ਪੜਚੋਲ ਕਰੋ
ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਜਾਰੀ, ਇੰਝ ਕਰੋ ਚੈੱਕ
ਹਿਮਾਚਲ ਪ੍ਰਦੇਸ਼ ਬੋਰਡ ਆਫ਼ ਸਕੂਲ ਸਿੱਖਿਆ (ਐਚਪੀਬੀਓਐਸ) ਕਲਾਸ 10ਵੀਂ ਦੇ ਨਤੀਜੇ ਅੱਜ ਜਾਰੀ ਕੀਤੇ ਗਏ ਹਨ।

ਸ਼ਿਮਲਾ: ਹਿਮਾਚਲ ਪ੍ਰਦੇਸ਼ ਬੋਰਡ ਆਫ਼ ਸਕੂਲ ਸਿੱਖਿਆ (ਐਚਪੀਬੀਓਐਸ) ਕਲਾਸ 10ਵੀਂ ਦੇ ਨਤੀਜੇ ਅੱਜ ਜਾਰੀ ਕੀਤੇ ਗਏ ਹਨ। ਉਹ ਵਿਦਿਆਰਥੀ ਜੋ ਇਮਤਿਹਾਨ ਵਿੱਚ ਬੈਠੇ ਹਨ, ਨਤੀਜੇ ਨੂੰ ਬੋਰਡ ਦੀ ਅਧਿਕਾਰਤ ਵੈਬਸਾਈਟ, hpbose.org 'ਤੇ ਦੇਖ ਸਕਦੇ ਹਨ।
ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਵਿਦਿਆਰਥੀਆਂ ਦੇ ਨਤੀਜੇ ਵੇਖਣ ਲਈ ਇਨ੍ਹਾਂ ਛੇ ਕਦਮਾਂ ਦੀ ਪਾਲਣਾ ਕਰੋ
1- ਸਭ ਤੋਂ ਪਹਿਲਾਂ ਉਮੀਦਵਾਰ ਐਚਪੀ ਬੋਰਡ ਦੀ ਅਧਿਕਾਰਤ ਵੈਬਸਾਈਟ https://www.hpbose.org/ 'ਤੇ ਜਾਣ
2- ਫਿਰ ਐਚਪੀ ਬੋਰਡ ਦੇ ਨਤੀਜੇ ਲਿੰਕ ਤੇ ਕਲਿੱਕ ਕਰੋ
3- ਕਲਿਕ ਕਰਕੇ, ਤੁਸੀਂ ਨਤੀਜੇ ਦੇ ਦੋ ਲਿੰਕ ਵੇਖੋਗੇ
4- 10ਵੀਂ ਕਲਾਸ ਦੇ ਨਤੀਜੇ ਵੇਖਣ ਲਈ ਹਾਈ ਸਕੂਲ ਤੇ ਕਲਿਕ ਕਰੋ
5- ਹੁਣ ਆਪਣੀ ਲੋੜੀਂਦੀ ਜਾਣਕਾਰੀ ਦਾਖਲ ਕਰੋ ਜਿਵੇਂ - ਨਾਮ, ਰੋਲ ਨੰਬਰ ਆਦਿ
6- ਸਬਮਿਟ ਬਟਨ 'ਤੇ ਕਲਿੱਕ ਕਰੋ
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਸਬਮਿਟ ਕਰਨ ਦੇ ਤੁਰੰਤ ਬਾਅਦ ਤੁਹਾਡਾ ਰਿਜ਼ਲਟ ਨਿਕਲ ਕਿ ਸਾਹਮਣੇ ਆ ਜਾਵੇਗਾ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















