ਪੜਚੋਲ ਕਰੋ
Advertisement
ਕੋਰੋਨਾ ਨਾਲ ਲੜਨਾ ਤਾਂ ਇੰਝ ਵਧੇਗੀ ਇਮਊਨਿਟੀ, ਉਮਰ ਦੇ ਹਿਸਾਬ ਨਾਲ ਖਾਓ
ਕੋਵਿਡ 19 ਨਾਲ ਲੜਨ ਲਈ ਕਈ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ। ਅਜਿਹੇ ‘ਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਘਰ ਰਹਿ ਕੇ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ ਤੇ ਕੋਰੋਨਾ ਨਾਲ ਲੜਨ ਲਈ ਇਮਊਨਿਟੀ ਕਿਵੇਂ ਵਧਾਈ ਜਾਵ?
ਚੰਡੀਗੜ੍ਹ: ਕੋਵਿਡ 19 ਨਾਲ ਲੜਨ ਲਈ ਕਈ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ। ਅਜਿਹੇ ‘ਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਘਰ ਰਹਿ ਕੇ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ ਤੇ ਕੋਰੋਨਾ ਨਾਲ ਲੜਨ ਲਈ ਇਮਊਨਿਟੀ ਕਿਵੇਂ ਵਧਾਈ ਜਾਵ?
-ਫਲਾਂ ਤੇ ਸਬਜ਼ੀਆਂ ਨੂੰ ਆਪਣੇ ਖਾਣੇ ‘ਚ ਪਹਿਲ ਦੇ ਆਧਾਰ ‘ਤੇ ਸ਼ਾਮਲ ਕਰੋ।
-ਹਲਕਾ-ਫੁਲਕਾ ਖਾਣਾ ਖਾਓ।
-ਤੁਲਸੀ, ਗਲੋਅ, ਹਲਦੀ ਦਾ ਸੇਵਨ ਕਰੋ। ਨਿੰਮ ਦੀ ਵਰਤੋਂ ਕਰੋ।
-ਚੰਗੇ ਫੈਟਸ ਦਾ ਸੇਵਨ ਕਰੋ। ਦੇਸੀ ਘਿਓ ਵੀ ਇਮਊਨਿਟੀ ਨੂੰ ਚੰਗਾ ਕਰਦਾ ਹੈ।
-ਵਿਟਾਮਿਨ ਡੀ, ਬੀ 12, ਜਿੰਕ, ਆਇਰਨ, ਸੇਲੇਨੀਅਮ ਜਿਹੇ ਪੌਸ਼ਟਿਕ ਤੱਤ ਅਹਿਮ ਹਨ।
-ਲਸਨ ਐਨਟੀਬਾਇਓਟਿਕਸ ਦਾ ਚੰਗਾ ਸਰੋਤ ਹੈ।
-ਸਮੇਂ ਸਿਰ ਖਾਣਾ ਖਾਓ। ਕੋਸ਼ਿਸ਼ ਕਰ ਕਿ ਰੋਜ਼ ਕਸਰਤ ਜਾਂ ਯੋਗ ਕਰੋ।
-ਖੱਟੇ ਫਲਾਂ ਜਿਵੇਂ ਨਿੰਬੂ, ਸੰਤਰਾ, ਮੌਸਮੀ ਆਦਿ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
-ਤੰਬਾਕੂਨੋਸ਼ੀ-ਸ਼ਰਾਬ ਬਿਲਕੁਲ ਛੱਡ ਦਵੋ।
-ਬਾਹਰ ਦੀਆਂ ਤਲ਼ੀਆਂ-ਭੁੱਜੀਆਂ ਚੀਜ਼ਾਂ ਨਾ ਖਾਵੋ।
-ਚਾਹ-ਕੌਫੀ, ਕੇਕ-ਪੇਸਟਰੀ ਤੋਂ ਪਰਹੇਜ਼ ਕਰੋ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement