ਪੜਚੋਲ ਕਰੋ
Advertisement
ਕੇਜਰੀਵਾਲ ਨੂੰ ਲੱਗੇਗਾ ਇੱਕ ਹੋਰ ਵੱਡਾ ਝਟਕਾ !
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇਤਾ ਅਲਕਾ ਲਾਂਬਾ ਦੀ ਕਾਂਗਰਸ ‘ਚ ਵਾਪਸੀ ਹੋ ਸਕਦੀ ਹੈ। ਅਲਕਾ ਨੇ ਇੱਕ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਅਫਵਾਹਾਂ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਲਾਂਬਾ ਨੇ ਆਪਣੇ ਵੈਰੀਫਾਈਡ ਟਵਿਟਰ ਹੈਂਡਲ ‘ਤੇ ਲਿਖਿਆ, “ਹਮ ਉਨਸੇ ਮਿਲੇ ਭੀ ਨਾ ਥੇ, ਫਿਰ ਭੀ ਬਦਨਾਮ ਹੋ ਗਏ। ਸੋਚਾ ਅਬ ਬਦਨਾਮ ਹੋ ਹੀ ਚੁੱਕੇ ਹੈਂ, ਤੋ ਕਿਉਂ ਨਾ ਉਨਸੇ ਮਿਲਨੇ ਕਾ ਮਜ਼ਾ ਚੱਖ ਹੀ ਲਿਆ ਜਾਏ।”
ਪਿਛਲੇ ਕੁਝ ਸਮੇਂ ਤੋਂ ਅਲਕਾ ਲਾਂਬਾ 'ਆਪ' ਤੋਂ ਵੱਖਰੇ ਸੁਰਾਂ ‘ਚ ਚੱਲ ਰਹੀ ਹੈ। ਅਲਕਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ 'ਆਪ' ਵਿਧਾਇਕ ਵੱਲੋਂ ਦਿੱਲੀ ਵਿਧਾਨ ਸਭਾ ‘ਚ ਭਾਰਤ ਰਤਨ ਵਾਪਸ ਲੈਣ ਦੇ ਮਤੇ ਦਾ ਵਿਰੋਧ ਕੀਤਾ ਸੀ।हम उनसे मिले भी ना थे, फिर भी बदनाम हो गए, सोचा अब बदनाम हो ही चुके है, तो क्यों ना उनसे मिलने का मज़ा चख ही लिया जाये। 😊
— Alka Lamba (@LambaAlka) January 14, 2019
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਅਲਕਾ ਤੋਂ ਅਸਤੀਫੇ ਦੀ ਮੰਗ ਕਿਸੇ ਨੇ ਨਹੀਂ ਕੀਤੀ। ਅਲਕਾ ਲਾਂਬਾ 20 ਸਾਲ ਕਾਂਗਰਸ ‘ਚ ਰਹਿਣ ਤੋਂ ਬਾਅਦ 26 ਦਸੰਬਰ 2014 ਨੂੰ 'ਆਪ' ‘ਚ ਆਈ ਸੀ ਤੇ ਦਿੱਲੀ ਦੇ ਚਾਂਦਨੀ ਚੌਕ ਤੋਂ ਜਿੱਤੀ ਸੀ।नव वर्ष पर एक यादगार मुलाकात 😊, पूर्व प्रधानमंत्री डॉ मनमोहन सिंह जी मेरे लिये देश के पहले ऐसे PMहैं जिनसे मुझे ना केवल मुलाकात करने का अवसर मिलता रहता है,बल्कि उनके ज्ञान-अनुभवों को जानने के साथ,हिंदुस्तान की राजनीति,युवाओं-महिलाओं की भागीदारी पर चर्चा करने का अवसर भी मिलता है। pic.twitter.com/GOUvUBVMZq
— Alka Lamba (@LambaAlka) January 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement