ਪੜਚੋਲ ਕਰੋ

CUET UG 2022: CUET ਫੇਜ਼ 2 ਦੀ ਪ੍ਰੀਖਿਆ ਲਈ 20 ਅਗਸਤ ਨੂੰ ਜਾਰੀ ਹੋਵੇਗਾ ਨਵਾਂ ਐਡਮਿਟ ਕਾਰਡ , ਜਾਣੋ ਕਦੋਂ ਹੋਵੇਗੀ ਫੇਜ਼ 3 ਦੀ ਪ੍ਰੀਖਿਆ

CUET Phase 2 Admit Card 2022:  ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ, CUET ਪ੍ਰੀਖਿਆ 2022 ਦੂਜੇ ਪੜਾਅ ਵਿੱਚ 4, 5 ਤੋਂ 6 ਅਗਸਤ ਤੱਕ ਆਯੋਜਿਤ ਕੀਤੀ ਜਾਣੀ ਸੀ

CUET Phase 2 Admit Card 2022:  ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ, CUET ਪ੍ਰੀਖਿਆ 2022 ਦੂਜੇ ਪੜਾਅ ਵਿੱਚ 4, 5 ਤੋਂ 6 ਅਗਸਤ ਤੱਕ ਆਯੋਜਿਤ ਕੀਤੀ ਜਾਣੀ ਸੀ, ਪਰ ਕੁਝ ਕੇਂਦਰਾਂ 'ਤੇ ਪ੍ਰਸ਼ਾਸਨਿਕ ਅਤੇ ਤਕਨੀਕੀ ਕਾਰਨਾਂ ਕਰਕੇ CUET ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ NTA ਨੇ ਪ੍ਰੀਖਿਆ ਕਰਵਾਉਣ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਪਰ ਵਿਦਿਆਰਥੀਆਂ ਦੀ ਬੇਨਤੀ 'ਤੇ NTA ਨੇ ਇਕ ਵਾਰ ਫਿਰ ਪ੍ਰੀਖਿਆ ਦੀ ਤਰੀਕ ਬਦਲ ਦਿੱਤੀ ਹੈ।

ਇਹ ਪ੍ਰੀਖਿਆ 12 ਤੋਂ 14 ਅਗਸਤ ਦੀ ਬਜਾਏ ਹੁਣ 24 ਅਗਸਤ ਤੋਂ 30 ਅਗਸਤ ਤੱਕ ਹੋਵੇਗੀ। NTA ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਜਿਹੜੇ ਵਿਦਿਆਰਥੀ CUET ਫੇਜ਼ 2 ਦੀ ਪ੍ਰੀਖਿਆ ਵਿੱਚ ਨਹੀਂ ਬੈਠ ਸਕੇ, ਉਨ੍ਹਾਂ ਨੂੰ 24 ਤੋਂ 30 ਅਗਸਤ ਤੱਕ ਹੋਣ ਵਾਲੀ ਫੇਜ਼ 6 ਦੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਮੁਲਤਵੀ ਪ੍ਰੀਖਿਆਵਾਂ ਲਈ ਐਡਮਿਟ ਕਾਰਡ 20 ਅਗਸਤ 2022 ਨੂੰ ਜਾਰੀ ਕੀਤੇ ਜਾਣਗੇ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਅਧਿਕਾਰਤ ਵੈੱਬਸਾਈਟ cuet.samarth.ac.in 'ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਇੱਥੇ ਦੇਖੋ ਕਿ ਪੜਾਅ 3 ਦੀ ਪ੍ਰੀਖਿਆ ਕਦੋਂ ਹੋਵੇਗੀ
ਇਸ ਦੇ ਨਾਲ ਹੀ ਪਹਿਲੇ ਪੜਾਅ ਦੀ ਪ੍ਰੀਖਿਆ 7, 8 ਅਤੇ 10 ਅਗਸਤ ਨੂੰ ਹੋਣੀ ਸੀ, ਹੁਣ ਇਹ ਪ੍ਰੀਖਿਆ 21, 22 ਅਤੇ 23 ਅਗਸਤ, 2022 ਨੂੰ ਹੋਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਨਾਲ ਸਬੰਧਤ ਨਵੀਨਤਮ ਅਪਡੇਟਾਂ ਲਈ NTA ਦੀ ਵੈੱਬਸਾਈਟ www.nta.ac.in ਨੂੰ ਦੇਖਦੇ ਰਹਿਣ। ਫੇਜ਼ 3 ਪ੍ਰੀਖਿਆ ਲਈ ਐਡਮਿਟ ਕਾਰਡ 17 ਅਗਸਤ 2022 ਨੂੰ ਜਾਰੀ ਕੀਤਾ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਨੇ CUET UG ਪ੍ਰੀਖਿਆ ਲਈ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਵੈੱਬਸਾਈਟ cuet.samarth.ac.in 'ਤੇ ਜਾਣ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਜਾਂਚ ਕਰਦੇ ਰਹਿਣ।

Raju Srivastav Health Update: ਰਾਜੂ ਸ਼੍ਰੀਵਾਸਤਵ ਦੀ ਸਿਹਤ `ਚ ਕੋਈ ਸੁਧਾਰ ਨਹੀਂ, ਹਾਲੇ ਵੀ ਕਾਮੇਡੀਅਨ ਵੈਂਟੀਲੇਟਰ `ਤੇ

GST on Residential House: ਕਿਹੜੀਆਂ ਪ੍ਰਾਪਟੀਜ਼ ਦੇ ਕਿਰਾਏ 'ਤੇ ਲੱਗੇਗੀ ਜੀਐਸਟੀ? ਜਾਣੋ ਸਰਕਾਰ ਦੇ ਨਿਯਮਾਂ ਬਾਰੇ

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼

ਤਾਨਾਸ਼ਾਹ ਕਿਮ ਜੋਂਗ ਨੇ ਅਚਾਨਕ ਦਿੱਤੇ ਵੱਧ ਤੋਂ ਵੱਧ ਸੁਸਾਈਡ ਡਰੋਨ ਬਣਾਉਣ ਦੇ ਆਦੇਸ਼, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਵਧਦੇ ਪ੍ਰਦੂਸ਼ਣ ਵਿਚਾਲੇ ਆਇਆ Google Maps ਦਾ ਸ਼ਾਨਦਾਰ ਫੀਚਰ! ਹੁਣ ਤੁਸੀਂ ਘਰ ਬੈਠਿਆਂ ਚੈੱਕ ਕਰ ਸਕਦੇ ਹਵਾ ਦੀ ਗੁਣਵੱਤਾ

ਸਾਈਬਰ ਠੱਗਾਂ ਨੇ ਧੋਖਾਧੜੀ ਕਰਨ ਦਾ ਅਪਣਾਇਆ ਨਵਾਂ ਤਰੀਕਾ, ਅਜਿਹੀ ਕਾਲ ਆਵੇ ਤਾਂ ਤੁਰੰਤ ਹੋ ਜਾਓ ਅਲਰਟ
ਸਾਈਬਰ ਠੱਗਾਂ ਨੇ ਧੋਖਾਧੜੀ ਕਰਨ ਦਾ ਅਪਣਾਇਆ ਨਵਾਂ ਤਰੀਕਾ, ਅਜਿਹੀ ਕਾਲ ਆਵੇ ਤਾਂ ਤੁਰੰਤ ਹੋ ਜਾਓ ਅਲਰਟ
Advertisement
ABP Premium

ਵੀਡੀਓਜ਼

ਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟਗ੍ਰੇਟ ਖਲੀ ਨੂੰ ਆਇਆ ਗੁੱਸਾ , ਕੁੱਟਿਆ ਡਾਇਰੈਕਟਰ , ਵੱਡਾ ਪੰਗਾਦਿਲਜੀਤ ਦਿਲਜੀਤ ਨੇ ਮੰਚ 'ਤੇ ਆਹ ਕੀ ਕਹਿ ਦਿੱਤਾ , ਮੈਂ ਹਾਂ Illuminati50 ਲੱਖ ਭੇਜ,  ਨਹੀਂ ਤਾਂ ਮਾਰ ਦਵਾਂਗੇ , ਅਦਕਾਰਾ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
ਤਾਨਾਸ਼ਾਹ ਕਿਮ ਜੋਂਗ ਨੇ ਅਚਾਨਕ ਦਿੱਤੇ ਵੱਧ ਤੋਂ ਵੱਧ ਸੁਸਾਈਡ ਡਰੋਨ ਬਣਾਉਣ ਦੇ ਆਦੇਸ਼, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਤਾਨਾਸ਼ਾਹ ਕਿਮ ਜੋਂਗ ਨੇ ਅਚਾਨਕ ਦਿੱਤੇ ਵੱਧ ਤੋਂ ਵੱਧ ਸੁਸਾਈਡ ਡਰੋਨ ਬਣਾਉਣ ਦੇ ਆਦੇਸ਼, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਵਧਦੇ ਪ੍ਰਦੂਸ਼ਣ ਵਿਚਾਲੇ ਆਇਆ Google Maps ਦਾ ਸ਼ਾਨਦਾਰ ਫੀਚਰ! ਹੁਣ ਤੁਸੀਂ ਘਰ ਬੈਠਿਆਂ ਚੈੱਕ ਕਰ ਸਕਦੇ ਹਵਾ ਦੀ ਗੁਣਵੱਤਾ
ਵਧਦੇ ਪ੍ਰਦੂਸ਼ਣ ਵਿਚਾਲੇ ਆਇਆ Google Maps ਦਾ ਸ਼ਾਨਦਾਰ ਫੀਚਰ! ਹੁਣ ਤੁਸੀਂ ਘਰ ਬੈਠਿਆਂ ਚੈੱਕ ਕਰ ਸਕਦੇ ਹਵਾ ਦੀ ਗੁਣਵੱਤਾ
ਸਾਈਬਰ ਠੱਗਾਂ ਨੇ ਧੋਖਾਧੜੀ ਕਰਨ ਦਾ ਅਪਣਾਇਆ ਨਵਾਂ ਤਰੀਕਾ, ਅਜਿਹੀ ਕਾਲ ਆਵੇ ਤਾਂ ਤੁਰੰਤ ਹੋ ਜਾਓ ਅਲਰਟ
ਸਾਈਬਰ ਠੱਗਾਂ ਨੇ ਧੋਖਾਧੜੀ ਕਰਨ ਦਾ ਅਪਣਾਇਆ ਨਵਾਂ ਤਰੀਕਾ, ਅਜਿਹੀ ਕਾਲ ਆਵੇ ਤਾਂ ਤੁਰੰਤ ਹੋ ਜਾਓ ਅਲਰਟ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (15-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ

Weather Update: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਅਲਰਟ, 4 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

ਦਰਵਾਜਾ ਖੁੱਲ੍ਹਾ ਰਹਿਣ 'ਤੇ ਵੀ ਘਰ 'ਚ ਨਹੀਂ ਵੜਨਗੇ ਮੱਛਰ, ਰੋਜ਼ ਕਰ ਲਓ ਬੱਸ ਆਹ ਕੰਮ

Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ

Embed widget