ਪੜਚੋਲ ਕਰੋ
Advertisement
ਸਿੱਖ ਬੁੱਧੀਜੀਵ ਤੇ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ
95 ਸਾਲਾਂ ਦੀ ਉਮਰ ਭੋਗ ਸਦੀਵੀ ਵਿਛੋੜਾ ਦੇਣ ਵਾਲੇ ਡਾ. ਕਿਰਪਾਲ ਸਿੰਘ ਹਾਲ ਹੀ ਵਿੱਚ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਨੂੰ ਸੋਧਣ ਲਈ ਗਠਿਤ ਕਮੇਟੀ ਕਾਰਨ ਚਰਚਾ ਵਿੱਚ ਆਏ ਸਨ।
ਚੰਡੀਗੜ੍ਹ: ਉੱਘੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਨਹੀਂ ਰਹੇ। ਉਨ੍ਹਾਂ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਚ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਆਖ਼ਰੀ ਸਾਹ ਲਏ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ।
ਇਹ ਵੀ ਪੜ੍ਹੋ- CM ਦੀ ਕਮੇਟੀ ਨੇ ਮੰਨਿਆ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ 'ਚੋਂ ਸਿੱਖ ਧਰਮ 'ਮਨਫ਼ੀ'
95 ਸਾਲਾਂ ਦੀ ਉਮਰ ਭੋਗ ਸਦੀਵੀ ਵਿਛੋੜਾ ਦੇਣ ਵਾਲੇ ਡਾ. ਕਿਰਪਾਲ ਸਿੰਘ ਹਾਲ ਹੀ ਵਿੱਚ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਨੂੰ ਸੋਧਣ ਲਈ ਗਠਿਤ ਕਮੇਟੀ ਕਾਰਨ ਚਰਚਾ ਵਿੱਚ ਆਏ ਸਨ। ਕਿਰਪਾਲ ਸਿੰਘ ਹੀ ਉਹ ਇਤਿਹਾਸਕਾਰ ਸਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਦੇਸ਼ ਵੰਡ ਬਾਰੇ ਲਿਖਿਆ ਸੀ। ਡਾ. ਕਿਰਪਾਲ ਸਿੰਘ ਨੇ ਸਿੱਖ ਤੇ ਪੰਜਾਬ ਇਤਿਹਾਸ ਵਿੱਚ ਆਪਣਾ ਜ਼ਿਕਰਯੋਗ ਯੋਗਦਾਨ ਪਾਇਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Deeply saddened to learn of the passing away of Prof. Kirpal Singh, the doyen of Sikh history. I have known him very closely and have always respected his scholarship. I offer my heartfelt condolences to his family and pray that may his soul rest in peace. pic.twitter.com/NIRK2IcuLC
— Capt.Amarinder Singh (@capt_amarinder) May 7, 2019
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement