5000 Indians made slaves: ਇਸ ਦੇਸ਼ ਨੇ 5000 ਭਾਰਤੀਆਂ ਨੂੰ ਬਣਾਇਆ ਗੁਲਾਮ, ਇੰਝ ਕਰਵਾ ਰਹੇ ਅਪਰਾਧ, ਜੈਸ਼ੰਕਰ ਨੇ ਲਿਆ ਵੱਡਾ ਐਕਸ਼ਨ

Jaishankar: ਇੱਕ ਦੇਸ਼ ਨੇ ਭਾਰਤ ਦੇ 5 ਹਜ਼ਾਰ ਲੋਕਾਂ ਨੂੰ ਸਾਈਬਰ ਗੁਲਾਮ ਬਣਾ ਦਿੱਤਾ ਹੈ।ਇਹ ਦੇਸ਼ ਭਾਰਤ ਦੇ ਲੋਕਾਂ ਨੂੰ ਭਾਰਤ ਵਿੱਚ ਬੈਠੇ ਲੋਕਾਂ ਨੂੰ ਲੁੱਟਣ ਲਈ ਵਰਤ ਰਿਹਾ ਹੈ। ਭਾਰਤ ਵਿੱਚ ਬੈਠੇ ਕਈ ਲੋਕ ਇਸ ਸਕੈਮ ਦਾ ਸ਼ਿਕਾਰ ਹੋ ਚੁੱਕੇ ਹਨ।

5000 Indians made slaves: ਭਾਰਤ ਦੇਸ਼ ਅਤੇ ਭਾਰਤੀ ਨਾਗਰਿਕਾਂ ਦੇ ਨਾਲ ਜੁੜਿਆ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਭਾਰਤ 'ਤੇ ਹੀ ਹਮਲਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇੱਕ ਦੇਸ਼ ਨੇ ਭਾਰਤ ਦੇ

Related Articles