ਪੜਚੋਲ ਕਰੋ
Advertisement
13 ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਨੂੰ ਜੁੜੀ MAKA ਟਰਾਫੀ
ਅੱਜ ਪੰਜਾਬ ਯੂਨੀਵਰਸਿਟੀ ਨੇ 14ਵੀਂ ਵਾਰ ਮਾਕਾ ਟਰਾਫੀ ਨੂੰ ਚੁੱਕਿਆ। ਮਾਕਾ ਟਰਾਫੀ ਸਿੱਖਿਆ ਮੰਤਰਾਲੇ ਨੇ ਵਿਦਿਅਕ ਵਰ੍ਹੇ 1956-57 ਲਈ ਪਹਿਲੀ ਵਾਰ ਕੌਮੀ ਖੇਡ ਦਿਵਸ ਯਾਨੀ ਕਿ 29 ਅਗਸਤ ਵਾਲੇ ਦਿਨ ਪ੍ਰਦਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਹ ਟਰਾਫੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ।
ਚੰਡੀਗੜ੍ਹ: 13 ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤ ਲਈ ਹੈ। ਇਹ ਟਰਾਫੀ ਯੂਨੀਵਰਸਿਟੀ ਖੇਡਾਂ 2018-19 ਵਿੱਚ ਹਰਫਨਮੌਲਾ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਮਿਲੀ ਹੈ।
ਅੱਜ ਪੰਜਾਬ ਯੂਨੀਵਰਸਿਟੀ ਨੇ 14ਵੀਂ ਵਾਰ ਮਾਕਾ ਟਰਾਫੀ ਨੂੰ ਚੁੱਕਿਆ। ਮਾਕਾ ਟਰਾਫੀ ਸਿੱਖਿਆ ਮੰਤਰਾਲੇ ਨੇ ਵਿਦਿਅਕ ਵਰ੍ਹੇ 1956-57 ਲਈ ਪਹਿਲੀ ਵਾਰ ਕੌਮੀ ਖੇਡ ਦਿਵਸ ਯਾਨੀ ਕਿ 29 ਅਗਸਤ ਵਾਲੇ ਦਿਨ ਪ੍ਰਦਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਹ ਟਰਾਫੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਰਾਸ਼ਟਰਪਤੀ ਰਾਹੀਂ ਇਹ ਟਰਾਫੀ ਪੰਜਾਬ ਯੂਨੀਵਰਸਿਟੀ ਨੂੰ ਸੌਂਪ ਦਿੱਤੀ ਹੈ। ਸਭ ਤੋਂ ਵੱਧ 23 ਵਾਰ ਮਾਕਾ ਟਰਾਫੀ ਜਿੱਤਣ ਵਾਲੀ ਜੀਐਨਡੀਯੂ ਇਸ ਵਾਰ ਦੂਜੇ ਸਥਾਨ 'ਤੇ ਰਹੀ। ਇਸ ਸਾਲ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤੀਜਾ ਤੇ ਕੂਰੂਕਸ਼ੇਤਰ ਯੂਨੀਵਰਸਿਟੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਦੇਖੋ ਕੌਮੀ ਖੇਡ ਐਵਾਰਡ ਹਾਸਲ ਕਰਨ ਵਾਲਿਆਂ ਦੀ ਸੂਚੀ-#NationalSportsAwards मौलाना अबुल कलाम आजाद (माका) ट्रॉफी- पंजाब यूनीवर्सिटी चंडीगढ़#NationalSportsDayhttps://t.co/OadJYpq3jY pic.twitter.com/q0pKlE3lln
— दूरदर्शन न्यूज़ (@DDNewsHindi) August 29, 2019
Watch #NationalSportsAwards ceremony LIVE from @rashtrapatibhvn at 5 pm YouTube: https://t.co/Ljs3imajAE Facebook: https://t.co/p9g0J6q6qv#NationalSportsDay #NationalSportsAwards #ArjunaAwards pic.twitter.com/QzyhdZcEKy
— PIB India (@PIB_India) August 29, 2019
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement