ਪੜਚੋਲ ਕਰੋ

ਹੁਣ ਕੇਬਲ ਤੇ ਡੀਟੀਐਚ ਵਾਲੇ ਨਹੀਂ ਵਸੂਲ ਸਕਣਗੇ ਵੱਧ ਰੇਟ, ਸਿਰਫ 100 ਰੁਪਏ 'ਚ ਮਨਭਾਉਂਦੇ ਚੈਨਲ

ਨਵੀਂ ਦਿੱਲੀ: ਟਰਾਈ (TRAI) ਦੇ ਨਵੇਂ ਨਿਯਮ 1 ਫਰਵਰੀ, 2019 ਤੋਂ ਲਾਗੂ ਹੋ ਜਾਣਗੇ ਜਿਨ੍ਹਾਂ ਮੁਤਾਬਕ ਗਾਹਕ ਸਿਰਫ ਉਸੇ ਚੈਨਲ ਦੇ ਪੈਸੇ ਦੇਣਗੇ ਜੋ ਉਹ ਦੇਖਣਾ ਚਾਹੁੰਦੇ ਹਨ। TRAI ਦੇ ਨਿਯਮਾਂ ਤੋਂ ਬਾਅਦ 100 ਚੈਨਲ 130 ਰੁਪਏ ਤੇ ਜੀਐਸਟੀ ਨਾਲ 154 ਰੁਪਏ ‘ਚ ਦੇਖ ਸਕਦੇ ਹਾਂ। ਗਾਹਕਾਂ ਨੂੰ 31 ਜਨਵਰੀ ਤਕ ਆਪਣੀ ਪਸੰਦ ਦੇ ਚੈਨਲ ਚੁਣ ਕੇ ਆਪਣੇ ਕੇਬਲ ਜਾਂ ਡੀਟੀਐਚ ਆਪ੍ਰੇਟਰ ਨੂੰ ਦੱਸਣੇ ਹੋਣਗੇ। ਹੁਣ ਕੇਬਲ ਤੇ ਡੀਟੀਐਚ ਗਾਹਕ 130 ਰੁਪਏ ਵਾਲੇ ਪੈਕ ‘ਚ ਪਸੰਦ ਦੇ 100 ਫਰੀ ਟੂ ਏਅਰ ਦੇ ਨਾਲ ਹੀ ਪੇਡ ਚੈਨਲ ਵੀ ਦੇਖ ਸਕਦੇ ਹੋ। ਇਸ ਪਲਾਨ ‘ਚ ਤੁਸੀਂ ਆਪਣੀ ਇੱਛਾ ਮੁਤਾਬਕ ਕੋਈ ਵੀ 100 ਐਸਡੀ ਚੈਨਲ ਚੁਣ ਸਕਦੇ ਹੋ। ਇਸ ‘ਚ ਫਰੀ ਟੂ ਏਅਰ, ਪੇਡ ਤੇ ਪੇ ਚੈਨਲ ਤੇ ਬਾਕੀ ਚੈਨਲ ਸ਼ਾਮਲ ਹਨ। ਇਸ ਤੋਂ ਬਾਅਦ ਜੇਕਰ ਤੁਸੀਂ ਹੋਰ ਵੀ ਚੈਨਲ ਚੁਣਦੇ ਹੋ ਤਾਂ ਤੁਹਾਨੂੰ ਇਸ ਲਈ ਵੱਖਰੇ ਸਲੈਬ ਦੀ ਚੋਣ ਕਰ ਭੁਗਤਾਨ ਕਰਨਾ ਪਵੇਗਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸ ਚੈਨਲ ਲਈ ਕਿਸੇ ਪੈਸੇ ਦੇਣੇ ਪੈਣਗੇ ਇਹ ਕਿਵੇਂ ਪਤਾ ਲੱਗੇਗਾ। ਇਸ ਲਈ TRAI ਦੀ ਵੈੱਬਸਾਈਟ ਨੇ ਸਭ ਪੇਡ ਚੈਨਲਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਨੂੰ ਗਾਹਕ ਟ੍ਰਾਈ ਦੀ ਵੈੱਬਸਾਈਟ channeltariff.trai.gov.in  ‘ਤੇ ਜਾ ਕੇ ਦੇਖ ਸਕਦੇ ਹਨ। TRAI ਦਾ ਕਹਿਣਾ ਹੈ ਕਿ ਇੱਕ ਚੈਨਲ ਦੀ ਕੀਮਤ ਜ਼ਿਆਦਾ ਤੋਂ ਜ਼ਿਆਦ 19 ਰੁਪਏ ਹੋ ਸਕਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
ਸਾਬਣ ਤੋਂ ਲੈਕੇ ਤੇਲ ਤੱਕ ਹੋ ਜਾਵੇਗਾ ਮਹਿੰਗਾ! ਰੇਟ ਵਧਣ ਦੀ ਤਿਆਰੀ 'ਚ FMCG ਕੰਪਨੀਆਂ; ਜਾਣੋ ਕਿੰਨੀਆਂ ਵੱਧ ਜਾਣਗੀਆਂ ਕੀਮਤਾਂ

Phagwara 'ਚ ਕਾਰ 'ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ , ਨੌਜਵਾਨ ਨੂੰ ਅਜਿਹਾ ਕੰਮ ਕਰਨ ਦੀ ਦਿੱਤੀ ਸੀ ਧਮਕੀ 

Smart Ration Card : ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਫਾਇਦਾ ,ਦਾਲ, ਚੌਲ ਅਤੇ ਤੇਲ ਵੀ ਮਿਲੇਗਾ

ਲੁਧਿਆਣਾ ਏਅਰਪੋਰਟ ਤੋਂ ਇੱਕ ਹੀ ਟਿਕਟ 'ਤੇ ਹੋਵੇਗੀ ਵਿਦੇਸ਼ ਯਾਤਰਾ, ਦਿੱਲੀ 'ਚ ਨਹੀਂ ਪਵੇਗੀ Check-In ਦੀ ਲੋੜ

Embed widget