ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾਵਾਇਰਸ ਨੇ ਪ੍ਰਿੰਸ ਚਾਰਲਸ ਨੂੰ ਵੀ ਨਹੀਂ ਬਖਸ਼ਿਆ, ਹੁਣ ਰਹਿਣਗੇ ਲੰਡਨ ਤੋਂ ਬਾਹਰ
ਕੋਰੋਨਾਵਾਇਰਸ ਨੇ ਹੁਣ ਵੇਲਸ ਦੇ ਪ੍ਰਿੰਸ ਚਾਰਲਸ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਇਸ ਤੋਂ ਇਲਾਵਾ ਡਚੇਸ ਕੈਮਿਲਾ ਦਾ ਵੀ ਕੋਰੋਨਾ ਟੈਸਟ ਕਰਾਇਆ ਗਿਆ। ਉਨ੍ਹਾਂ ਦਾ ਟੈਸਟ ਨੇਗੇਟਿਵ ਆਇਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਪ੍ਰਿੰਸ ਚਾਰਲਸ ਦੀ ਉਮਰ 71 ਸਾਲ ਹੈ।
![ਕੋਰੋਨਾਵਾਇਰਸ ਨੇ ਪ੍ਰਿੰਸ ਚਾਰਲਸ ਨੂੰ ਵੀ ਨਹੀਂ ਬਖਸ਼ਿਆ, ਹੁਣ ਰਹਿਣਗੇ ਲੰਡਨ ਤੋਂ ਬਾਹਰ Coronavirus: Prince Charles tests positive for COVID-19 ਕੋਰੋਨਾਵਾਇਰਸ ਨੇ ਪ੍ਰਿੰਸ ਚਾਰਲਸ ਨੂੰ ਵੀ ਨਹੀਂ ਬਖਸ਼ਿਆ, ਹੁਣ ਰਹਿਣਗੇ ਲੰਡਨ ਤੋਂ ਬਾਹਰ](https://static.abplive.com/wp-content/uploads/sites/5/2020/03/25232608/prince-charles.jpg?impolicy=abp_cdn&imwidth=1200&height=675)
ਲੰਡਨ: ਕੋਰੋਨਾਵਾਇਰਸ ਨੇ ਹੁਣ ਵੇਲਸ ਦੇ ਪ੍ਰਿੰਸ ਚਾਰਲਸ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਇਸ ਤੋਂ ਇਲਾਵਾ ਡਚੇਸ ਕੈਮਿਲਾ ਦਾ ਵੀ ਕੋਰੋਨਾ ਟੈਸਟ ਕਰਾਇਆ ਗਿਆ। ਉਨ੍ਹਾਂ ਦਾ ਟੈਸਟ ਨੇਗੇਟਿਵ ਆਇਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਪ੍ਰਿੰਸ ਚਾਰਲਸ ਦੀ ਉਮਰ 71 ਸਾਲ ਹੈ।
ਉਹ ਵੇਲਸ ਦੇ ਪ੍ਰਿੰਸ ਹਨ। ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਤੋਂ ਬਾਹਰ ਸਕਾਟਲੈਂਡ ਦੇ ਮਹਿਲ ‘ਚ ਸੈਲਫ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਹੀ ਪ੍ਰਿੰਸ ਚਾਰਲਸ ਦੀ ਮਾਂ ਮਹਾਰਾਣੀ ਐਲੀਜ਼ਾਬੇਥ ਨੂੰ ਲੰਡਨ ਤੋਂ ਬਾਹਰ ਹੀ ਹੈ।
ਉੱਥੇ ਹੀ ਹੁਣ ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਲੰਡਨ ਦੇ ਬਾਹਰ ਸਕਾਟਲੈਂਡ ਦੇ ਬਾਲਮੋਰਲ ਸਟੇਟ ਦੇ ਆਪਣੇ ਮਹਿਲ ‘ਚ ਰਹਿਣਗੇ। ਪ੍ਰਿੰਸ ਚਾਰਲਸ ਦੇ ਆਫਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਿੰਸ ਦੀ ਸਿਹਤ ਠੀਕ ਹੈ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆ ਰਹੀ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹ ਉੱਥੇ ਹੀ ਘਰ ‘ਚ ਰਹਿਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)