ਪੜਚੋਲ ਕਰੋ

ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜਨ ਦੇ ਇਲਜ਼ਾਮ ਵਿੱਚ ਚਾਰ ਵਿਅਕਤੀ ਗ੍ਰਿਫਤਾਰ, ਪੁਲਿਸ ਹੱਥ ਲੱਗੀ ਵੀਡੀਓ 

ਤਹਸੀਲ ਅਜਨਾਲਾ ਵਿਖੇ ਪੁਲਿਸ ਨੇ ਮਨਾਵਾਲਾ ਪਿੰਡ ਵਿੱਚ ਕੁੱਝ ਸ਼ਰਾਰਤੀ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਸਾੜਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਹੈ।

ਅੰਮ੍ਰਿਤਸਰ: ਤਹਸੀਲ ਅਜਨਾਲਾ ਵਿਖੇ ਪੁਲਿਸ ਨੇ ਮਨਾਵਾਲਾ ਪਿੰਡ ਵਿੱਚ ਕੁੱਝ ਸ਼ਰਾਰਤੀ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਸਾੜਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਹੈ। ਨਾਮਜ਼ਦ ਆਰੋਪੀਆਂ ਦੇ ਨਾਲ-ਨਾਲ 10 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਵੀਡੀਓ ਵਿੱਚ ਦਿੱਖ ਰਹੇ ਆਰੋਪੀਆਂ ਦੀ ਪਛਾਣ ਕਰਕੇ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਰਾਤ ਸਬ ਇੰਸਪੇਕਟਰ ਹਰਪਾਲ ਸਿੰਘ ਦੇ ਮੋਬਾਇਲ 'ਤੇ ਇੱਕ ਨੰਬਰ ਤੋਂ ਵੀਡੀਓ ਭੇਜੀ ਗਈ। ਅਮਰੀਕਾ ਤੋਂ ਆਏ ਬੰਦੇ ਨੇ ਔਰਤ ਦੇ ਸਿਰ 'ਚ ਇੱਟ ਮਾਰ ਕੀਤਾ ਕਤਲ ਵੀਡੀਓ ਵਿੱਚ ਕੁੱਝ ਸ਼ਰਾਰਤੀ ਲੋਕ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਰਹੇ ਹਨ। ਘਟਨਾ ਬਾਰੇ ਪਤਾ ਚਲ ਦੇ ਹੀ ਤੁਰੰਤ ਕਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਆਰੋਪੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਦੇ ਅਚਾਨਕ ਤਬਾਦਲੇ: ਇਨ੍ਹਾਂ 2 ਅਫਸਰਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਦੇ ਅਚਾਨਕ ਤਬਾਦਲੇ: ਇਨ੍ਹਾਂ 2 ਅਫਸਰਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ...
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
Big News: ਵੱਡੀ ਖਬਰ, ਪੰਜਾਬ-ਹਰਿਆਣਾ ਹਾਈ ਕੋਰਟ ਦੇ 33% ਮੁਲਾਜ਼ਮ ਘਰੋਂ ਕਰਨਗੇ ਕੰਮ; ਜਾਣੋ ਅਚਾਨਕ ਕਿਉਂ ਜਾਰੀ ਹੋਏ ਹੁਕਮ?
ਵੱਡੀ ਖਬਰ, ਪੰਜਾਬ-ਹਰਿਆਣਾ ਹਾਈ ਕੋਰਟ ਦੇ 33% ਮੁਲਾਜ਼ਮ ਘਰੋਂ ਕਰਨਗੇ ਕੰਮ; ਜਾਣੋ ਅਚਾਨਕ ਕਿਉਂ ਜਾਰੀ ਹੋਏ ਹੁਕਮ?
Punjab News: ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
Embed widget