CBSE 10th Result 2022 : ਜਾਰੀ ਹੋਏ CBSE 10ਵੀਂ ਦੇ ਨਤੀਜੇ, cbse.gov.in ਲਿੰਕ 'ਤੇ ਡਾਇਰੈਕਟ ਕਰੋ ਚੈੱਕ
CBSE 10ਵੀਂ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਨਤੀਜੇ ਸਰਕਾਰੀ ਵੈਬਸਾਈਟਾਂ cbse.gov.in, cbse.nic.in, results.cbse.nic.in 'ਤੇ ਜਾਰੀ ਕੀਤੇ ਗਏ ਹਨ। ਪਹਿਲਾਂ ਸੀਬੀਐਸਈ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ
CBSE 10th Result 2022 Live update:CBSE 10ਵੀਂ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਨਤੀਜੇ ਸਰਕਾਰੀ ਵੈਬਸਾਈਟਾਂ cbse.gov.in, cbse.nic.in, results.cbse.nic.in 'ਤੇ ਜਾਰੀ ਕੀਤੇ ਗਏ ਹਨ। ਪਹਿਲਾਂ ਸੀਬੀਐਸਈ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ ਅਤੇ ਹੁਣ 10ਵੀਂ ਜਮਾਤ ਦੇ ਨਤੀਜੇ ਅੱਜ ਸਿੱਧੇ ਤੌਰ 'ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਐਲਾਨ ਦਿੱਤੇ ਗਏ ਹਨ। .
CBSE 10ਵੀਂ ਦਾ ਨਤੀਜਾ 2022 ਆਨਲਾਈਨ ਦੇਖਣ ਲਈ, ਵਿਦਿਆਰਥੀਆਂ ਨੂੰ ਨਤੀਜਾ ਪੋਰਟਲ 'ਤੇ ਜਾਣਾ ਪਵੇਗਾ ਅਤੇ ਸੰਬੰਧਿਤ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਅੱਜ, 22 ਜੁਲਾਈ 2022 ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੁਆਰਾ ਸੀਨੀਅਰ ਸੈਕੰਡਰੀ (ਕਲਾਸ 12) ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਸੈਕੰਡਰੀ (ਕਲਾਸ 10) ਦੇ ਵਿਦਿਆਰਥੀਆਂ ਦੇ ਨਤੀਜੇ ਵੀ ਐਲਾਨ ਦਿੱਤੇ ਹਨ । ਵਿਦਿਆਰਥੀ ਨਤੀਜਾ ਪੋਰਟਲ, cbseresults.nic.in 'ਤੇ ਜਲਦੀ ਹੀ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਦੇ ਨਾਲ ਹੀ, ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ DigiLocker ਪੋਰਟਲ, digitallocker.gov.in ਜਾਂ DigiLocker ਮੋਬਾਈਲ ਐਪ ਤੋਂ ਆਪਣੀ ਮਾਰਕ ਸ਼ੀਟ-ਕਮ-ਸਰਟੀਫਿਕੇਟ ਦੀ ਡਿਜੀਟਲ ਕਾਪੀ ਡਾਊਨਲੋਡ ਕਰਨੀ ਪਵੇਗੀ।
CBSE 10th Result 2022 Live Updates : ਇਹਨਾਂ ਪੜਾਵਾਂ ਵਿੱਚ ਦੇਖੋ ਨਤੀਜਾ
CBSE 10 ਵੀਂ ਨਤੀਜਾ 2022 ਆਨਲਾਈਨ ਦੇਖਣ ਲਈ, ਵਿਦਿਆਰਥੀਆਂ ਨੂੰ ਨਤੀਜਾ ਪੋਰਟਲ 'ਤੇ ਜਾਣਾ ਪਵੇਗਾ ਅਤੇ ਸੰਬੰਧਿਤ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਹੋਮ ਪੇਜ 'ਤੇ ਐਕਟੀਵੇਟ ਹੋਣ ਵਾਲੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਨਵੇਂ ਪੇਜ 'ਤੇ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਸਕੂਲ ਨੰਬਰ ਅਤੇ ਹੋਰ ਵੇਰਵੇ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਆਪਣਾ ਨਤੀਜਾ ਦੇਖ ਸਕਣਗੇ।
CBSE 10th Result 2022 Live Updates : ਨਤੀਜੇ ਐਲਾਨ ਕਰ ਦਿੱਤੇ ਹਨ।
ਸੀਬੀਐਸਈ 10ਵੀਂ ਦੇ ਨਤੀਜੇ 2022 ਦੁਪਹਿਰ 2 ਵਜੇ ਐਲਾਨੇ ਗਏ ਹਨ । ਅਜਿਹੀ ਸਥਿਤੀ ਵਿੱਚ, ਉਮੀਦਵਾਰ ਸਮੇਂ-ਸਮੇਂ 'ਤੇ ਨਤੀਜਾ ਪੋਰਟਲ ਜਾਂ ਆਪਣਾ ਨਤੀਜ ਦੇਖ ਸਕਦੇ ਹਨ। ਜਿਸ ਦਾ ਉਹਨਾ ਨੂੰ ਬੇਸਬਰੀ ਨਾਲ ਇੰਤਜਾਰ ਸੀ।
Education Loan Information:
Calculate Education Loan EMI