Patiala news: ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ।


ਇਨ੍ਹਾਂ ਪ੍ਰੀਖਿਆਵਾਂ ਵਿੱਚ  ਬੀ.ਵੋਕ.  (ਨਿਊਟ੍ਰੀਸ਼ਨ & ਹੈਲਥ ਕੇਅਰ ਸਾਇੰਸ) ਸਮੈਸਟਰ-ਛੇਵਾਂ; ਐੱਮ.ਐੱਡ.  ਸਮੈਸਟਰ-ਚੌਥਾ; ਬੈਚਲਰ ਆਫ਼ ਹੋਟਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੀ.ਪੀ.ਐੱਡ (ਦੋ ਸਾਲਾ ਕੋਰਸ) ਸਮੈਸਟਰ-ਦੂਜਾ; ਐੱਮ.ਐੱਸ.ਸੀ.  ਬੌਟਨੀ ਸਮੈਸਟਰ-ਚੌਥਾ; ਐੱਮ.ਐੱਸ.ਸੀ.  ਕੈਮਿਸਟਰੀ ਸਮੈਸਟਰ-ਦੂਜਾ; ਐੱਮ.ਐੱਸ.ਸੀ.  ਮਾਈਕਰੋਬਾਇਓਲੋਜੀ ਸਮੈਸਟਰ-ਚੌਥਾ; ਐੱਲ. ਐੱਲ. ਬੀ  ਸਮੈਸਟਰ-ਚੌਥਾ ਸ਼ਾਮਿਲ ਹਨ।


ਇਹ ਵੀ ਪੜ੍ਹੋ: Diwali Firecrackers Ban: ਪਟਾਕਿਆਂ 'ਤੇ ਸੁਪਰੀਮ ਕੋਰਟ ਨੇ ਕਿਹਾ- ਪੂਰੇ ਦੇਸ਼ 'ਚ ਲਾਈ ਜਾਵੇ ਪਾਬੰਦੀ, ਸਾਡਾ ਹੁਕਮ ਸਿਰਫ਼ ਦਿੱਲੀ-ਐਨਸੀਆਰ ਤੱਕ ਸੀਮਤ ਨਹੀਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Stubble Burning: 'ਪ੍ਰਦੂਸ਼ਣ ਲਈ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਹਰਿਆਣਾ, ਯੂਪੀ ਤੇ ਰਾਜਸਥਾਨ...'



Education Loan Information:

Calculate Education Loan EMI