ਚੰਡੀਗੜ੍ਹ: 84 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਗਵਾਹੀ ਅਭਿਸ਼ੇਕ ਵਰਮਾ ਨੂੰ ਜਾਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।


1984 ਦੇ ਸਿੱਖ ਕਤਲੇਆਮ ਵਿਚ ਗਵਾਹ ਅਭਿਸ਼ੇਕ ਵਰਮਾ ਨੂੰ ਜਗਦੀਸ਼ ਟਾਈਟਲਰ ਖ਼ਿਲਾਫ਼ ਜਾਨ ਦੀ ਧਮਕੀ ਦਿੱਤੀ ਗਈ ਸੀ। ਦੱਸ ਦਈਏ ਕਿ ਈਮੇਲ ਦੇ ਜ਼ਰੀਏ ਅਭਿਸ਼ੇਕ ਵਰਮਾ ਅਤੇ ਅਭਿਨੇਤਾ ਅਮਿਤਾਭ ਬੱਚਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀਆਂ ਗਈਆਂ



ਅਭਿਸ਼ੇਕ ਵਰਮਾ ਨੇ ਇਸ ਮਾਮਲੇ ਵਿਚ ਮਦਨਗਿਰੀ ਥਾਣੇ ਅਤੇ ਡੀਸੀਪੀ ਦੱਖਣੀ ਦਿੱਲੀ ਨੂੰ ਸ਼ਿਕਾਇਤ ਦਰਜ ਕਰਵਾਈ ਹੈਅਭਿਸ਼ੇਕ ਵਰਮਾ 1984 ਸਿੱਖ ਕਤਲੇਆਮ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਚੱਲ ਰਹੇ ਕੇਸ ਵਿੱਚ ਮੁੱਖ ਗਵਾਹ ਹੈ।

ਇਸ ਧਮਕੀ ਵਿੱਚ ਅਭਿਸ਼ੇਕ ਵਰਮਾ 1984 ਦੇ ਜੱਜ ਅਤੇ ਜਗਦੀਸ਼ ਟਾਈਟਲਰ ਦੇ ਮਾਮਲੇ ' ਫਿਲਮ ਅਦਾਕਾਰ ਅਮਿਤਾਭ ਬੱਚਨ ਨੂੰ ਜਾਨ ਤੋਂ ਮਾਰ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਭਿਸ਼ੇਕ ਵਰਮਾ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਜਿਸ ਕਾਰਨ ਅਦਾਲਤ ਨੇ ਉਸ ਨੂੰ ਅਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ।

ਨਫ਼ਰਤ ਭਰੀ ਈਮੇਲਾਂ ਵਿਚ ਸਿੱਖ ਭਾਈਚਾਰੇ ਲਈ ਨਫ਼ਰਤ ਭਰੀ ਭਾਸ਼ਾ ਵੀ ਵਰਤੀ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904