ਪੜਚੋਲ ਕਰੋ

ਅਮਰੀਕਾ ਤੋਂ ਆਏ ਬੰਦੇ ਨੇ ਔਰਤ ਦੇ ਸਿਰ 'ਚ ਇੱਟ ਮਾਰ ਕੀਤਾ ਕਤਲ

ਰਈਆ ਤੋਂ ਔਰਤ ਦੇ ਸਿਰ 'ਚ ਇੱਟ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕਾ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਦੋਵਾਂ ਪਰਿਵਾਰਾਂ ਦਰਮਿਆਨ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ।

ਰਈਆ: ਰਈਆ ਤੋਂ ਔਰਤ ਦੇ ਸਿਰ 'ਚ ਇੱਟ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕਾ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਦੋਵਾਂ ਪਰਿਵਾਰਾਂ ਦਰਮਿਆਨ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ। ਮ੍ਰਿਤਕਾ ਦੀ ਪਛਾਣ ਰੇਖਾ ਵਜੋਂ ਹੋਈ ਹੈ ਜਦਕਿ ਉਸ ਦਾ ਬੇਟਾ ਕਾਰਤਿਕ ਛਾਬੜਾ ਗੰਭੀਰ ਜ਼ਖਮੀ ਹੈ। ਪੁਲਿਸ ਮੁਤਾਬਕ ਕਥਿਤ ਹਮਲਾਵਰ ਅਕਸ਼ੈ ਅਮਰੀਕਾ ਦਾ ਵਸਨੀਕ ਹੈ ਤੇ ਫਿਲਹਾਲ ਉਹ ਫਰਾਰ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਾਰਦਾਤ ਸਵੇਰੇ ਤੜਜੇ 6 ਵਜੇ ਦੀ ਹੈ ਜਦ ਰੇਖਾ ਤੇ ਉਸ ਦਾ ਬੇਟਾ ਕਾਰਤਿਕ ਆਪਣੇ ਘਰ 'ਚ ਵੱਖ-ਵੱਖ ਕਮਰਿਆ 'ਚ ਸੁੱਤੇ ਹੋਏ ਸੀ। ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ! ਜਾਣੋ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਰੇਖਾ ਦਾ ਪਤੀ ਤੜਕੇ ਆਪਣੀ ਚੱਕੀ 'ਤੇ ਚਲਾ ਗਿਆ ਤਾਂ ਘਰ ਦਾ ਗੇਟ ਰੋਜ਼ਾਨਾ ਵਾਂਗ ਖੁੱਲਾ ਛੱਡ ਗਿਆ। ਇਸ ਤੋਂ ਬਾਅਦ ਹਮਲਾਵਰ ਘਰ 'ਚ ਦਾਖਲ ਹੋਇਆ ਅਤੇ ਰੇਖਾ ਤੇ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ। ਇਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
Advertisement
ABP Premium

ਵੀਡੀਓਜ਼

ਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਕੀ ਕਿਹਾਮੇਰਾ ਕੋਈ ਵਿਰੋਧੀ ਨਹੀਂ ਮੇਰੇ ਸਾਰੇ ਆਪਣੇ ਹਨ - ਮਹਿੰਦਰ ਭਗਤ (ਆਪ)ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦਾ ਕੋਣ ਹੋਵੇਗਾ ਜੇਤੂ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
People Freezing Themselves: ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
Sawan Somwar 2024: ਸਾਵਣ 'ਚ ਇਸ ਵਾਰ ਕਿੰਨੇ ਸੋਮਵਾਰ, ਜਾਣੋ ਕਦੋਂ ਰੱਖਿਆ ਜਾਏਗਾ ਪਹਿਲਾ ਵਰਤ
Sawan Somwar 2024: ਸਾਵਣ 'ਚ ਇਸ ਵਾਰ ਕਿੰਨੇ ਸੋਮਵਾਰ, ਜਾਣੋ ਕਦੋਂ ਰੱਖਿਆ ਜਾਏਗਾ ਪਹਿਲਾ ਵਰਤ
ਫਲਿੱਪਕਾਰਟ ਨੇ ਕੀਤਾ G.O.A.T ਸੇਲ ਦਾ ਐਲਾਨ , iPhone 15 ਅਤੇ ਸਮਾਰਟ ਟੀਵੀ 'ਤੇ 80% ਤੱਕ ਦੀ ਭਾਰੀ ਛੋਟ
ਫਲਿੱਪਕਾਰਟ ਨੇ ਕੀਤਾ G.O.A.T ਸੇਲ ਦਾ ਐਲਾਨ , iPhone 15 ਅਤੇ ਸਮਾਰਟ ਟੀਵੀ 'ਤੇ 80% ਤੱਕ ਦੀ ਭਾਰੀ ਛੋਟ
Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
Embed widget