ਪੜਚੋਲ ਕਰੋ
CBSE ਨੇ 10ਵੀਂ 'ਤੇ 12ਵੀਂ ਦੇ ਨਤੀਜਿਆਂ ਦੀ ਤਰੀਖ ਐਲਾਨੀ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ।

ਚੰਡੀਗੜ੍ਹ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। 12ਵੀਂ ਜਮਾਤ ਦਾ ਨਤੀਜਾ 18 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਦੇ ਨਾਲ ਹੀ 10ਵੀਂ ਕਲਾਸ ਦਾ ਨਤੀਜਾ 15 ਤੋਂ 17 ਜੁਲਾਈ ਤੱਕ ਆਵੇਗਾ।
ਹਾਲਾਂਕਿ, ਇਸ ਵਾਰ ਟਾਪਰ ਸੂਚੀ ਵਿੱਚ ਬਹੁਤੇ ਵਿਦਿਆਰਥੀ ਨਹੀਂ ਹਨ ਪਰ ਅੰਦਰੂਨੀ ਮੁਲਾਂਕਣ ਦੇ ਅਧਾਰ ਤੇ ਬਾਕੀ ਪ੍ਰੀਖਿਆਵਾਂ ਵਿੱਚ ਨੰਬਰ ਦੇਣ ਦੇ ਕਾਰਨ, ਹਰ ਸਕੂਲ ਵਿੱਚ ਟੌਪ ਕਰਨ ਵਾਲਿਆਂ ਦੀ ਗਿਣਤੀ ਤਿੰਨ ਜਾਂ ਪੰਜ ਹੀ ਹੋਵੇਗੀ।
Education Loan Information:
Calculate Education Loan EMI
Before You Go
‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
ਟ੍ਰੈਂਡਿੰਗ ਟੌਪਿਕ





















