Study Abroad: ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਬਣਾ ਰਹੇ ਹੋ ਯੋਜਨਾ, ਤਾਂ ਬਜਟ ਤੋਂ ਲੈ ਕੇ ਹੋਣ ਵਾਲੇ ਖਰਚਿਆਂ ਤੱਕ ਜਾਣ ਲਓ ਇਹ ਜ਼ਰੂਰੀ ਗੱਲਾਂ

know important things: ਬਹੁਤ ਸਾਰੇ ਬੱਚੇ, ਜੋ ਕਿ 12 ਵੀਂ ਜਾਂ ਫਿਰ ਗ੍ਰੇਜੂਏਸ਼ਨ ਤੋਂ ਬਾਅਦ ਹਾਈਅਰ ਸਟੱਡੀ ਦੇ ਲਈ ਵਿਦੇਸ਼ਾਂ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਪਰ ਉਸ ਤੋਂ ਪਹਿਲਾਂ ਕੁੱਝ ਜ਼ਰੂਰੀ ਗੱਲਾਂ ਤੁਹਾਨੂੰ ਜਾਣ ਲੈਣਾ ਅਹਿਮ ਹਨ।

Going foreign for study: ਬਹੁਤ ਸਾਰੇ ਬੱਚੇ ਹਨ ਜੋ ਕਿ ਪੇਪਰਾਂ ਤੋਂ ਬਾਅਦ ਵਿਦੇਸ਼ ਦੇ ਵਿੱਚ ਆਪਣੀ ਅਗਲੀ ਪੜ੍ਹਾਈ ਕਰਨ ਦੀ ਯੋਗਨਾ ਬਣਾ ਰਹੇ ਹਨ। ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਹਾਈਅਰ ਸਟੱਡੀ ਦੇ ਲਈ ਵਿਦੇਸ਼ਾਂ ਵੱਲ ਦਾ ਰੁਖ ਕਰਦੇ ਹਨ।

Related Articles