ਪੜਚੋਲ ਕਰੋ

ਪੰਜਾਬ ‘ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸ, 180 ਤੱਕ ਪਹੁੰਚਿਆਂ ਅੰਕੜਾ

ਪੰਜਾਬ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ 180 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਜੋ ਹੌਟ ਸਪੋਟ ਸਥਾਨ ਬਣ ਗਿਆ, ਇਥੇ ਇਕ ਹੋਰ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ, ਜਦਕਿ ਪਠਾਨਕੋਟ ਵਿਚ ਵੀ ਪਿਛਲੇ 24 ਘੰਟਿਆਂ ‘ਚ 6 ਕੇਸਾਂ ‘ਚ ਵਾਧਾ ਹੋਇਆ ਹੈ।

ਜਲੰਧਰ: ਪੰਜਾਬ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ 180 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਜੋ ਹੌਟ ਸਪੋਟ ਸਥਾਨ ਬਣ ਗਿਆ, ਇਥੇ  ਇਕ ਹੋਰ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ, ਜਦਕਿ ਪਠਾਨਕੋਟ ਵਿਚ ਵੀ ਪਿਛਲੇ 24 ਘੰਟਿਆਂ ‘ਚ 6 ਕੇਸਾਂ ‘ਚ ਵਾਧਾ ਹੋਇਆ ਹੈ। ਜਲੰਧਰ ‘ਚ ਵੀ ਦੋ ਹੋਰ ਮਾਮਲੇ ਸਾਹਮਣੇ ਆਏ ਹਨ ਅਤੇ ਲੁਧਿਆਣਾ ਵਿੱਚ ਪਹਿਲੀ ਵਾਰ ਇੱਕ ਪੁਲਿਸ ਅਧਿਕਾਰੀ ਕੋਰੋਨਾ ਹੋਇਆ ਹੈ। ਇਸਦੇ ਨਾਲ ਹੀ ਸੂਬੇ  ‘ਚ ਸੰਕਰਮਣ ਦੇ ਕੁੱਲ 180 ਮਾਮਲੇ ਹੋ ਗਏ ਹਨ। ਇਨ੍ਹਾਂ ‘ਚੋਂ 25 ਹੁਣ ਤੱਕ ਠੀਕ ਹੋ ਗਏ ਹਨ। ਤਾਂ ਉਥੇ ਹੀ 12 ਦੀ ਕੋਰੋਨਾ ਨਾਲ  ਮੌਤ ਹੋਈ ਹੈ। ਸਭ ਤੋਂ ਵੱਧ ਕੇਸ ਮੁਹਾਲੀ 'ਚ: ਸੂਬੇ ਵਿੱਚ ਸਭ ਤੋਂ ਵੱਧ 54 ਕੇਸ ਮੁਹਾਲੀ ਜ਼ਿਲ੍ਹੇ ਵਿੱਚ ਹਨ, ਜਿਨ੍ਹਾਂ ਵਿੱਚੋਂ 38 ਇੱਕੱਲੇ ਜਵਾਹਰਪੁਰ ਪਿੰਡ ਦੇ ਹਨ। ਜਲੰਧਰ ਵਿੱਚ ਸੰਕਰਮਿਤ ਦੀ ਗਿਣਤੀ 24 ਹੋ ਗਈ ਹੈ। ਹੁਣ ਤੱਕ ਕਿਸ ਜ਼ਿਲ੍ਹੇ 'ਚ ਕਿੰਨੇ ਕੇਸ : -ਮੌਜੂਦਾ ਸਥਿਤੀ ‘ਚ ਪਠਾਨਕੋਟ ਵਿੱਚ 22, ਲੁਧਿਆਣਾ, ਮਾਨਸਾ ਅਤੇ ਅੰਮ੍ਰਿਤਸਰ ਵਿੱਚ 11 ਵਿਅਕਤੀ ਸੰਕਰਮਿਤ ਪਾਏ ਗਏ ਹਨ। -ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਫਰੀਦਕੋਟ ਵਿੱਚ 3 ਵਿਅਕਤੀ ਸੰਕਰਮਿਤ ਪਾਏ ਗਏ ਹਨ। -ਫਤਿਹਗੜ ਸਾਹਿਬ, ਸੰਗਰੂਰ, ਬਰਨਾਲਾ, ਪਟਿਆਲਾ ਅਤੇ ਕਪੂਰਥਲਾ ਵਿਚ 2-2 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਮੁਕਤਸਰ ‘ਚ ਇਕ ਨੌਜਵਾਨ ਵੀ ਕੋਰੋਨਾ ਸੰਕਰਮਿਤ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ

Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼

Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ

Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ

for smartphones
and tablets

ਵੀਡੀਓਜ਼

Arvind Kejriwal| ਕੇਜਰੀਵਾਲ ਤੇ CM ਮਾਨ ਵੱਲੋਂ ਅੰਮ੍ਰਿਤਸਰ 'ਚ ਰੋਡ ਸ਼ੋਅGidderbaha Death| ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤRana Gurmit Singh Sodhi| ਰਾਣਾ ਗੁਰਮੀਤ ਸੋਢੀ ਨੂੰ ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂMeet Hayer| ਮੀਤ ਹੇਅਰ ਨੇ ਅਰਵਿੰਦ ਖੰਨਾ ਨੂੰ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
NIA ਦੇ ਸਾਬਕਾ DG ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ! ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, ਜਾਣੋ ਕੀ ਮਿਲੀ ਇਨਪੁੱਟ

YouTuber: 13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
20 ਜੂਨ ਤੋਂ ਬੰਦ ਹੋ ਰਹੀ Google ਦੀ ਇਹ ਸਰਵਿਸ, 4 ਸਾਲ ਪਹਿਲਾਂ ਕੀਤਾ ਗਿਆ ਸੀ ਲਾਂਚ

Rakhi Sawant: ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
Embed widget