ਚੰਡੀਗੜ੍ਹ: ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਗਣਤੰਤਰ ਦਿਵਸ 'ਤੇ ਪੁਲੀਸ ਮੈਡਲ ਫਾਰ ਗੈਲੰਟਰੀ ਨਾਲ ਨਵਾਜਿਆ ਜਾਵੇਗਾਇਸ ਟੀਮ 'ਚ ਡੀਐਸਪੀ ਬਿਕਰਮ ਸਿੰਘ ਬਰਾੜ, ਸਬ ਇੰਸਪੈਕਟਰ ਬਲਵਿੰਦਰ ਸਿੰਘ ਏਐੱਸਆਈ ਕਿਰਪਾਲ ਸਿੰਘ ਅਤੇ ਟੀਮ ਨੂੰ ਹੈੱਡ ਕਰਨ ਵਾਲੇ ਏਆਈਜੀ ਗੁਰਮੀਤ ਚੌਹਾਨ ਨੂੰ ਇਹ ਮੈਡਲ ਦਿੱਤਾ ਜਾਏਗਾ26 ਜਨਵਰੀ ਨੂੰ ਦਿੱਲੀ 'ਚ ਰਾਸ਼ਟਰਪਤੀ ਦੇ ਹੱਥੋਂ ਇਹ ਪੰਜਾਬ ਪੁਲਿਸ ਦੇ ਚਾਰ ਅਫਸਰਾਂ ਨੂੰ ਮੈਡਲ ਦਿੱਤੇ ਜਾਣਗੇ