ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
JEE Main, NEET Exam Dates: ਜੇਈਈ ਮੇਨ ਅਤੇ ਨੀਟ (UG) ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ
JEE Main, NEET Exam Dates Confirmed: JEE ਅਤੇ NEET ਪ੍ਰੀਖਿਆ ਆਪਣੇ ਨਿਰਧਾਰਤ ਸਮੇਂ ਅਨੁਸਾਰ ਹੋਣਗੀਆਂ
![JEE Main, NEET Exam Dates: ਜੇਈਈ ਮੇਨ ਅਤੇ ਨੀਟ (UG) ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ JEE MAIN Exam Dates Confirmed 1 to 6 September NEET on 13 September JEE Main, NEET Exam Dates: ਜੇਈਈ ਮੇਨ ਅਤੇ ਨੀਟ (UG) ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ](https://static.abplive.com/wp-content/uploads/sites/5/2017/11/24130030/610578-dental-exam-305-x-182100715040216.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਇਸ ਐਲਾਨ ਮਗਰੋਂ ਕਿ JEE ਅਤੇ NEET ਪ੍ਰੀਖਿਆ ਆਪਣੇ ਨਿਰਧਾਰਤ ਸਮੇਂ ਅਨੁਸਾਰ ਹੋਣਗੀਆਂ, ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਐਲਾਨ ਕੀਤਾ ਹੈ ਕੀ JEE (Main)ਪ੍ਰੀਖਿਆ 1 ਤੋਂ 6 ਸਤੰਬਰ ਅਤੇ NEET (UG)ਪ੍ਰੀਖਿਆ 13 ਸਤੰਬਰ ਨੂੰ ਆਯੋਜਿਤ ਕੀਤੀਆਂ ਜਾਣਗੀਆਂ।
ਇਸ ਸਬੰਧੀ ਵਧੇਰੇ ਜਾਣ ਕਾਰੀ ਲਈ ਕਲਿਕ ਕੋਰ.
— National Testing Agency (@DG_NTA) August 21, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)