ਪੜਚੋਲ ਕਰੋ
Advertisement
ਨਾਜਾਇਜ਼ ਸ਼ਰਾਬ ਨੇ ਲਈਆਂ 17 ਹੋਰ ਜਾਨਾਂ
ਚੰਡੀਗੜ੍ਹ: ਅਸਾਮ ਵਿੱਚ ਨਾਜਾਇਜ਼ ਸ਼ਰਾਬ ਪੀਣ ਨਾਲ 17 ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਗੋਲਾਘਾਟ ਇਲਾਕੇ ਦੀ ਹੈ। ਘਟਨਾ ਬਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਦਿਲੀਪ ਰਾਜਵੰਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸ਼ਰਾਬ ’ਚ ਜ਼ਹਿਰ ਮਿਲਾਏ ਜਾਣ ਦੇ ਸੰਕੇਤ ਮਿਲੇ ਹਨ।
ਡਾਕਟਰਾਂ ਨੇ ਕਿਹਾ ਹੈ ਕਿ ਬੀਤੀ ਰਾਤ ਚਾਰ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਜਾਂਚ ਵਿੱਚ ਪਤਾ ਲੱਗਾ ਕਿ ਚਾਰੇ ਪਹਿਲਾਂ ਹੀ ਮਰੇ ਹੋਏ ਸੀ। ਇਸ ਦੇ ਬਾਅਦ ਹੁਣ ਤਕ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦਾ ਹਾਲੇ ਪੋਸਟਮਾਰਟਮ ਹੋਣਾ ਹੈ।
ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਸ ਗੱਲ ਦਾ ਪਤਾ ਲਾਇਆ ਜੈ ਰਿਹਾ ਹੈ ਕਿ ਇਹ ਨਾਜਾਇਜ਼ ਸ਼ਰਾਬ ਬਣ ਕਿੱਥੇ ਰਹੀ ਸੀ ਤੇ ਇਸ ਦਾ ਸਬੰਧ ਕਿੱਥੇ-ਕਿੱਥੇ ਸੀ। ਪੁਲਿਸ ਇਸ ਧੰਧੇ ਵਿੱਚ ਲੁਪਤ ਲੋਕਾਂ ਦੀ ਤਲਾਸ਼ ਵਿੱਚ ਜੁਟੀ ਹੈ।
ਯਾਦ ਰਹੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਕੁਸ਼ੀਨਗਰ ਤੇ ਹਰਿਦੁਆਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 100 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੇ ਨਾਜਾਇਜ਼ ਸ਼ਰਾਬ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ।Assam:17 people have died, allegedly after consuming illicit liquor in Golaghat.Dr Dileep Rajvanshi,Govt hospital,says,"Initial diagnosis suggests alcohol poisoning,4 people were brought dead last night&later12 other people died. Total 17 people have died. Post-mortem to be done" pic.twitter.com/glKorptf59
— ANI (@ANI) February 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement