ਪੜਚੋਲ ਕਰੋ

ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋ ਰਹੀਆਂ ਪ੍ਰੀਖਿਆਵਾਂ

ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ 10 ਜੁਲਾਈ ਤੋਂ ਸ਼ੁਰੂ ਹੋਣਗੀਆਂ।

ਪਟਿਆਲਾ: ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ (Date Sheet) ਜਾਰੀ ਕਰ ਦਿੱਤੀ ਹੈ। ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ 10 ਜੁਲਾਈ ਤੋਂ ਸ਼ੁਰੂ ਹੋਣਗੀਆਂ ਜਿਸ 'ਚ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਤੇ ਐਮਫਿਲ ਕੋਰਸਿਜ ਸਮੈਸਟਰ ਦੂਸਰਾ ਦੀ ਪ੍ਰੀਖਿਆ ਦੀ ਤਰੀਖ ਤੋਂ ਬਾਅਦ 'ਚ ਐਲਾਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਰਜਿਸ਼ਟਰਾਰ ਮਨਜੀਤ ਸਿੰਘ ਨਿੱਝਰ ਨੇ ਕਿਹਾ ਕਿ ਆਖਰੀ ਸਮੈਸਟਰ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਗਿਆ ਹੈ। ਕੋਵਿਡ-19 ਦੇ ਚੱਲਦਿਆਂ ਕਾਲਜ ਤੇ ਯੂਨੀਵਰਸਿਟੀ ਬੰਦ ਹੋਣ ਦੇ ਸਵਾਲ ‘ਤੇ ਉਨਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਨੂੰ ਪਹਿਲਾਂ ਸੈਨੇਟਾਈਜ਼ ਕਰਵਾਇਆ ਜਾਵੇਗਾ ਤੇ ਕੇਂਦਰ ਦੇ ਵਿਚ ਸ਼ਰੀਰਕ ਦੂਰੀ ਸਮੇਤ ਹੋਰ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। ਜਾਰੀ ਡੇਟਸ਼ੀਟ: ਐਮ.ਏ ਬਿਜਨੈਸ ਇਕਨਾਮਿਕਸ/ਐਮਬੀਏ ਸਮੈਸਟਰ ਚੌਥਾ, ਬੀ ਫਾਰਮੇਸੀ ਸਮੈਸਟਰ 8ਵਾਂ ਤੇ ਚੌਥਾ, ਮਾਸਟਰ ਇਨ ਫਿਜਿਓਥਰੈਥੀ ਸਮੈਸਟਰ ਚੌਥਾ, ਐਮਬੀਏ ਰੈਗੂਲਰ ਤੇ ਰੈਗੂਲਰ ਸਮੈਸਟਰ ਚੌਥਾ, ਐਮਬੀਏ ਇੰਟਰਨੈਸ਼ਨਲ ਬਿਜਨਸ ਤੇ ਡਿਊਲ ਡਿਗਰੀ ਤੇ ਇੰਟੇਗਰੇਟਿਡ ਸਮੈਸਟਰ ਚੌਥਾ, ਐਮ ਕਾਮ ਸਮੈਸਟਰ ਚੌਥਾ, ਐਮ.ਕਾਮ ਫਾਇਨਸ਼ੀਅਲ ਮਨੇਜਮੈਂਟ-ਚੌਥਾ, ਐਲਐਲਐਮ (ਦੋ ਸਾਲਾਂ ਕੋਰਸ)-4, ਬੈਚੁਲਰ ਅਤੇ ਮਾਸਟਰ ਆਫ ਲਾਇਰੇਰੀ ਐਂਡ ਇਨਫਾਰਮੇਸ਼ਨ ਸਾਇੰਸ-2, ਪੋਸਟ ਐਮਐਸਸੀ ਡਿਪਲੋਮਾ ਕੋਰਸ ਇਨ ਇਲੈਕਟ੍ਰੋਨਿਕਸ ਟੀਵੀ ਇੰਜੀਨੀਅਰਿੰਗ-2, ਪੋਸਟ ਬੀਐਮਸੀ ਡਿਪਲੋਮਾ ਕੋਰਸ ਇਨ ਮੈਂਟੇਨੈਂਸ ਐਂਡ ਸਰਵਿਸਿੰਗ ਆਫ ਇਲੈਕਟ੍ਰੋਨਿਕਸ ਇੰਸਟਰੂਮੇਸ਼ਨ-2, ਬੀਬੀਏ (ਤਿੰਨ ਸਾਲਾਂ ਕੋਰਸ)/ਐਮਬੀਏ (ਪੰਜ ਸਾਲਾਂ ਕੋਰਸ) ਸਮੈਸਟਰ-6 ਤੇ 10, ਐਮਐਸਸੀ ਕੈਮਿਸਟਰੀ, ਜੋਗਰਫੀ, ਫਿਜਿਕਸ, ਹਿਊਮਨ ਬਾਇਓਲੋਜੀ ਫੋਰੈਂਸਿਕ ਸਾਇੰਸ, ਸਟੇਟਿਕਸ, ਜੂਲੋਜੀ, ਅਪਲਾਈਡ ਫਿਜ਼ਿਕਸ, ਮੈਥੇਮੈਟਿਕਸ, ਐਸਟਰੋਨੋਮੀ ਐਂਡ ਸਪੇਸ ਫਿਜ਼ਿਕਸ, ਬਾਟਨੀ, ਮਾਇਕਰੋਬਾਇਲ ਐਂਡ ਫੂਡ ਟੈਕਨਾਲੋਜੀ, ਫਾਰਮਾਸਿਊਟੀਕਲ ਕੈਮਸਿਟਰੀ, ਅਪਲਾਈਡ ਮੈਥੇਮੈਟਿਕਸ ਐਂਡ ਕੰਪਿਊਟਿੰਗ, ਨੈਨੋ ਟੈਕਨਾਲੋਜੀ, ਇਨਫਾਰਮੇਸ਼ਨ ਟੈਕਨਾਲਾਜੀ, ਫੂਡ ਐਂਡ ਨਿਊਟਰੀਜਸ਼ਨ, ਫੈਸ਼ਨ ਡਿਜਾਇਨ ਐਂਡ ਟੈਕਨਾਲਾਜੀ, ਏਅਰਲਾਈਨ ਐਂਡ ਹਾਸਪਿਟੈਲਿਟੀ ਮਨੇਜੈਂਟ, ਫੈਸ਼ਨ ਟੈਕਨਾਲੋਜੀ ਤੇ ਇਨਵਾਇਰਲਮੈਂਟ ਸਾਇੰਸ ਸਮੈਸਟਰ-4, ਪੋਸਟ ਗਰੈਜੁਏਟ ਡਿਪਲੋਮਾ ਇਨ ਬਾਇਓ ਇਨਫਾਰਮੈਟਿਕਸ, ਐਗਰੀਕਲਚਰਲ, ਮਾਰਕੀਟਿੰਗ ਮਨੇਜਮੈਂਟ ਤੇ ਅਡਵਾਂਸ ਵੈਬ ਟੈਕਨਾਲੋਜੀ ਸਮੈਸਟਰ-2, ਪੀਜੀਡੀਸੀਏ (ਕੇਵਲ ਕਾਲਜਾਂ ਲਈ) ਸਮੈਸਟਰ-2, ਬੀਸੀਏ ਸਮੈਸਟਰ-6, ਬੀਐਸੀ ਐਗਰੀਕਲਚਰ (ਛੇ ਸਾਲਾਂ ਇੰਟੇਗਰੇਟਿਡ ਕੋਰਸ) ਸਮੈਸਟਰ-12, ਬੀਐਸੀ ਏਅਰਲਾਈਨਜ਼ ਐਂਡ ਹਾਸਪਿਟੈਲਿਟੀ ਮਨੇਜਮੈਂਟ ਸਮੈਸਟਰ-6, ਬੈਚੂਲਰ ਆਫ ਅਕਾਊਂਟਿੰਗ ਐਂਡ ਫਾਇਨਾਂਸ ਸਮੈਸਟਰ-6, ਬੈਚੂਲਰ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ-6, ਬੀ.ਕਾਮ ਪ੍ਰੋਫੈਸ਼ਨਲ ਸਮੈਸਟਰ-6, ਬੀਐਸਸੀ ਕੰਪਿਊਟਰ ਸਾਇੰਸ, ਸਟੇਟਿਕਸ ਐਂਡ ਮੈਥੇਟਿਕਸ ਸਮੈਸਟਰ-6, ਬੀਐਸਸੀ ਐਗਰੀਕਲਚਰ ਚਾਰ ਸਾਲਾਂ ਕੋਰਸ ਸਮੈਸਟਰ-8, ਬੀਐਸਸੀ ਹੋਮ ਸਾਇੰਸ ਸਮੈਸਟਰ 6, ਬੀਐਸਸੀ ਸਮੈਸਟਰ 6 ਸਮੇਤ ਹੋਰ ਵਿਸ਼ਿਆਂ ਦੇ ਆਖਰੀ ਸਮੈਸਟ ਵਾਲੀਆਂ ਪ੍ਰੀਖਿਆ 10 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Advertisement
ABP Premium

ਵੀਡੀਓਜ਼

Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|Panchayat Election | AAP ਦੇ ਗੁੰਡੇ ਨਾਮਜਦਗੀ ਦੀਆਂ ਫਾਇਲਾਂ ਪਾੜ ਰਹੇ |ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾPanchayat Election | ਘਨੌਰ 'ਚ ਪੰਚਾਇਤੀ ਚੋਣਾ ਨੂੰ ਲੈ ਕੇ ਮਾਹੌਲ ਗਰਮ | abp sanjha |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Embed widget