JEE Main Admit Card: ਐਡਮਿਟ ਕਾਰਡ ਜਾਰੀ, ਇਸ ਲਿੰਕ ਤੋਂ ਕਰੋ ਡਾਊਨਲੋਡ
JEE Main exam 2021 ਦੇ ਦੂਜੇ ਸੈਸ਼ਨ (ਮਾਰਚ) ਲਈ ਦਾਖਲਾ ਕਾਰਡ ਆਫੀਸ਼ਿਅਲ ਵੈਬਸਾਈਟ jeemain.nta.nic.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਜੇਈਈ ਮੇਨ ਦੇ ਦੂਜੇ ਪੜਾਅ ਦੀ ਪ੍ਰੀਖਿਆ 15,16,17, 18 ਮਾਰਚ 2021 ਨੂੰ ਹੋਵੇਗੀ।
NTA JEE Main 2021 March Admit Card: NTA ਵੱਲੋਂ ਅੱਜ JEE Main 2021 ਮਾਰਚ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਐਡਮਿਟ ਕਾਰਡ ਲਈ ਸਾਰੇ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾਕੇ ਆਪਣੇ ਕ੍ਰੀਡੈਂਸ਼ੇਵਲ ਯਾਨੀ ਕਿ ਯੂਜ਼ਰ ਨੇਮ ਵਗੈਰਾ ਭਰ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਐਡਮਿਟ ਕਾਰਡ ਨੂੰ ਹੁਣ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਇਮਤਿਹਾਨ 15 ਮਾਰਚ ਤੋਂ ਸ਼ੁਰੂ ਹੋਣਗੇ। ਇਸ ਲਈ ਅੱਜ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਫਰਵਰੀ ਦੇ ਨਤੀਜੇ ਜਾਰੀ ਹੋ ਚੁੱਕੇ ਹਨ। ਮਾਰਚ ਸੈਸ਼ਨ ਲਈ ਹੁਣ ਐਪਲੀਕੇਸ਼ਨਜ਼ ਬੰਦ ਹੋ ਗਈ ਹੈ।
JEE Main March 2021 Admit Card: ਕਿਵੇਂ ਡਾਊਨਲੋਡ ਕਰੀਏ
ਆਫੀਸ਼ਿਅਲ ਵੈਬਸਾਈਟ jeemain.nic.in 'ਤੇ ਜਾਓ।
ਹੋਮਪੇਜ 'ਤੇ ਨਜ਼ਰ ਆਉਣ ਵਾਲੇ ਕਿਸੇ ਵੀ ਇੱਕ ਲਿੰਕ 'ਤੇ ਕਲਿਕ ਕਰੋ।
ਹੁਣ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਹੋਰ ਜਾਣਕਾਰੀ ਭਰੋ।
ਆਪਣੀ ਜਨਮ ਮਿਤੀ ਪਾਓ ਅਤੇ ਲਾਗਇੰਨ ਕਰੋ।
ਦਾਖਲਾ ਕਾਰਡ ਸਕ੍ਰੀਨ 'ਤੇ ਨਜ਼ਰ ਆਵੇਗਾ, ਇਸਨੂੰ ਡਾਊਨਲੋਡ ਕਰੋ।
ਇਹ ਵੀ ਪੜ੍ਹੋ: Kedarnath Dham: ਸ਼ਿਵਰਾਤਰੀ 'ਤੇ ਆਈ ਕੇਦਾਰਨਾਥ ਨਾਲ ਜੁੜੀ ਅਹਿਮ ਖ਼ਬਰ, 17 ਮਈ ਤੋਂ ਖੁੱਲ੍ਹ ਜਾਣਗੇ ਦਰਵਾਜ਼ੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI