ਪੜਚੋਲ ਕਰੋ
Advertisement
ਆਨਲਾਈਨ ਕਲਾਸ ਲਈ ਰੋਜ਼ ਪਹਾੜ ਚੜ੍ਹਦਾ ਇਹ ਮੁੰਡਾ, ਵਿਰੇਂਦਰ ਸਿਹਵਾਗ ਨੇ ਕੀਤੀ ਫੋਟੋ ਟਵੀਟ
ਰਾਜਸਥਾਨ ਦੇ ਇੱਕ ਲੜਕੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।ਦਰਅਸਲ, ਭਾਰਤ ਦੇ ਸਾਬਕਾ ਕ੍ਰਿਕਟਰ ਵਿਰੇਂਦਰ ਸਿਹਵਾਗ ਨੇ ਇਸ ਲੜਕੇ ਦੀ ਫੋਟੋ ਟਵੀਟ ਕੀਤੀ ਸੀ।
ਨਵੀਂ ਦਿੱਲੀ: ਰਾਜਸਥਾਨ ਦੇ ਇੱਕ ਲੜਕੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।ਦਰਅਸਲ, ਭਾਰਤ ਦੇ ਸਾਬਕਾ ਕ੍ਰਿਕਟਰ ਵਿਰੇਂਦਰ ਸਿਹਵਾਗ ਨੇ ਇਸ ਲੜਕੇ ਦੀ ਫੋਟੋ ਟਵੀਟ ਕੀਤੀ ਸੀ।ਰਾਜਸਥਾਨ ਦੇ ਬਾੜਮੇਰ ਦਾ ਰਹਿਣ ਵਾਲਾ ਹਰੀਸ਼ ਨਾਮ ਦਾ ਇਹ ਲੜਕਾ ਪਿੰਡ 'ਚ ਨੈਟਵਰਕ ਨਾ ਆਉਣ ਕਾਰਨ ਰੋਜ਼ ਆਪਣੀ ਆਨਲਾਈਨ ਕਲਾਸ ਲਈ ਪਹਾੜ ਚੜ੍ਹਦਾ ਹੈ ਤਾਂ ਜੋ ਇੰਨਟਰਨੈਟ ਦਾ ਇਸਤਮਾਲ ਕਰ ਸਕੇ।
ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਸਵੇਰੇ 8 ਵਜੇ ਹਰ ਰੋਜ਼ ਪਹਾੜ ਚੜ੍ਹਦਾ ਹੈ ਅਤੇ ਕਲਾਸ ਖ਼ਤਮ ਹੋਣ ਤੋਂ ਬਾਅਦ ਦੁਪਹਿਰ 2 ਵਜੇ ਘਰ ਪਰਤਦਾ ਹੈ। ਇਸ ਬੱਚੇ ਦੀ ਮਿਹਨਤ ਨੂੰ ਵੇਖਦਿਆਂ, ਕਈ ਲੋਕ ਹੁਣ ਇਸ ਦੀ ਮਦਦ ਲਈ ਅੱਗੇ ਆ ਰਹੇ ਹਨ।
ਜਦੋਂ ਤੋਂ ਵਿਰੇਂਦਰ ਸਿਹਵਾਗ ਨੇ ਇਸ ਲੜਕੇ ਦੀ ਫੋਟੋ ਟਵੀਟ ਕੀਤੀ ਹੈ, ਸੋਸ਼ਲ ਮੀਡੀਆ 'ਤੇ ਇਹ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਲੋਕ ਵੀ ਇਸ ਫੋਟੋ 'ਤੇ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।
Ayoung boy called Harish from Barmer in Rajasthan climbs a mountain every day in order to get internet access so that he can attend online classes. He climbs at 8 am and returns home at 2pm after the class ends. Admire his dedication and would want to help him. pic.twitter.com/iZ8WlBBgSP
— Virender Sehwag (@virendersehwag) July 24, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement