ਪੜਚੋਲ ਕਰੋ

ਸੰਨੀ ਲਿਓਨੀ ਨੇ ਦਿੱਤਾ ਇੰਜਨੀਅਰ ਦਾ ਪਰਚਾ, ਮੈਰਿਟ ਸੂਚੀ 'ਚ ਆਈ ਅੱਵਲ

ਨਵੀਂ ਦਿੱਲੀ: ਬਿਹਾਰ ਵਿੱਚ ਸੰਨੀ ਲਿਓਨੀ (Sunny Leone) ਜੂਨੀਅਰ ਇੰਜਨੀਅਰ ਦੀ ਪ੍ਰੀਖਿਆ ਵਿੱਚ ਟੌਪ ਕੀਤਾ ਹੈ ਪਰ ਇਹ ਉਹ ਸੰਨੀ ਲਿਓਨੀ ਨਹੀਂ ਹੈ ਜੋ ਫ਼ਿਲਮਾਂ ਵਿੱਚ ਆਉਂਦੀ ਹੈ। ਪ੍ਰੀਖਿਆ ਵਿੱਚ ਬੈਠੀ ਸੰਨੀ ਲਿਓਨੀ ਹਾਲੇ 27 ਸਾਲ ਹੈ ਤੇ ਉਸ ਦਾ ਉਮੀਦਵਾਰ ਨੰਬਰ JEC/0031211 ਲਿਖਿਆ ਗਇਆ ਹੈ। ਸੰਨੀ ਲਿਓਨੀ ਦਾ ਨਾਂ ਕੁੱਲ 214 ਪੋਸਟਾਂ ਲਈ ਖੁੱਲ੍ਹੀ ਭਰਤੀ ਵਿੱਚੋਂ ਸਭ ਤੋਂ ਪਹਿਲੇ ਸਥਾਨ 'ਤੇ ਦਰਜ ਹੈ। ਦਰਅਸਲ, ਜਨਤਕ ਸਿਹਤ ਇੰਜਨੀਅਰਿੰਗ ਵਿਭਾਗ ਵਿੱਚ ਜੂਨੀਅਰ ਇੰਜਨੀਅਰਿੰਗ ਦੇ ਅਹੁਦੇ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਪੋਸਟ ਲਈ ਲਏ ਗਏ ਲਿਖਤੀ ਪਰਚੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਉਮੀਦਵਾਰ ਸੰਨੀ ਲਿਓਨੀ ਹੈ। ਉਸ ਦੇ ਪਿਤਾ ਦਾ ਨਾਂ ਲਿਓਨਾ ਲਿਓਨੀ ਲਿਖਿਆ ਗਿਆ ਹੈ। ਅਧਿਕਾਰਤ ਵੈੱਬਸਾਈਟ ਵੱਲੋਂ ਜਾਰੀ ਮੈਰਿਟ ਲਿਸਟ ਮੁਤਾਬਕ ਪਹਿਲਾ ਥਾਂ ਹਾਸਲ ਕਰਨ ਵਾਲੀ ਸੰਨੀ ਲਿਓਨੀ ਨੇ 98.50 ਫ਼ੀਸਦ ਅੰਕ ਹਾਸਲ ਕੀਤੇ ਹਨ। ਸਕੋਰ ਕਾਰਡ ਮੁਤਾਬਕ ਸੰਨੀ ਲਿਓਨੀ ਨੇ 73.50 ਅੰਕ ਵਿੱਦਿਅਕ ਯੋਗਤਾ ਤੇ 25.00 ਅੰਕ ਤਜ਼ਰਬੇ ਦੇ ਹਾਸਲ ਹੋਏ ਹਨ।

Education Loan Information:
Calculate Education Loan EMI

ਟਾਪ ਹੈਡਲਾਈਨ

Indian Student Denied Entry US: ਬਿਨਾਂ ਕਾਰਨ ਭਾਰਤੀ ਵਿਦਿਆਰਥੀ ਦਾ F-1 ਵੀਜ਼ਾ ਰੱਦ, ਅਮਰੀਕਾ ਦਾਖ਼ਲੇ ਤੋਂ ਇਨਕਾਰ; ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
Indian Student Denied Entry US: ਬਿਨਾਂ ਕਾਰਨ ਭਾਰਤੀ ਵਿਦਿਆਰਥੀ ਦਾ F-1 ਵੀਜ਼ਾ ਰੱਦ, ਅਮਰੀਕਾ ਦਾਖ਼ਲੇ ਤੋਂ ਇਨਕਾਰ; ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ 'ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ 'ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ !
NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ !
School Holiday Extend: ਵਿਦਿਆਰਥੀਆਂ ਲਈ ਖੁਸ਼ਖਬਰੀ, ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ; ਸਕੂਲ ਇੰਨੇ ਦਿਨ ਹੋਰ ਰਹਿਣਗੇ ਬੰਦ...
ਵਿਦਿਆਰਥੀਆਂ ਲਈ ਖੁਸ਼ਖਬਰੀ, ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ; ਸਕੂਲ ਇੰਨੇ ਦਿਨ ਹੋਰ ਰਹਿਣਗੇ ਬੰਦ...

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
Punjab News :
Punjab News : "ਮੇਰੇ ਉੱਤੇ ਝੂਠੇ ਆਰੋਪ ਲੱਗੇ , ਵਿਰੋਧੀਆਂ ਨੇ ਸਾਜ਼ਿਸ਼ ਰਚੀ' ,ਵਾਇਰਲ ਵੀਡੀਓ ਮਾਮਲੇ 'ਤੇ ਬੋਲੇ CM ਭਗਵੰਤ ਮਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ
Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ SC ਕਮਿਸ਼ਨ ਨੇ ਸੁਣਾਇਆ ਫੈਸਲਾ, ਮਿਲੀ ਧਾਰਮਿਕ ਸਜ਼ਾ...
Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ SC ਕਮਿਸ਼ਨ ਨੇ ਸੁਣਾਇਆ ਫੈਸਲਾ, ਮਿਲੀ ਧਾਰਮਿਕ ਸਜ਼ਾ...
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Punjab 'ਚ ਲੱਗੇ CM ਭਗਵੰਤ ਮਾਨ ਦੇ ਬਹਿਸ਼ਕਾਰ ਵਾਲੇ ਪੋਸਟਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਦਿੱਤਾ ਗਿਆ ਹਵਾਲਾ
 Punjab 'ਚ ਲੱਗੇ CM ਭਗਵੰਤ ਮਾਨ ਦੇ ਬਹਿਸ਼ਕਾਰ ਵਾਲੇ ਪੋਸਟਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਦਿੱਤਾ ਗਿਆ ਹਵਾਲਾ
Embed widget