ਪੜਚੋਲ ਕਰੋ
Advertisement
ICSE ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਤਰੀਖ ਐਲਾਨੀ
ਆਈਸੀਐਸਈ (ICSE) ਅਤੇ ਆਈਸੀਐਸ (ICS) ਦੇ ਪ੍ਰੀਖਿਆ ਨਤੀਜੇ 10 ਜੁਲਾਈ ਨੂੰ ਐਲਾਨ ਕੀਤੇ ਜਾਣਗੇ।
ਨਵੀਂ ਦਿੱਲੀ: ਆਈਸੀਐਸਈ (ICSE) ਅਤੇ ਆਈਸੀਐਸ (ICS) ਦੇ ਪ੍ਰੀਖਿਆ ਨਤੀਜੇ 10 ਜੁਲਾਈ ਨੂੰ ਐਲਾਨ ਕੀਤੇ ਜਾਣਗੇ। ਇੰਡੀਅਨ ਸਕੂਲ ਸਰਟੀਫਿਕੇਟ ਏਗਜਾਮੀਨੇਸ਼ਨ (ਸੀਆਈਐਸਸੀਈ) ਦੀ ਕੌਂਸਲ ਨੇ ਆਪਣੀ ਵੈੱਬਸਾਈਟ ਉੱਤੇ ਪ੍ਰਕਾਸ਼ਤ ਕੀਤੇ ਇੱਕ ਨੋਟਿਸ ਵਿੱਚ ਨਤੀਜਿਆਂ ਦੀ ਤਰੀਖ ਦੀ ਪੁਸ਼ਟੀ ਕੀਤੀ ਹੈ। ਨਤੀਜੇ ਦੁਪਹਿਰ 3 ਵਜੇ ਐਲਾਨੇ ਜਾਣਗੇ।
ਆਈਸੀਐਸਈ (ਕਲਾਸ 10) ਅਤੇ ਆਈਐਸਸੀ (ਕਲਾਸ 12) ਦੀਆਂ ਪ੍ਰੀਖਿਆਵਾਂ ਦੇ ਨਤੀਜੇ ਪ੍ਰੀਸ਼ਦ ਦੀ ਮੁੱਖ ਵੈਬਸਾਈਟ ਕੌਂਸਲ ਦੇ 'Careers' ਪੋਰਟਲ 'ਤੇ ਅਤੇ ਐਸਐਮਐਸ ਦੇ ਜ਼ਰੀਏ ਜਾਰੀ ਕੀਤੇ ਜਾਣਗੇ।ਇਥੇ ਪੜ੍ਹੋ ਅਧਿਕਾਰਤ ਨੋਟੀਫਕੇਸ਼ਨ
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement