ਪੜਚੋਲ ਕਰੋ
Advertisement
ਸੁਰੱਖੀਆਬਲਾਂ ਨਾਲ ਐਨਕਾਉਂਟਰ ‘ਚ ਦੋ ਅੱਤਵਾਦੀ ਢੇਰ, ਸਰਚ ਆਪ੍ਰੈਸ਼ਨ ਜਾਰੀ
ਅਨੰਤਨਾਗ ਦੇ ਬਿਜਬੇਹਰਾ ਖੇਤਰ ‘ਚ ਐਨਕਾਉਂਟਰ ‘ਚ ਦੋਵੇਂ ਅੱਤਵਾਦੀ ਮਾਰੇ ਗਏ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬਿਜਬੇਹਰਾ ਦੇ ਬਾਂਗੇਰ ਇਲਾਕੇ ‘ਚ ਸੁਰੱਖੀਆਬਲਾਂ ਨੇ ਅੱਤਵਾਦੀਆਂ ਦੀ ਭਾਲ ‘ਚ ਸਰਚ ਅਪ੍ਰੈਸ਼ਨ ਸ਼ੁਰੂ ਕਰ ਦਿੱਤਾ ਸੀ।
ਜੰਮੂ ਕਸ਼ਮੀਰ: ਇੱਥੇ ਦੇ ਅਨੰਤਨਾਗ ‘ਚ ਸੁਰੱਖੀਆਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਨੰਤਨਾਗ ਦੇ ਬਿਜਬੇਹਰਾ ਖੇਤਰ ‘ਚ ਐਨਕਾਉਂਟਰ ‘ਚ ਦੋਵੇਂ ਅੱਤਵਾਦੀ ਮਾਰੇ ਗਏ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬਿਜਬੇਹਰਾ ਦੇ ਬਾਂਗੇਰ ਇਲਾਕੇ ‘ਚ ਸੁਰੱਖੀਆਬਲਾਂ ਨੇ ਅੱਤਵਾਦੀਆਂ ਦੀ ਭਾਲ ‘ਚ ਸਰਚ ਅਪ੍ਰੈਸ਼ਨ ਸ਼ੁਰੂ ਕਰ ਦਿੱਤਾ ਸੀ।
ਸਰਚ ਆਪ੍ਰੈਸ਼ਨ ਦੌਰਾਨ ਹੀ ਅੱਤਵਾਦੀਆਂ ਨੇ ਫਾਈਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖੀਆਬਲਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀਆਂ ਦੀ ਲਾਸ਼ ਕੋਲੋਂ ਏਕੇ 47 ਰਾਈਫਲ ਅਤੇ ਇੱਕ ਐਸਐਲਆਰ ਬਰਾਮਦ ਹੋਇਆ ਹੈ।
ਮਾਰੇ ਗਏ ਅੱਤਵਾਦੀਆਂ ਦੇ ਨਾਂ ਸਫਦਰ ਅਮੀਨ ਭੱਟ ਅਤੇ ਬੁਰਹਾਨ ਅਹਿਮਦ ਗਨੀ ਹੈ। ਸਰਚ ਆਪ੍ਰੈਸ਼ਨ ਅਜੇ ਚਲ ਰਿਹਾ ਹੈ। ਇਸ ਤੋਂ ਪਹਿਲਾਂ 20 ਅਪਰੈਲ ਨੂੰ ਅੱਤਵਾਦੀਆਂ ਅਤੇ ਸੁਰਖੀਆਬਲਾਂ ‘ਚ ਮੁਠਭੇੜ ਹੋਈ ਸੀ। ਜਿਸ ‘ਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੀ।#UPDATE J&K Police: Incriminating material including arms and ammunition was recovered from the site of encounter in Bagender Mohalla of Bijbehara, Anantnag, where two terrorists were killed. Police has registered a case. https://t.co/2aCCdj9zNY
— ANI (@ANI) April 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement