ਪੜਚੋਲ ਕਰੋ

ਫ਼ਰਵਰੀ ਮਹੀਨੇ ਟੁੱਟਿਆ ਗਰਮੀ ਦਾ ਰਿਕਾਰਡ, ਤਾਪਮਾਨ ਆਮ ਨਾਲੋਂ ਕਿਤੇ ਵੱਧ

ਉੱਤਰ-ਪੱਛਮੀ ਭਾਰਤ ਤੇ ਪੂਰਬੀ ਭਾਰਤ ’ਚ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਬਿਹਾਰ, ਝਾਰਖੰਡ, ਓਡੀਸ਼ਾ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵੱਧ ਚੱਲ ਰਿਹਾ ਹੈ। ਦਿੱਲੀ ’ਚ ਵੀਰਵਾਰ ਨੂੰ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ 33.2 ਡਿਗਰੀ ਸੈਲਸੀਅਸ ਸੀ।

ਨਵੀਂ ਦਿੱਲੀ: ਉੱਤਰ-ਪੱਛਮੀ ਭਾਰਤ ਤੇ ਪੂਰਬੀ ਭਾਰਤ ’ਚ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਬਿਹਾਰ, ਝਾਰਖੰਡ, ਓਡੀਸ਼ਾ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵੱਧ ਚੱਲ ਰਿਹਾ ਹੈ। ਦਿੱਲੀ ’ਚ ਵੀਰਵਾਰ ਨੂੰ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ 33.2 ਡਿਗਰੀ ਸੈਲਸੀਅਸ ਸੀ।

ਭਾਰਤੀ ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਨੰਦ ਸ਼ਰਮਾ ਨੇ ਦੱਸਿਆ ਕਿ ਅਜਿਹਾ ਰੁਝਾਨ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਪਹਿਲੀ ਤੇ ਦੋ ਮਾਰਚ ਨੂੰ ਇਲਾਕੇ ਵਿੱਚ ਤਾਪਮਾਨ ’ਚ ਮਾਮੂਲੀ ਕਮੀ ਆਵੇਗੀ।

ਇਸ ਵਰ੍ਹੇ ਪੱਛਮੀ ਗੜਬੜੀ ਕਾਰਣ ਸਿਰਫ਼ ਇੱਕੋ ਵਾਰ 3–4 ਫ਼ਰਵਰੀ ਨੂੰ ਮੀਂਹ ਪਿਆ ਸੀ। ਸਾਲ 2006 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ 15 ਫ਼ਰਵਰੀ ਤੋਂ ਪਹਿਲਾਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਪਾਰ ਗਿਆ ਹੈ। ਇਸੇ ਲਈ ਗਰਮੀ ਦੀ ਤਪਸ਼ ਵਧ ਗਈ ਹੈ।

ਫ਼ਰਵਰੀ ਮਹੀਨੇ ਬੀਤੇ 27 ਦਿਨਾਂ ਦੌਰਾਨ ਔਸਤਨ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ; ਜੋ ਆਮ ਨਾਲੋਂ 3.8 ਡਿਗਰੀ ਵੱਧ ਹੈ। ਇੰਝ ਇਤਿਹਾਸ ਵਿੱਚ ਦੂਜਾ ਸਭ ਤੋਂ ਗਰਮ ਫ਼ਰਵਰੀ ਮਹੀਨਾ ਰਿਹਾ।

ਦੇਸ਼ ਦੀ ਰਾਜਧਾਨੀ ਦਿੱਲੀ ’ਚ ਠੰਢ ਲਗਭਗ ਜਾ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 1 ਅਤੇ 2 ਮਾਰਚ ਨੂੰ ਤਾਪਮਾਨ ਮਾਮੂਲੀ ਜਿਹਾ ਘਟੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pathankot ‘ਚ ਕਰਿਆਣਾ ਕਾਰੋਬਾਰੀ ਪਿਤਾ-ਪੁੱਤਰ ਦੀ ਦਰਦਨਾਕ ਮੌਤ , ਦੁਕਾਨ 'ਚ ਲੱਗੀ ਅੱਗ ਬੁਝਾਉਣ ਗਏ ਸਨ ਦੋਵੇਂ 
Pathankot ‘ਚ ਕਰਿਆਣਾ ਕਾਰੋਬਾਰੀ ਪਿਤਾ-ਪੁੱਤਰ ਦੀ ਦਰਦਨਾਕ ਮੌਤ , ਦੁਕਾਨ 'ਚ ਲੱਗੀ ਅੱਗ ਬੁਝਾਉਣ ਗਏ ਸਨ ਦੋਵੇਂ 
 Tarn Taran 'ਚ ਭਰਾ ਨੇ ਭੈਣ ਦਾ ਕਹੀ ਮਾਰ ਕੇ ਕੀਤਾ ਕਤਲ , ਮਾਂ ਦੇ ਵੀ ਮਾਰੀਆਂ ਸੱਟਾਂ , ਪਾਲਤੂ ਜਾਨਵਰ ਵੀ ਨਹੀਂ ਬਖਸ਼ੇ 
 Tarn Taran 'ਚ ਭਰਾ ਨੇ ਭੈਣ ਦਾ ਕਹੀ ਮਾਰ ਕੇ ਕੀਤਾ ਕਤਲ , ਮਾਂ ਦੇ ਵੀ ਮਾਰੀਆਂ ਸੱਟਾਂ , ਪਾਲਤੂ ਜਾਨਵਰ ਵੀ ਨਹੀਂ ਬਖਸ਼ੇ 
Big News: ਵੱਡੀ ਖਬਰ, ਹੁਣ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ! ਸੂਬਾ ਸਰਕਾਰ ਵੱਲੋਂ ਵੱਡਾ ਐਲਾਨ...
Big News: ਵੱਡੀ ਖਬਰ, ਹੁਣ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ! ਸੂਬਾ ਸਰਕਾਰ ਵੱਲੋਂ ਵੱਡਾ ਐਲਾਨ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਨਾਮੀ ਕਾਰੋਬਾਰੀ ਸਣੇ ਵੱਡੀ ਗਿਣਤੀ ‘ਚ ਨੌਜਵਾਨ 'ਆਪ' ‘ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਨਾਮੀ ਕਾਰੋਬਾਰੀ ਸਣੇ ਵੱਡੀ ਗਿਣਤੀ ‘ਚ ਨੌਜਵਾਨ 'ਆਪ' ‘ਚ ਹੋਏ ਸ਼ਾਮਲ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ ਹਰਿਆਣਾ ਹਾਈਕੋਰਟ ਤੋਂ ਲੱਖਾਂ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ, ਸੁਣਾਇਆ ਆਹ ਫੈਸਲਾ
ਪੰਜਾਬ ਹਰਿਆਣਾ ਹਾਈਕੋਰਟ ਤੋਂ ਲੱਖਾਂ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ, ਸੁਣਾਇਆ ਆਹ ਫੈਸਲਾ
Embed widget