ਜੇਕਰ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਵੈਲਥ ਮੈਨੇਜਮੈਂਟ ਸਰਵਿਸਿਜ਼ (ਸੇਲਜ਼) ਦੀਆਂ 700 ਅਸਾਮੀਆਂ ਲਈ ਬਿਨੈ ਕਰ ਸਕਦੇ ਹੋ। ਇਸ ਲਈ ਉਮਰ ਹੱਦ 21 ਤੋਂ 30 ਸਾਲ ਹੈ ਤੇ ਦੋ ਸਾਲ ਦਾ ਤਜ਼ਰਬਾ ਲੋੜੀਂਦਾ ਹੈ। ਜੇਕਰ ਤੁਸੀਂ ਐਮਬੀਏ ਕੀਤੀ ਹੋਈ ਹੈ ਤੇ ਚਾਰ ਸਾਲ ਦਾ ਤਜ਼ਰਬਾ ਹਾਸਲ ਹੈ ਤਾਂ ਦੂਜੇ ਸਕੇਲ ਦੀਆਂ 150 ਅਸਾਮੀਆਂ ਲਈ ਵੀ ਬਿਨੈ ਕਰ ਸਕਦੇ ਹੋ। ਕਾਨੂੰਨੀ ਵਿਭਾਗ ਵਿੱਚ ਬੈਂਕ ਨੇ 60 ਅਸਾਮੀਆਂ ਭਰਨੀਆਂ ਹਨ।
ਸਾਰੀਆਂ ਪੋਸਟਾਂ ਲਈ ਤਨਖ਼ਾਹ 42,020 ਤੋਂ ਲੈ ਕੇ 51, 490 ਰੁਪਏ ਤਕ ਹੈ। ਅਸਾਮੀਆਂ ਬਾਰੇ ਵਿਸਥਾਰਤ ਜਾਣਕਾਰੀ ਲਈ ਕਲਿੱਕ ਕਰੋ- https://www.bankofbaroda.com/writereaddata/Images/pdf/Detailed-Notification-Specialist-Officers-2019-2020-Legal-WMS.pdf
ਕਿਸੇ ਵੀ ਪੋਸਟ ਲਈ ਆਨਲਾਈਨ ਬਿਨੈ ਹੇਠ ਦਿੱਤੇ ਲਿੰਕ 'ਤੇ ਜਾ ਕੇ ਕੀਤਾ ਜਾ ਸਕਦਾ ਹੈ- ibpsonline.ibps.in/bobsplnov18/basic_details.php
Education Loan Information:
Calculate Education Loan EMI