ਪੜਚੋਲ ਕਰੋ

ਰੁਜ਼ਗਾਰ ਦੇਣ ਦੇ ਮਾਮਲੇ 'ਤੇ ਮੋਦੀ ਸਰਕਾਰ ਨੇ ਖ਼ੁਦ ਹੀ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ, ਚਾਰ ਲੱਖ ਤੋਂ ਵੱਧ ਅਸਾਮੀਆਂ ਖਾਲੀ

ਨਵੀਂ ਦਿੱਲੀ: ਰੁਜ਼ਗਾਰ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਅੰਕੜੇ ਪੇਸ਼ ਕੀਤੇ। ਇਨ੍ਹਾਂ ਅੰਕੜਿਆਂ ਵਿੱਚ ਸਰਕਾਰ ਨੇ ਆਪ ਦੱਸਿਆ ਹੈ ਕਿ ਸਾਲ 2016 ਵਿੱਚ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ 4.12 ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਸਨ। ਖਾਲੀ ਅਸਾਮੀਆਂ ਵਿੱਚੋਂ ਕੁੱਲ 4,12,752 ਪੋਸਟਾਂ ਵਿੱਚ 15,284 ਗਰੁੱਪ ਏ, 76,050 ਗਰੁੱਪ ਬੀ ਤੇ 3,21,418 ਗਰੁੱਪ ਸੀ ਸ਼੍ਰੇਣੀ ਨਾਲ ਸਬੰਧਤ ਸਨ। ਅਮਲਾ ਵਿਭਾਗ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਲਿਖਤੀ ਜਵਾਬ 'ਚ ਕਿਹਾ ਕਿ ਉਪਰੋਕਤ ਪੋਸਟਾਂ ਕੇਂਦਰ ਸਰਕਾਰ ਦੇ ਸਿਵਲੀਅਨ ਮੁਲਾਜ਼ਮਾਂ ਨੂੰ ਵਿੱਤੀ ਸਾਲ 2016-17 ਵਿੱਚ ਮਿਲਦੀ ਤਨਖ਼ਾਹ ਤੇ ਭੱਤਿਆਂ ਅਤੇ ਪਹਿਲੀ ਮਾਰਚ 2016 ਨੂੰ ਤਨਖਾਹ ਖੋਜ ਯੂਨਿਟ, ਖਰਚਾ ਵਿਭਾਗ, ਵਿੱਤ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਸੂਚਨਾ ਦੇ ਆਧਾਰ ’ਤੇ ਹੈ।

Education Loan Information:
Calculate Education Loan EMI

ਟਾਪ ਹੈਡਲਾਈਨ

Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ

ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ

ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ

Tea And Health: ਕਿਹੜੀ ਉਮਰ ਦੇ ਲੋਕਾਂ ਨੂੰ ਕਿੰਨੀ ਚਾਹ ਪੀਣੀ ਚਾਹੀਦੀ? ਬਿਮਾਰ ਹੋਣ ਤੋਂ ਪਹਿਲਾਂ ਜਾਣ ਲਓ ਹਿਸਾਬ-ਕਿਤਾਬ

Embed widget