ਪੜਚੋਲ ਕਰੋ

12ਵੀਂ ਦੇ ਸਿਰਫ ਤਿੰਨ ਜ਼ਰੂਰੀ ਵਿਸ਼ਿਆਂ ਦੇ ਹੋਏਗੇ ਪੇਪਰ, ਕੋਰੋਨਾ ਕਰਕੇ ਬਣਾ ਰਿਹਾ ਇਹ ਪਲੈਨ

ਕੋਰੋਨਾ ਵਾਇਰਸ ਕਾਰਨ 12ਵੀਂ ਦੀਆਂ ਪ੍ਰੀਖਿਆਵਾਂ ਸਿਰਫ ਜ਼ਰੂਰੀ ਵਿਸ਼ਿਆ 'ਚ ਕਰਵਾਏ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੀਬੀਐਸਈ ਸਮੇਤ ਕਈ ਸੂਬਿਆਂ 'ਚ 12ਵੀਂ ਜਮਾਤ ਦੀ ਪੈਂਡਿੰਗ ਬੋਰਡ ਦੀ ਪ੍ਰੀਖਿਆ ਲਈ ਕਈ ਵਿਕਲਪ ਲੱਭੇ ਜਾ ਰਹੇ ਹਨ। ਕੇਂਦਰੀ ਸਿੱਖਿਆ ਮੰਤਰੀ, ਹੋਰ ਕੇਂਦਰੀ ਮੰਤਰੀਆਂ ਸਮੇਤ ਸੂਬਿਆਂ ਦੇ ਸਿੱਖਿਆ ਮੰਤਰੀਆਂ ਤੇ ਸਕੱਤਰਾਂ ਦੀ ਐਤਵਾਰ, 23 ਮਈ 2021 ਨੂੰ ਹੋਈ ਵਰਚੂਅਲ ਮੀਟਿੰਗ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਸ਼ਾਰਟਰ ਫਾਰਮੈਟ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਕੜੀ 'ਚ ਪੰਜਾਬ ਬੋਰਡ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਪ੍ਰਕਾਸ਼ਿਤ ਖ਼ਬਰ ਦੇ ਮੁਤਾਬਕ 12ਵੀਂ ਦੀਆਂ ਪ੍ਰੀਖਿਆਵਾਂ ਸਿਰਫ ਜ਼ਰੂਰੀ ਵਿਸ਼ਿਆ 'ਚ ਕਰਵਾਏ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਪੰਜਾਬ ਬੋਰਡ ਦੇ ਪ੍ਰਧਾਨ ਨੇ ਕਨਫਰਮ ਕੀਤਾ ਹੈ ਕਿ ਕੋਵਿਡ-19 ਦੀ ਸੂਬੇ 'ਚ ਸਥਿਤੀ ਠੀਕ ਹੋਣ ਤੇ ਪੀਐਸਈਬੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2021 ਦਾ ਆਯੋਜਨ ਕੀਤਾ ਜਾਵੇਗਾ।

ਪੀਐਸਈਬੀ 12ਵੀਂ ਦੀ ਪ੍ਰੀਖਿਆ 2021 ਨੂੰ ਲੈਕੇ ਬੋਰਡ ਦੇ ਮੁਖੀ, ਯੋਗਰਾਜ ਸਿੰਘ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਨ ਪੱਤਰ ਤਿਆਰ ਹੋ ਚੁੱਕੇ ਹਨ ਤੇ ਉੱਤਰ ਪੱਤਰੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੋਰਡ ਪ੍ਰੀਖਿਆ ਲਈ ਸੂਬੇ ਭਰ 'ਚ ਕੁੱਲ 2600 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਜੇ ਤਕ 12ਵੀਂ ਦੀ ਪ੍ਰੀਖਿਆ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਪਰ ਸਾਰੇ ਸਟ੍ਰੀਮ 'ਚ ਤਿੰਨ ਜ਼ਰੂਰੀ ਵਿਸ਼ਿਆਂ ਲਈ ਬੋਰਡ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਕਿਹੜੇ ਵਿਸ਼ਿਆ ਨੂੰ ਮੇਜਰ ਸਬਜੈਕਟ ਮੰਨਿਆ ਜਾਵੇਗਾ ਤੇ ਮਾਰਕਸ ਕਿਵੇਂ ਦਿੱਤੇ ਜਾਣਗੇ ਇਸ 'ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯਾਨੀ ਪੀਐਸਈਬੀ ਨੇ 17 ਮਈ, 2021 ਨੂੰ ਅੱਠਵੀਂ ਤੇ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਬਿਨਾਂ ਪ੍ਰੀਖਿਆ ਤੋਂ ਇੰਟਰਨਲ ਅਸੈਂਸਮੈਂਟ ਦੇ ਆਧਾਰ 'ਤੇ ਕੀਤਾ ਸੀ।

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Advertisement
ABP Premium

ਵੀਡੀਓਜ਼

Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Ideaਫਾਜ਼ਿਲਕਾ ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬਦਿਨ ਦਿਹਾੜੇ ਚੋਰੀ ਦੀ ਵਾਰਦਾਤ, ਚੋਰਾਂ ਨੇ ਮਹਿਲਾ ਦਾ ਗਲ ਘੁੱਟ ਕੇ ਕਤਲ ਕੀਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Sugar patients: ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਖਜੂਰ? ਕਿਤੇ ਸ਼ੂਗਰ ਲੈਵਲ ਤਾਂ ਨਹੀਂ ਜਾਵੇਗਾ ਵੱਧ
Sugar patients: ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਖਜੂਰ? ਕਿਤੇ ਸ਼ੂਗਰ ਲੈਵਲ ਤਾਂ ਨਹੀਂ ਜਾਵੇਗਾ ਵੱਧ
Punjab News: ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
Bangladesh Army Rule: ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
Bangladesh Protest: ਕੀ ਹੈ ਉਹ ਮੁੱਦਾ ਜਿਸ ਕਰਕੇ ਹਿੰਸਾ ਦੀ ਅੱਗ 'ਚ ਝੁਲਸਿਆ ਬੰਗਲਾਦੇਸ਼ ? ਸ਼ੇਖ ਹਸੀਨਾ ਨੂੰ ਛੱਡਿਆ ਪਿਆ ਅਹੁਦਾ ਤੇ ਦੇਸ਼
Bangladesh Protest: ਕੀ ਹੈ ਉਹ ਮੁੱਦਾ ਜਿਸ ਕਰਕੇ ਹਿੰਸਾ ਦੀ ਅੱਗ 'ਚ ਝੁਲਸਿਆ ਬੰਗਲਾਦੇਸ਼ ? ਸ਼ੇਖ ਹਸੀਨਾ ਨੂੰ ਛੱਡਿਆ ਪਿਆ ਅਹੁਦਾ ਤੇ ਦੇਸ਼
Embed widget