਚੈਂਪੀਅਨਜ਼ ਟਰਾਫੀ 2025 ਲਈ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ ? ਸ਼ਮੀ-ਅਕਸ਼ਰ ਸਣੇ 4 ਮੈਚ ਵਿਨਰ ਹੋਏ ਬਾਹਰ
Microsoft 'ਚ ਫਿਰ ਤੋਂ ਛਾਂਟੀ ਸ਼ੁਰੂ! ਮੁਲਾਜ਼ਮਾਂ ਦੀ ਹੋਈ ਛੁੱਟੀ, ਨਹੀਂ ਦਿੱਤਾ ਜਾ ਰਿਹਾ ਕੋਈ ਮੁਆਵਜ਼ਾ
Microsoft 'ਚ ਫਿਰ ਤੋਂ ਛਾਂਟੀ ਸ਼ੁਰੂ! ਮੁਲਾਜ਼ਮਾਂ ਦੀ ਹੋਈ ਛੁੱਟੀ, ਨਹੀਂ ਦਿੱਤਾ ਜਾ ਰਿਹਾ ਕੋਈ ਮੁਆਵਜ਼ਾ
Punjab News: ਪੰਜਾਬ ਦੇ ਦੋ IAS ਅਧਿਕਾਰੀਆਂ 'ਤੇ ਡਿੱਗੀ ਗਾਜ਼, ਪ੍ਰਾਈਵੇਟ ਬਿਲਡਰਾਂ ਨੂੰ ਦਿੱਤੇ ਕੱਚੇ ਰਸਤਿਆਂ ਦੇ ਪ੍ਰੋਜੈਕਟ, ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ
Punjab News: ਪੰਜਾਬ ਦੇ ਦੋ IAS ਅਧਿਕਾਰੀਆਂ 'ਤੇ ਡਿੱਗੀ ਗਾਜ਼, ਪ੍ਰਾਈਵੇਟ ਬਿਲਡਰਾਂ ਨੂੰ ਦਿੱਤੇ ਕੱਚੇ ਰਸਤਿਆਂ ਦੇ ਪ੍ਰੋਜੈਕਟ, ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ
ਪੰਜਾਬ 'ਚ ਸੰਘਣੀ ਧੁੰਦ ਕਰਕੇ ਵਾਪਰਿਆ ਭਿਆਨਕ ਹਾਦਸਾ, 6 ਵਾਹਨਾਂ ਦੀ ਹੋਈ ਟੱਕਰ
ਪੰਜਾਬ 'ਚ ਸੰਘਣੀ ਧੁੰਦ ਕਰਕੇ ਵਾਪਰਿਆ ਭਿਆਨਕ ਹਾਦਸਾ, 6 ਵਾਹਨਾਂ ਦੀ ਹੋਈ ਟੱਕਰ
Embed widget