ਪੜਚੋਲ ਕਰੋ

CBSE Class 10th Result 2024: ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੀ ਆਂਸਰ ਸ਼ੀਟ ਅਤੇ ਰਿਜਲਟ ਦੀ ਮਿਤੀ ਨੂੰ ਲੈ ਕੇ ਵੱਡਾ ਅਪਡੇਟ, ਇਸ ਮਹੀਨੇ ਆਉਣਗੇ ਨਤੀਜੇ

CBSE Class 10th: ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਬਾਅਦ ਵਿਦਿਆਰਥੀ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਹੁਣ 10ਵੀਂ ਜਮਾਤ ਦੀ ਆਂਸਰ ਸ਼ੀਟ ਅਤੇ ਰਿਜਲਟ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।

CBSE Class 10th Answer Sheet Evaluation: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ 10ਵੀਂ ਬੋਰਡ ਪ੍ਰੀਖਿਆ 13 ਮਾਰਚ 2024 ਨੂੰ ਸਮਾਪਤ ਹੋ ਗਈ ਹੈ। ਇਸ ਲਈ, ਸੀਬੀਐਸਈ ਬੋਰਡ ਦੇ ਲੱਖਾਂ ਵਿਦਿਆਰਥੀ ਆਪਣੇ ਬੋਰਡ ਨਤੀਜੇ 2024 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਸੀਬੀਐਸਈ 10ਵੀਂ ਜਮਾਤ ਦੀ ਉੱਤਰ-ਪੱਤਰ ਜਾਂਚ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਅਤੇ ਨਤੀਜੇ ਮਈ ਵਿੱਚ ਜਾਰੀ ਕੀਤੇ ਜਾ ਸਕਦੇ ਹਨ। ਪਿਛਲੇ ਸਾਲ ਦੇ ਰੁਝਾਨਾਂ ਨੂੰ ਦੇਖਦੇ ਹੋਏ, ਇਹ ਉਮੀਦ ਕੀਤੀ ਜਾਂਦੀ ਹੈ ਕਿ ਬੋਰਡ ਮਈ ਦੇ ਸ਼ੁਰੂ ਵਿੱਚ CBSE 10ਵੀਂ ਦੇ ਨਤੀਜੇ 2024 ਦਾ ਐਲਾਨ ਕਰੇਗਾ। ਹਾਲਾਂਕਿ ਬੋਰਡ ਨੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਲਗਭਗ 16 ਲੱਖ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ 'ਚ ਹੋਏ ਸ਼ਾਮਿਲ

ਇਸ ਸਾਲ ਲਗਭਗ 16 ਲੱਖ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ 10ਵੀਂ ਦੀ ਪ੍ਰੀਖਿਆ ਵਿੱਚ ਭਾਗ ਲਿਆ ਹੈ। ਪ੍ਰਤੀ ਵਿਦਿਆਰਥੀ 5 ਉੱਤਰ ਪੱਤਰੀਆਂ ਦੀ ਅੰਦਾਜ਼ਨ ਔਸਤ ਨਾਲ, ਮੁਲਾਂਕਣ ਕੀਤੇ ਜਾਣ ਵਾਲੀਆਂ ਉੱਤਰ ਪੱਤਰੀਆਂ ਦੀ ਕੁੱਲ ਸੰਖਿਆ 80 ਲੱਖ ਤੋਂ ਵੱਧ ਗਈ ਹੈ। ਸੀਬੀਐਸਈ 10ਵੀਂ ਦੀ ਕਾਪੀ ਚੈਕਿੰਗ ਦਾ ਕੰਮ ਮਾਰਚ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ। ਮੁਲਾਂਕਣ ਪੜਾਅ ਤੋਂ ਬਾਅਦ, ਬੋਰਡ ਉੱਤਰ ਪੱਤਰੀਆਂ ਨੂੰ ਇਕੱਠਾ ਕਰਕੇ ਨਤੀਜਾ ਤਿਆਰ ਕਰਦਾ ਹੈ, ਫਿਰ ਸਕੈਨਿੰਗ ਅਤੇ ਕਾਪੀਆਂ ਨੂੰ ਅਪਲੋਡ ਕਰਨ ਤੋਂ ਬਾਅਦ ਅੰਕਾਂ ਦੀ ਗਣਨਾ ਕਰਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਆਮ ਤੌਰ 'ਤੇ 2 ਤੋਂ 3 ਹਫ਼ਤੇ ਲੱਗਦੇ ਹਨ।

ਸੀਬੀਐਸਈ 10ਵੀਂ ਦਾ ਨਤੀਜਾ ਮਈ ਵਿੱਚ
ਪਿਛਲੇ ਕੁਝ ਸਾਲਾਂ ਤੋਂ, ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇੱਕੋ ਦਿਨ ਅਤੇ ਇੱਕੋ ਮਹੀਨੇ ਵਿੱਚ ਘੋਸ਼ਿਤ ਕਰ ਰਿਹਾ ਹੈ। ਪਿਛਲੇ ਤਿੰਨ ਸਾਲਾਂ ਤੋਂ ਸੀਬੀਐਸਈ ਬੋਰਡ ਦੇ ਨਤੀਜੇ ਮਈ ਮਹੀਨੇ ਵਿੱਚ ਜਾਰੀ ਕੀਤੇ ਜਾ ਰਹੇ ਹਨ। ਇਸ ਲਈ, ਬੋਰਡ ਨਤੀਜਿਆਂ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਸੀਬੀਐਸਈ 10ਵੀਂ, 12ਵੀਂ ਦੇ ਨਤੀਜੇ ਮਈ ਮਹੀਨੇ ਵਿੱਚ ਜਾਰੀ ਕੀਤੇ ਜਾਣਗੇ। CBSE 10ਵੀਂ ਦਾ ਨਤੀਜਾ ਅਤੇ ਮਾਰਕਸ਼ੀਟ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਡਿਜੀਲਾਕਰ ਵੈੱਬਸਾਈਟ ਅਤੇ ਮੋਬਾਈਲ ਐਪ 'ਤੇ ਉਪਲਬਧ ਹੋਵੇਗੀ।

CBSE 10ਵੀਂ ਦੇ ਨਤੀਜੇ ਦੀ ਪਾਸ ਪ੍ਰਤੀਸ਼ਤਤਾ
ਪਿਛਲੇ ਸਾਲ, ਸੀਬੀਐਸਈ ਕਲਾਸ 10 ਦੀ ਪਾਸ ਪ੍ਰਤੀਸ਼ਤਤਾ 93.12% ਸੀ, ਜੋ ਕਿ 2019 ਵਿੱਚ 91.10% ਦੀ ਪ੍ਰੀ-ਕੋਵਿਡ ਪਾਸ ਪ੍ਰਤੀਸ਼ਤਤਾ ਨੂੰ ਪਾਰ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸੀਬੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਲਈ ਕੁੱਲ 2,184,117 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 2,016,779 ਵਿਦਿਆਰਥੀ ਸਫ਼ਲ ਹੋਏ ਸਨ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ

ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ

ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ

ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ

Fake Encounter ਮਾਮਲੇ 'ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲ ਪੁਰਾਣੇ ਮਾਮਲੇ 'ਚ CBI ਕੋਰਟ ਨੇ ਸੁਣਾਈ ਸਜ਼ਾ

ਅਮਰੀਕਾ ਤੋਂ ਕੱਢੇ ਗਏ 205 ਭਾਰਤੀਆਂ ਦਾ ਜਹਾਜ਼ ਪਹੁੰਚੇਗਾ ਅੰਮ੍ਰਿਤਸਰ, Immigration ਸਣੇ ਕ੍ਰਾਈਮ ਰਿਕਾਰਡ ਹੋਵੇਗਾ ਚੈੱਕ; ਕਿੰਨੇ ਵਜੇ ਫਲਾਈਟ ਹੋਵੇਗੀ ਲੈਂਡ?

53 ਸਾਲਾਂ ਦੇ ਪੰਜਾਬੀ ਨੇ ਪੇਸ਼ ਕੀਤੀ ਹੌਸਲੇ ਦੀ ਮਿਸਾਲ, ਫਤਿਹ ਕੀਤੀ ਮਾਊਂਟ ਐਵਰੈਸਟ ਦੀ ਚੋਟੀ, ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ

Embed widget